Wednesday , July 28 2021

ਅੱਧੀ ਰਾਤ ਨੂੰ ਸੜਕ ਤੇ ਘੁੰਮਦਾ ਦਿਖਾਈ ਦਿੱਤਾ ਭੂਤ ਪੂਰੀ ਦੁਨੀਆ ਦੀ ਉੱਡੀ ਨੀਦ !

ਦੋਸਤੋ ਅੱਜ ਸਾਡੇ ਸਾਹਮਣੇ ਬਿਹਾਰ ਤੋਂ ਇਕ ਬਹੁਤ ਹੀ ਜ਼ਿਆਦਾ ਹੈਰਾਨੀ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦੋਸਤੋ ਇਹ ਇੱਕ ਵੀਡੀਓ ਕਲਿੱਪ ਹੈ ਜਿਸ ਦੀ ਵਿਚ ਦੇਖਿਆ ਜਾ ਸਕਦਾ ਹੈ। ਕਿ ਇੱਕ ਅਜੀਬ

ਜਿਹੀ ਚੀਜ਼ ਜਿਸ ਨੂੰ ਨਾ ਤਾਂ ਇਨਸਾਨ ਕਹਿ ਸਕਦੇ ਸੀ। ਅਤੇ ਨਾ ਕੋਈ ਜਾਨਵਰ ਦੋਸਤੋ ਇਹ ਵਿੱਚ ਵਿਚਾਲੇ ਦੀ ਕੋਈ ਚੀਜ਼ ਸੀ। ਜਿਸ ਨੂੰ ਸਭ ਤੋਂ ਪਹਿਲਾਂ ਕਈ ਲੋਕਾਂ ਨੇ ਇਨਸਾਨ ਹੀ ਕਿਹਾ ਫਿਰ ਕਿਸੇ ਨੇ ਜਾਨਵਰ ਕਿਹਾ।

ਅਤੇ ਏਲੀਅਨ ਵੀ ਕਹਿ ਕੇ ਇਸ ਨੂੰ ਪੁਕਾਰਿਆ ਅੰਤ ਹੁਣ ਇਸ ਨੂੰ ਭੂਤ ਕਹਿ ਕੇ ਵੀ ਬੁਲਾਇਆ ਜਾ ਰਿਹਾ ਹੈ ਤੇ ਲੋਕਾਂ ਵਿਚ ਇਹ ਅਫਵਾਹ ਹੈ। ਕਿ ਰਾਤ ਦੇ ਹਨ੍ਹੇਰੇ ਚ ਇਹ ਭੂਤ ਉੱਥੇ ਘੁੰਮ ਰਿਹਾ ਸੀ ਅਤੇ ਜੋ ਵੀ ਇਸਨੂੰ ਦਿਸੇਗਾ।

ਉਹ ਉਸਦਾ ਪਿੱਛਾ ਕਰੇਗਾ ਅਤੇ ਉਸ ਨੂੰ ਮਾਰ ਦੇਵੇਗਾ। ਦੋਸਤੋ ਵਹਿਸ਼ੀ ਤਾਂ ਅੱਜਕੱਲ੍ਹ ਦੀ ਸਾਇੰਸ ਭੂਤਾਂ ਵਿੱਚ ਵਿਸ਼ਵਾਸ ਨਹੀਂ ਰੱਖਦੀ। ਪਰ ਫਿਰ ਵੀ ਇਸ ਨੂੰ ਏਲੀਅਨ ਵੀ ਮੰਨਿਆ ਜਾ ਰਿਹਾ ਹੈ ਕੀ ਹੈ। ਇਸ ਦੀ ਸੱਚਾਈ ਇਹ

ਜਾਣਨ ਦੇ ਲਈ ਹੇਠ ਦਿੱਤੀ ਗਈ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *