Saturday , June 12 2021

ਪਤੀ ਨੇ ਜਦ ਪਤਨੀ ਨੂੰ ਫੜਿਆ ਪੇ੍ਮੀ ਨਾਲ ਫਿਰ ਜੋ ਕੀਤਾ ਪੂਰੀ ਦੁਨੀਆ ਚ ਹੋਏ ਚਰਚੇ !

ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਬਿਹਾਰ ਤੋਂ ਆ ਰਿਹਾ ਇਕ ਤਾਜ਼ਾ ਮਾਮਲਾ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇਕ ਆਦਮੀ ਜਿਸ ਦਾ ਵਿਆਹ ਹਾਲੇ ਕੁਝ ਸਮੇਂ

ਪਹਿਲਾਂ ਹੀ ਹੋਇਆ ਸੀ ਉਸ ਦਾ ਕਹਿਣਾ ਹੈ। ਕਿ ਉਸ ਨੇ ਆਪਣੀ ਪਤਨੀ ਨੂੰ ਆਪਣੇ ਗਵਾਂਢੀ ਪ੍ਰੇਮੀ ਦੇ ਨਾਲ ਰੰਗੇ ਹੱਥੀਂ ਫੜਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਕਈ ਇੰਟਰਵਿਊ ਵੀ ਕੀਤੇ ਗਏ। ਅਤੇ ਇਸ ਦੀਆਂ ਕਈ

ਵੀਡੀਓਜ਼ ਵੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਉਸ ਵੀਡੀਓ ਦੇ ਵਿਚ ਪਤੀ ਤਾਂ ਇੱਕ ਪਾਸੇ ਹੁੰਦਾ ਹੈ ਪਰ ਪ੍ਰੇਮਿਕਾ ਅਤੇ ਪ੍ਰੇਮੀ ਇੱਕ ਪਾਸੇ ਹੁੰਦੇ ਹਨ। ਇਸ ਸਮੇਂ ਵੀ ਪ੍ਰੇਮੀ ਆਪਣੀ

ਪ੍ਰੇਮਿਕਾ ਦੀ ਸਾਈਡ ਲੈ ਰਿਹਾ ਸੀ ਅਤੇ ਉਸ ਨੂੰ ਬਚਾ ਰਿਹਾ ਸੀ। ਅਤੇ ਉਸ ਨੂੰ ਆਪਣੇ ਪਿੱਛੇ ਵੀ ਲੁਕੋ ਰਿਹਾ ਸੀ ਦੋਸਤੋ ਇਸ ਵੀਡੀਓ ਨੂੰ ਦੇਖ ਕੇ ਬਹੁਤ ਹੀ ਹੈਰਾਨੀ ਹੋ ਰਹੀ ਸੀ। ਕਿਉਂਕਿ ਪਤੀ ਨੂੰ ਇੱਕ ਪਾਸੇ ਕਰ ਕੇ

ਪਤਨੀ ਆਪਣੇ ਪ੍ਰੇਮੀ ਦੇ ਨਾਲ ਇਕ ਸਾਈਡ ਹੋ ਗਈ। ਇਸ ਬਾਰੇ ਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *