Sunday , June 13 2021

ਜਦ ਘਰ ਵਿੱਚ ਪੈਸਿਆ ਦੀ ਤੰਗੀ ਹੋਣ ਲੱਗੇ ਤਾ ਬਸ ਕਰੋ ਇਹ 1 ਕੰਮ !

ਚਨਕ ਕੀ ਨੀਤੀ ਜਦੋਂ ਘਰ ਵਿੱਚ ਪੈਸੇ ਦੀ ਤੰਗੀ ਹੋਣ ਲੱਗੇ ਤਾਂ ਬਸ ਇੱਕ ਕੰਮ ਕਰੋ ਦੋਸਤੋ ਤਨ ਕੋ ਨਹੀਂ ਕਮਾਉਣਾ ਚਾਹੁੰਦਾ ਇਸ ਲਈ ਤੁਹਾਨੂੰ ਲਕਸ਼ਮੀ ਦੀ ਪੂਜਾ ਕਰਨੀ ਬਹੁਤ ਜ਼ਰੂਰੀ ਹੈ ਧਨ ਨੂੰ ਲਕਸ਼ਮੀ ਦਾ ਹੀ ਪ੍ਰਤੀਕ ਮੰਨਿਆ ਜਾਂਦਾ ਹੈ ਕੁਝ ਲੋਕ ਇਸ

ਤਰ੍ਹਾਂ ਦੇ ਵੀ ਹਨ ਕਿ ਉਹ ਧਾਂਤਾ ਕਮਾਉਂਦੇ ਹਨ ਪਰ ਉਨ੍ਹਾਂ ਦੇ ਇਸੇ ਕਾਰਨ ਧਨ ਟਿਕ ਨਹੀਂ ਪਾਉਂਦਾ ਇਹ ਕੰਮ ਕਰਨਾ ਐਤਵਾਰ ਦੇ ਦਿਨ ਤੁਸੀਂ ਪਾਣੀ ਦੇ ਗਿਲਾਸ ਵਿਚ ਥੋੜਾ ਦੁੱਧ ਮਿਲਾ ਕੇ ਆਪਣੇ ਸਿਰਹਾਣੇ ਦੇ ਕੋਲ ਰੱਖ ਲੈਣਾ ਧਿਆਨ ਰੱਖਣਾ ਕਿ ਉਹ ਤੁਹਾਡੇ ਸੌਂਦੇ ਵਕਤ

ਹੱਥ ਨਾਲ ਡਿੱਗ ਨਾ ਜਾਵੇ ਅਤੇ ਸਵੇਰੇ ਬਬੂਲ ਦੇ ਪੇੜ ਨੂੰ ਪਾ ਦੇਣਾ ਇਸ਼ਨਾਨ ਕਰ ਕੇ ਇਸ ਨਾਲ ਤੁਹਾਡੇ ਘਰ ਧੰਨ ਦੀ ਬਚਤ ਸ਼ੁਰੂ ਹੋ ਜਾਵੇਗੀ ਇਸੇ ਤਰ੍ਹਾਂ ਤੁਸੀਂ ਐਤਵਾਰ ਦੇ ਦਿਨ ਕਾਲੇ ਕੁੱਤੇ ਨੂੰ ਰੋਟੀ ਵੀ ਖੁਆ ਸਕਦੇ ਹੋ ਤੇ ਲਾ ਕੇ ਇਸੇ ਤਰ੍ਹਾਂ ਚਿੜੀਆਂ ਜੋ ਕਿ ਕਾਲੇ

ਰੰਗ ਦੀਆਂ ਹਨ ਉਨ੍ਹਾਂ ਨੂੰ ਵੀ ਦਾਣਾ ਪਾ ਸਕਦੇ ਹੋ ਇਸ ਨਾਲ ਦੁੱਖਾਂ ਦਾ ਨਿਵਾਰਨ ਹੁੰਦਾ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਐਤਵਾਰ ਦੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰ ਕੇ ਪਾਣੀ ਸੂਰਜ ਦੇਵਤਾ ਨੂੰ ਪਾਉਂਦੇ ਹੋ ਸੂਰਜ ਵੱਲ ਮੂੰਹ ਕਰਕੇ ਅਤੇ ਪਾਣੀ ਵਿੱਚੋਂ ਸੂਰਜ ਦਾ ਦ੍ਰਿਸ਼

ਦੇਖਦੇ ਹੋ ਤੁਹਾਡੀਆਂ ਅੱਖਾਂ ਐਨ ਤੰਦਰੁਸਤ ਰਹਿੰਦੀਆਂ ਤੇ ਤੁਹਾਨੂੰ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ ਜੇਕਰ ਤੁਸੀਂ ਐਤਵਾਰ ਦੇ ਦਿਨ ਕਾਲੀ ਮਾਂ ਦਾ ਦਾਨ ਕਰਦੇ ਹੋ ਤਾਂ ਤੁਹਾਨੂੰ ਸ਼ਨੀ ਦੇਵਤੇ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਉਨ੍ਹਾਂ ਦੀ ਤੁਹਾਡੀ ਤੇ ਸਹੀ

ਦ੍ਰਿਸ਼ਟੀ ਹੀ ਪੈਂਦੀ ਦਿਖਾਈ ਦੇਵੇਗੀ ਜੇਕਰ ਤੁਹਾਡਾ ਪੈਸਾ ਟਿਕ ਨਹੀਂ ਪਾਰੀਆਂ ਹੱਦ ਤੋਂ ਵੱਧ ਖਰਚੇ ਹੁੰਦੇ ਜਾ ਰਹੇ ਨੇ ਤੇ ਤੁਸੀਂ ਇਹ ਉਪਾਅ ਕਰਨਾ ਕੀ ਇੱਕੀ ਦਾਣੇ ਚੌਲਾਂ ਦੇ ਲੈਣਾ ਉਨ੍ਹਾਂ ਨੂੰ ਪੋਟਲੀ ਵਿਚ ਬੰਨ੍ਹ ਕੇ ਲਕਸ਼ਮੀ ਮਾਤਾ ਦੀ ਪੂਜਾ ਕਰਨਾ ਅਤੇ ਆਪਣੀ ਇੱਛਾ

ਉਨ੍ਹਾਂ ਦੇ ਕੋਲ ਆਪਣੀ ਮਨ ਦੀ ਇੱਛਾ ਦੱਸਣਾ ਤੇ ਉਸ ਪੋਟਲੀ ਨੂੰ ਬਾਅਦ ਵਿਚ ਆਪਣੇ ਤਿਜੋਰੀ ਜਾਂ ਪਰਸ ਵਿੱਚ ਰੱਖ ਲੈਣਾ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ ਅਤੇ ਧਨ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਜਾਵੇਗੀ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *