Sunday , June 13 2021

ਲੜਕੀ ਦੇ ਪੇਟ ਚ ਉੱਠਿਆ ਭਿਆਨਕ ਦਰਦ ਐਕਸਰੇ ਦੇਖ ਡਾਕਟਰ ਦਾ ਹਿੱਲ ਗਿਆ ਦਿਮਾਗ !

ਲੜਕੀ ਦੇ ਪੇਟ ਵਿਚ ਉੱਠਿਆ ਭਿਆਨਕ ਦਰਦ ਐਕਸਰੇ ਦੇਖ ਕੇ ਡਾਕਟਰ ਵੀ ਹੋ ਗਏ ਹੈਰਾਨ ਦਰਅਸਲ ਇਹ ਮਾਮਲਾ ਚੀਨ ਦਾ ਹੈ ਜਿਥੇ ਇਕ ਲੜਕੀ ਦੇ ਪੇਟ ਵਿੱਚ ਅਚਾਨਕ ਦਰਦ ਉੱਠਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ

ਉੱਥੇ ਡਾਕਟਰਾਂ ਨੇ ਐਕਸਚੇਂਜ ਕਰਨ ਤੇ ਪਤਾ ਲੱਗਿਆ ਕਿ ਉਸ ਦੇ ਪੇਟ ਵਿੱਚ ਕਾਫ਼ੀ ਬਬਲਸ ਬਣੇ ਹੋਏ ਸਨਲੜਕੀ ਨੂੰ ਪੁੱਛਿਆ ਤੁਸੀਂ ਕੀ ਖਾਂਦੇ ਹੋ ਤੇ ਉਸ ਨੇ ਕਿਹਾ ਕਿ ਈ ਵੇਅ ਬਬਲਸ ਵਾਲੀ ਚਾਹ ਪੀਤੀ ਸੀ ਕਿੰਨੀ ਵਾਰ

ਚਾਹ ਪੀਂਦੇ ਹੋ ਇੱਕ ਵਾਰੀ ਪੀਤੀ ਹੈ ਜ਼ਿਆਦਾ ਪੁੱਜਣ ਤੇ ਫਿਰ ਉਸ ਨੇ ਦੱਸਿਆ ਕਿ ਨਹੀਂ ਮੈਂ ਰੋਜ਼ਾਨਾ ਹੀ ਇਸ ਗਰੀਨ ਟੀ ਦਾ ਇਸਤੇਮਾਲ ਕਰਦੀ ਹਾਂ ਜ਼ਿਆਦਾ ਗ੍ਰੀਨ ਟੀ ਬਬਲਸ ਵਾਲੀ ਪੀਣ ਨਾਲ ਉਸ ਦੇ ਪੇਟ ਵਿੱਚ ਬਹੁਤ ਸਾਰੇ

ਬਬਲਜ਼ ਇਕੱਠੇ ਹੋ ਗਏ ਸਨ ਇਸ ਦੌਰਾਨ ਡਾਕਟਰਾ ਨੇ ਆਪ੍ਰੇਸ਼ਨ ਕਰਨ ਤੇ ਇਸ ਬਬਲਜ਼ ਨੂੰ ਨਿਕਲ ਲਏ ਗਏ ਅਤੇ ਲੜਕੀ ਠੀਕ ਹੋ ਸਕੀ ਜੇਕਰ ਤੁਸੀਂ ਵੀ ਗ੍ਰੀਨ ਟੀ ਪੀਣ ਦੇ ਜ਼ਿਆਦਾ ਸ਼ੌਕੀਨ ਹੋ ਤਾਂ ਡਾਕਟਰ ਦੀ ਸਲਾਹ ਤੋਂ

ਬਿਨਾ ਇਸ ਦਾ ਇਸਤੇਮਾਲ ਨਾ ਕਰੋ ਦਿਨ ਵਿਚ ਇਕ ਦੋ ਵਾਰ ਹੀ ਇਸ ਦਾ ਇਸਤੇਮਾਲ ਕਰੋ ਕਿਉਂਕਿ ਜ਼ਿਆਦਾ ਇਸਤੇਮਾਲ ਕਰਨ ਨਾਲ ਤੁਹਾਡੀ ਪੇਟ ਵਿਚ ਐਸਿਡ ਗੈਸ ਆਦਿ ਬਣ ਸਕਦੇ ਹਨ ਜੋ ਕਿ ਤੁਹਾਨੂੰ ਕਾਫੀ ਨੁਕਸਾਨਦਾਇਕ ਹੋ

ਸਕਦੇ ਨੇ ਦਿਨ ਵਿੱਚ ਚਾਹ ਦਾ ਇਸਤੇਮਾਲ ਵੀ ਘੱਟ ਤੋਂ ਘੱਟ ਇੱਕ ਦੋ ਵਾਰ ਹੀ ਕਰਨਾ ਚਾਹੀਦਾ ਹੈ ਜੇਕਰ ਕੋਈ ਚਾਹ ਪੀਣ ਦਾ ਸ਼ੌਕੀਨ ਹੈ ਤਾਂ ਇਸੇ ਤਰ੍ਹਾਂ ਜੇਕਰ ਗ੍ਰੀਨ ਟੀ ਪੀਣੀ ਹੈ ਤੇ ਇੱਕ ਦੋ ਵਾਰ ਹੀ ਪੀਓ ਜ਼ਿਆਦਾ ਪੀਣ ਨਾਲ ਨੁਕਸਾਨ

ਹੀ ਹੋਵੇਗਾ ਜ਼ਿਆਦਾ ਗਰੀਨ ਟੀ ਪੀਣ ਨਾਲ ਤੁਹਾਡੀ ਫੈਟ ਜਲਦੀ ਹੀ ਲੂਜ਼ ਨਹੀਂ ਹੋਵੇਗੀ ਜ਼ਿਆਦਾ ਐਕਸਰਸਾਈਜ਼ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਕਿ ਤੁਹਾਡਾ ਮੋਟਾਪਾ ਘਟਾਇਆ ਜਾ ਸਕੇ ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *