Sunday , June 13 2021

ਪਤੀ ਕਰ ਰਿਹਾ ਸੀ ਕੁਝ ਅਜਿਹੀ ਡਿਮਾਡ ਤਾ ਪਤਨੀ ਨੇ ਦਿਖਾਏ ਦਿਨੇ ਤਾਰੇ !

ਦਹੇਜ ਮੰਗਦੇ ਪਤੀ ਨੂੰ ਪਤਨੀ ਸਿਖਾਇਆ ਸਬਕ ਦੇ ਕੇ ਹੈਰਾਨ ਰਹਿ ਜਾਓਗੇ ਦਿਲ ਚੌਕ ਜਾਏ ਅੱਜ ਅਸੀਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਦਹੇਜ ਦਾ ਮਾਮਲਾ ਲੈ ਕੇ ਹਾਂ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਦੱਸਿਆ ਜਾ ਰਿਹਾ ਹੈ

ਪੂਰੇ ਰੋਡ ਤੇ ਪਤਨੀ ਨੇ ਪਤੀ ਦੀ ਦੁਹਲਈ ਕਰ ਦਿੱਤੀ ਤੁਸੀਂ ਚਾਹੁੰਦੇ ਹੋ ਦਹੇਜ ਪ੍ਰਥਾ ਬਿਲਕੁਲ ਖ਼ਤਮ ਹੋ ਗਏ ਇਹ ਪੂਰਾ ਮਾਮਲਾ ਤਾਰਾਪੁਰ ਤੋਂ ਸਾਹਮਣੇ ਆ ਰਿਹਾ ਇੱਕ ਮਹਿਲਾ ਤੇ ਉਸ ਦਾ ਪਤੀ ਆਟੋ ਤੇ ਜਾ ਰਹੀ ਸੀ

ਉਨ੍ਹਾਂ ਦੀ ਇੰਨੀ ਜ਼ਿਆਦਾ ਲੜਾਈ ਹੋਈ ਲੜਾਈ ਹੁੰਦੇ ਹੋਏ ਉਹ ਆਟੋ ਤੋਂ ਬਾਹਰ ਨਿਕਲ ਆਏ ਆਟੋ ਦੇ ਬਾਹਰ ਨਿਕਲਣ ਤੋਂ ਬਾਅਦ ਉਨ੍ਹਾਂ ਦੀ ਇੰਨੀ ਜ਼ਿਆਦਾ ਲੜਾਈ ਹੋਈ ਇਨ੍ਹਾਂ ਇੰਨੀ ਜ਼ਿਆਦਾ ਬਹਿਸ ਹੋਈ ਲੜਕੀ ਨੇ ਲੜਕੇ ਨੂੰ

ਥੱਪੜ ਵੀ ਮਾਰ ਭੀੜ ਇਕੱਠੀ ਹੋਈ ਭੀੜ ਇਕੱਠੀ ਹੋਣ ਦੇ ਕਾਰਨ ਲੜਕਾ ਉਥੋਂ ਭੱਜ ਗਏ ਉਨ੍ਹਾਂ ਨੇ ਲੜਕੀ ਤੋਂ ਪੁੱਛਿਆ ਲੜਕੀ ਨੇ ਦੱਸਿਆ ਕਾਫ਼ੀ ਟੈਮ ਵਾਲਾ ਸਾਡਾ ਵਿਆਹ ਹੋਇਆ ਹੈ ਦਹੇਜ ਕਾਰਨ ਮੈਨੂੰ ਟੌਰਚ ਕਰਦੇ ਰਹਿੰਦੇ ਹਨ

ਕਹਿੰਦੇ ਹਨ ਤੀਹ ਹਜ਼ਾਰ ਰੁਪਏ ਲੈ ਗਿਆ ਕੱਪੜੇ ਲੈਣਾ ਏ ਸੀ ਤੇ ਇਹ ਦਹੇਜ ਕਾਰਨ ਬਹਿਸ ਕਰਨ ਲੱਗਾ ਕਹਿੰਦੀ ਹੈ ਮੈਂ ਪੁਲੀਸ ਸਟੇਸ਼ਨ ਜਾਵਾਂ ਤੇ ਰਿਪੋਰਟ ਦਰਜ ਕਰਵਾਈ ਲੋਕਾਂ ਨੇ ਉਸ ਨੂੰ ਸਮਝਾਇਆ ਕਿ ਆਪਣੇ ਫੈਮਿਲੀ ਨਾਲ

ਪਹਿਲਾਂ ਇਸ ਮਾਮਲੇ ਨੂੰ ਸੁਲਝਾ ਫੇਰ ਜੇ ਨਾ ਕੋਈ ਹੱਲ ਨਿਕਲੇ ਤਾਂ ਪੁਲੀਸ ਸਟੇਸ਼ਨ ਜਾਂ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *