Monday , August 2 2021
Breaking News

19 ਸਾਲ ਦੀ ਕੁੜੀ ਬੁਆਏਫਰੈਡ ਨਾਲ ਆਪਣੇ ਹੀ ਘਰ ਚ ਕਰ ਰਹੀ ਸੀ ਇਹ ਹਰਕਤ !

ਉਨੀ ਸਾਲ ਦੀ ਲੜਕੀ ਆਪਣੇ ਬੁਆਏਫ੍ਰੈਂਡ ਨਾਲ ਆਪਣੇ ਹੀ ਘਰ ਵਿੱਚ ਕਰ ਰਹੀ ਸੀ ਇਸ ਤਰ੍ਹਾਂ ਦੀ ਹਰਕਤ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਉਨੀ ਸਾਲ ਦੀ ਲੜਕੀ ਨੇ ਆਪਣੇ ਬੁਆਏਫ੍ਰੈਂਡ ਨਾਲ ਮਿਲ ਕੇ ਆਪਣੀ ਹੀ ਘਰ ਵਿੱਚ ਕਰਵਾਈ ਚੋਰੀ ਇੱਕ ਛੋਟੀ ਜਿਹੀ ਗਲਤੀ ਨਾਲ

ਉਹ ਫਸ ਗਈ ਇਹ ਪੂਰਾ ਮਾਮਲਾ ਲਖਨਊ ਦੇ ਗੰਜ ਤੋਂ ਸਾਹਮਣੇ ਆ ਰਿਹਾ ਹੈ ਮਨੋਜ ਕੁਮਾਰ ਦੇ ਨਾਮ ਦੇ ਵਿਅਕਤੀ ਦੇ ਘਰ ਵਿੱਚ ਚੋਰੀ ਹੁੰਏ ਚੋਰੀ ਦੌਰਾਨ ਗਹਿਣੇ ਦੇ ਪੈਸੇ ਚੁਰਾਏ ਗਏ ਇੱਥੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਹੰਗਾਮੇ ਦੌਰਾਨ ਹੀ ਮਨੋਜ ਕੁਮਾਰ ਨੇ ਇਸ ਦੀ ਤਕਸੀਮ ਪੁਲਿਸ ਨੂੰ ਜਾਂਰ

ਕਰਵਾ ਦਿੱਤੀ ਪੁਲੀਸ ਤਕਸੀਮ ਕਰਨੇ ਉੱਥੇ ਮੌਜ਼ੂਦ ਹੋ ਗਈ ਪੁਲੀਸ ਨੇ ਉਨ੍ਹਾਂ ਨਾਲ ਪੂਸ਼ ਤਾਸ਼ ਕੀਤੀ ਉਸਦੀ ਬੇਟੀ ਨਾਲ ਪਸ਼ ਤਾਸ਼ ਕੀਤੀ ਉਸਦੀ ਪਤਨੀ ਨਾਲ ਪੂਸ਼ ਤਾਸ਼ ਕੀਤੀ ਸ਼ੱਕ ਇਸ ਗੱਲ ਦਾ ਹੋ ਰਿਹਾ ਸੀ ਨਾ ਹੀ ਗੇਟ ਦਾ ਤਾਲਾ ਤੋਡ਼ ਕੇ ਤੋਡ਼ਿਆ ਗਿਆ ਸੀ ਨਾ ਹੀ ਲੰਬਾਰੀ ਦਾ ਤਾਲਾ ਤੋੜਿਆ ਗਿਆ ਸੀ

ਇਸ ਵਿਚ ਦੱਸਿਆ ਜਾ ਰਿਹਾ ਹੈ ਤੇਰਾਂ ਲੱਖ ਦਾ ਕੈਸ਼ ਤਿੱਨ ਲੱਖ ਦੇ ਗਹਿਣੇ ਚੋਰੀ ਹੋ ਗਏ ਪੁਲੀਸ ਨੂੰ ਸ਼ੱਕ ਹੋਇਆ ਕੋਈ ਨਾ ਕੋਈ ਘਰ ਦਾ ਭੇਤੀ ਹੈ ਜਿਸ ਨੇ ਇਹ ਸਭ ਕੁਝ ਕੀਤਾ ਖੁਸ਼ਬੂ ਤੇ ਸ਼ੱਕ ਹੋਇਆ ਖੁਸ਼ਬੂ ਦੇ ਫੋਨ ਰਿਕਾਰਡ ਚੈੱਕ ਕੀਤੇ ਗਏ ਫੇਰ ਪਤਾ ਚੱਲਿਆ ਉਸ ਦੀ ਗੱਲ ਵਿਜੈ ਯਾਦਵ ਨਾਲ ਹੋਈ ਸੀ

ਵਿਜੈ ਯਾਦਵ ਉਨ੍ਹਾਂ ਦੇ ਪੜੋਸ ਵਿੱਚ ਰਹਿਣ ਵਾਲਾ ਇੱਕ ਲੜਕਾ ਹੈ ਜਦੋਂ ਖੁਸ਼ਬੂ ਨੂੰ ਪੁੱਛਿਆ ਗਿਆ ਖੁਸ਼ਬੂ ਨੇ ਦੱਸਿਆ ਕਿ ਉਸ ਦਾ ਦੋਸਤ ਹੈ ਵਿਜੈ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਵਿਜੈ ਯਾਦਵ ਨੇ ਦੱਸਿਆ ਮੈਂ ਤੇ ਖੁਸ਼ਬੂ ਇੱਕ ਦੂਜੇ ਨਾਲ ਪਿਆਰ ਕਰਦੇ ਹਨ ਉਸ ਦੇ ਪਿਤਾ ਨੇ ਉਸ ਦੀ ਸ਼ਾਦੀ ਕਿਸੇ

ਹੋਰ ਨਾਲ ਤੈਅ ਕਰ ਦਿੱਤੀ ਉਸ ਦੇ ਪਿਤਾ ਨੇ ਖੁਸ਼ਬੂ ਨੂੰ ਡਾਂਟ ਦਿੱਤਾ ਖੁਸ਼ਬੂ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਉਨ੍ਹਾਂ ਨੇ ਘਰ ਵਿੱਚੋਂ ਭੱਜਣ ਦਾ ਪਲੈਨ ਕਰ ਲਿਆ ਖੁਸ਼ਬੂ ਨੇ ਵੀਜ਼ੇ ਯਾਦਵ ਨੂੰ ਕਿਹਾ ਕਿ ਉਹ ਪੈਸੇ ਤੇ ਗਹਿਣੇ ਚੋਰੀ ਕਰਕੇ ਲੈ ਜਾਵੇ ਵਿਜੈ ਯਾਦਵ ਨੇ ਆਪਣੇ ਤਿੰਨ ਦੋਸਤਾਂ ਨਾਲ ਮਿਲ ਕੇ

ਚੋਰੀ ਕੀਤੀ ਖੁਸ਼ਬੂ ਨੇ ਆਪਣੇ ਮਾਤਾ ਪਿਤਾ ਨੂੰ ਦੁੱਧ ਵਿਚ ਨਸ਼ੀਲੀ ਦਵਾਈ ਪਾ ਕੇ ਦੇ ਦਿੱਤੀ ਤੇ ਉਹ ਉੱਠ ਨਹੀਂ ਸਕੇ ਤੇ ਉਸ ਨੇ ਪਿੱਛੇ ਤੋਂ ਚੋਰੀ ਕਰਵਾ ਦਿੱਤੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *