Home / ਵਾਇਰਲ / ਸਰਕਾਰ ਦੀ ਨਵੀ ਸਕੀਮ ਮਿਲੇਗਾ ਵੱਡਾ ਫਾਇਦਾ !

ਸਰਕਾਰ ਦੀ ਨਵੀ ਸਕੀਮ ਮਿਲੇਗਾ ਵੱਡਾ ਫਾਇਦਾ !

ਦੋਸਤੋ ਰੋਜ਼ਾਨਾ ਭਗਵੰਤ ਮਾਨ ਦਾ ਕੇਂਦਰ ਸਰਕਾਰ ਵੱਲੋਂ ਕੋਈ ਵੱਡਾ ਐਲਾਨ ਕੀਤਾ ਜਾਂਦਾ ਹੈ। ਹੁਣ ਕੇਂਦਰ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਇਕ ਬਹੁਤ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਐਲਾਨ ਦੀ ਮਦਦ ਨਾਲ ਤੁਹਾਨੂੰ 5000 ਤੋਂ ਗਿਆਰਾਂ ਹਜ਼ਾਰ ਰੁਪਏ

ਦੀ ਰਾਸ਼ੀ ਮਿਲ ਸਕਦੀ ਹੈ। ਇਹ ਰਾਸ਼ੀ ਪੰਜਾਬ ਦੀਆਂ ਔਰਤਾਂ ਨੂੰ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਜਿਹਨਾਂ ਔਰਤਾਂ ਦੇ ਘਰ ਵਾਲੇ ਸਰਕਾਰੀ ਨੌਕਰੀ ਕਰਦੇ ਹਨ। ਉਹ ਨੂੰ ਇਸ ਸਕੀਮ ਦਾ ਫਾਇਦਾ ਨਹੀਂ ਉਠਾ ਸਕਦੇ। ਜੇਕਰ ਤੁਸੀਂ ਇਸ ਸਕੀਮ ਦਾ

ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਡਿਸਪੈਂਸਰੀ ਵਿਚ ਜਾ ਕੇ ਇਸ ਦਾ ਫਾਰਮ ਭਰਨਾ ਪਵੇਗਾ ਅਤੇ ਆਸ਼ਾ ਵਰਕਰ ਤੋਂ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ। ਆਸ਼ਾ ਵਰਕਰ ਤੁਹਾਡਾ ਉਹ ਫਾਰਮ ਭਰ ਦੇਵੇਗੀ। ਜੇਕਰ ਤੁਸੀਂ ਇਹ ਫਾਰਮ ਭਰਨਾ

ਚਾਹੁੰਦੇ ਹੋ ਤਾਂ ਤੁਸੀਂ ਆਪਣੀ ਡਿਸਪੈਂਸਰੀ ਵਿੱਚ ਜਾਕੇ ਆਸ਼ਾ ਵਰਕਰ ਤੋਂ ਉਹ ਫਾਰਮ ਭਰ ਸਕਦੇ ਹੋ। ਜੇਕਰ ਤੁਹਾਡੇ ਪਹਿਲੇ ਬੱਚੇ ਦੇ ਇਸ ਡਿਸਪੈਂਸਰੀ ਤੋਂ ਟੀਕਾ ਲੱਗਾ ਹੈ ਜਾਂ ਤੁਹਾਡੀ ਪਤਨੀ ਦੇ ਟੀਕਾ ਲੱਗਾ ਹੈ ਤਾਂ ਹੀ ਤੁਹਾਨੂੰ ਇਸ ਸਕੀਮ ਦਾ ਫਾਇਦਾ ਉਠਾਉਣ

ਲਈ ਮਿਲੇਗਾ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!