Monday , August 2 2021
Breaking News

ਪਤੀ ਰਹਿੰਦਾ ਸੀ ਦੂਜੇ ਸਹਿਰ ਫਿਰ ਵੀ ਪਤਨੀ ਹੋਈ ਪੈੇ੍ਗਨੈਟ ਸੱਚ ਜਾਣ ਪੈਰਾ ਥੱਲਿਓ ਖਿਸਕੀ ਜਮੀਨ !

ਪਤੀ ਸੀ ਦੂਸਰੇ ਸ਼ਹਿਰ ਵਿਚ ਫੇਰ ਵੀ ਪਤਨੀ ਹੋਵੇ ਪ੍ਰੈਗਨੈਂਟ ਜਦੋਂ ਸਚਾਈ ਸਾਹਮਣੇ ਆਈ ਤਾ ਸਾਰਿਆਂ ਦੇ ਹੋਸ਼ ਉੱਡ ਗਏ ਇਹ ਪੂਰਾ ਮਾਮਲਾ ਬਿਹਾਰ ਦੇ ਦੀਕਸ਼ਿਤ ਕਪੂਰ ਤੋਂ ਸਾਹਮਣੇ ਆ ਰਿਹਾ ਹੈ ਸਭ ਕੁਝ ਰਾਜ਼ੀ ਖ਼ੁਸ਼ੀ ਚੱਲ ਰਿਹਾ ਸੀ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ

ਉਸ ਦੇ ਵਿੱਚ ਇੱਕ ਲੜਕੀ ਹੋਈ ਸੀ ਮਹਿਲਾ ਦਾ ਪਤੀ ਕਲਕੱਤਾ ਜਾ ਕੇ ਕੰਮ ਕਰਦਾ ਸੀ ਉਸ ਦੇ ਪਰਿਵਾਰ ਵਾਲਿਆ ਨੂੰ ਪਤਾ ਲੱਗਿਆ ਕਿ ਉਸ ਦੀ ਪਤਨੀ ਤਿੰਨ ਮਹੀਨੇ ਤੋਂ ਪ੍ਰੈਗਨੈਂਟ ਹੈ ਜਦੋਂ ਉਸ ਦੀ ਡਾਕਟਰ ਤੋਂ ਜਾਂਚ ਕਰਵਾਈ ਗਈ ਤਾਂ ਡਾਕਟਰ ਨੇ ਦੱਸਿਆ ਕਿ ਤਿੰਨ ਮਹੀਨੇ

ਦਸ ਦਿਨ ਪ੍ਰੈਗਨੈਂਟ ਹੈ ਜਦੋਂ ਉਸ ਦੇ ਪਤੀ ਨੂੰ ਇਹ ਗੱਲ ਦੱਸੀ ਤਾਂ ਉਸ ਦੇ ਪਤੀ ਨੇ ਕਿਹਾ ਕਿ ਉਹ ਸੱਤ ਮਹੀਨੇ ਤੇ ਘਰ ਨਹੀਂ ਆਇਆ ਤੇ ਇਹ ਤਿੰਨ ਮਹੀਨੇ ਤੋਂ ਪ੍ਰੈਗਨੈਂਟ ਕਿਸ ਤਰ੍ਹਾਂ ਹੋ ਸਕਦੀ ਜਦੋਂ ਮਹਿਲਾ ਨੂੰ ਇਹ ਗੱਲ ਦੱਸੀ ਗਈ ਤਾਂ ਮਹਿਲਾ ਨੇ ਕਿਹਾ ਜੇ ਤੁਸੀਂ ਮੈਨੂੰ ਘਰ ਵਿੱਚੋਂ ਕੱਢੋਗੇ

ਤਾਂ ਮੈਂ ਤੁਹਾਡੇ ਤੇ ਵੱਡੇ ਵੱਡੇ ਆਰੋਪ ਲਗਾ ਦੇਵਾਂ ਪਰਿਵਾਰ ਵਾਲੇ ਇਸ ਗੱਲ ਤੋਂ ਡਰੇ ਨਹੀਂ ਫਿਰ ਵੀ ਪਰਿਵਾਰ ਵਾਲਿਆ ਨੇ ਉਸ ਮਹਿਲਾ ਨੂੰ ਘਰ ਵਿੱਚੋਂ ਕੱਢ ਦਿੱਤਾ ਮਹਿਲਾ ਪੰਚਾਇਤ ਵਿਚ ਗਈ ਪੰਚਾਂ ਨੇ ਜਿਹੜਾ ਫ਼ੈਸਲਾ ਸੁਣਾਇਆ ਉਹ ਕਾਫ਼ੀ ਜ਼ਿਆਦਾ ਹੈਰਾਨ ਕਰਨ ਵਾਲਾ ਸੀ ਪੰਚਾਂ ਨੇ

ਮਹਿਲਾ ਦਾ ਮੋਬਾਇਲ ਚੈੱਕ ਕੀਤਾ ਤੇ ਨਜ਼ਦੀਕੀ ਹੀ ਉਸ ਦੇ ਕਿਸੇ ਨਾਲ ਪ੍ਰੇਮ ਸਬੰਧ ਸੀ ਜਿਹੜਾ ਬੱਚਾ ਸੀ ਉਹ ਉਸ ਦੇ ਪਤੀ ਦਾ ਨਹੀਂ ਕਿਸੇ ਹੋਰ ਆਦਮੀ ਦਾ ਸੀ ਮਹਿਲਾ ਇਹ ਸਭ ਕੁਝ ਮੰਨਣ ਲਈ ਤਿਆਰ ਨਹੀਂ ਸੀ ਉਸ ਨੇ ਕਿਹਾ ਮੇਰਾ ਪਤੀ ਸੱਤ ਮਹੀਨੇ ਤੋਂ ਘਰ ਨਹੀਂ ਆਇਆ

ਪਰ ਉਸ ਦੇ ਸੁਪਨਿਆਂ ਵਿੱਚ ਆਉਂਦਾ ਸੀ ਇਸੇ ਕਰਕੇ ਹੀ ਉਹ ਪ੍ਰੈਗਨੇਂਟ ਹੋ ਗਈ ਇਹ ਸਭ ਕੁਝ ਸੁਣ ਕੇ ਲੋਕ ਕਾਫੀ ਜ਼ਿਆਦਾ ਹੈਰਾਨ ਹੋ ਗਏ ਤੇ ਲੋਕਾਂ ਨੇ ਮਹਿਲਾ ਨੂੰ ਝੂਠਾ ਸਾਬਿਤ ਕਰ ਦਿੱਤਾ ਇਹ

ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *