Home / ਦੇਸੀ ਨੁਸਖੇ / ਚਿਹਰਾ ਚਮਕੇਗਾ ਸੀਸੇ ਦੀ ਤਰਾ ਦੇਖੋ !

ਚਿਹਰਾ ਚਮਕੇਗਾ ਸੀਸੇ ਦੀ ਤਰਾ ਦੇਖੋ !

ਦੋਸਤੋ ਬਹੁਤ ਸਾਰੇ ਲੋਕ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਮਹਿੰਗੇ ਪ੍ਰੋਡੱਕਟ ਇਸਤੇਮਾਲ ਕਰਦੇ ਹਨ।ਪਰ ਦੋਸਤੋ ਤੁਸੀਂ ਘਰੇਲੂ ਨੁਸਖ਼ਿਆਂ ਦੇ ਇਸਤੇਮਾਲ ਦੇ ਨਾਲ ਆਪਣੇ ਚਿਹਰੇ ਤੇ ਬਹੁਤ ਹੀ ਵਧੀਆ ਨਿਖਾਰ ਪੈਦਾ ਕਰ ਸਕਦੇ ਹੋ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ

ਅਸਰਦਾਰ ਨੁਸਖਾ ਦੱਸਾਂਗੇ ਜਿਸ ਦੀ ਸਹਾਇਤਾ ਦੇ ਨਾਲ ਤੁਸੀਂ ਚਿਹਰੇ ਤੇ ਮੌਜੂਦ ਪਿਗਮੈਂਟੇਸ਼ਨ ਦੀ ਸਮੱਸਿਆਵਾਂ ਨੂੰ ਖਤਮ ਕਰ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਆਲੂ ਲਓ ਅਤੇ ਛਿੱਲ ਕੇ ਉਸ ਦੇ ਟੁੱਕੜੇ ਕਰ ਲਓ।

ਸ ਨੂੰ ਤੁਸੀਂ ਮਿਕਸੀ ਦੇ ਵਿੱਚ ਪਾ ਲਵੋ।ਇਸ ਵਿੱਚ ਅੱਧਾ ਚੱਮਚ ਕਸਤੂਰੀ ਹਲਦੀ,ਇੱਕ ਚਮਚ ਵੇਸਣ ਅਤੇ ਕੱਚਾ ਦੁੱਧ ਪਾ ਕੇ ਪੇਸਟ ਤਿਆਰ ਕਰ ਲਵੋ।ਇਸ ਤਰ੍ਹਾਂ ਤੁਹਾਡੀ ਬਹੁਤ ਹੀ ਅਸਰਦਾਰ ਕਰੀਮ ਬਣ ਕੇ ਤਿਆਰ ਹੋ ਜਾਵੇਗੀ।ਇਸ ਨੂੰ ਤੁਸੀਂ ਆਪਣੇ

ਚਿਹਰੇ ਤੇ ਲਗਾ ਕੇ ਸਕ੍ਰਬ ਕਰੋ ਅਤੇ ਫੇਸ ਪੈਕ ਦੀ ਤਰ੍ਹਾ ਇਸਤੇਮਾਲ ਕਰੋ।ਤੁਸੀਂ ਦੇਖੋਗੇ ਕੇ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖ਼ਾਰ ਪੈਦਾ ਹੋਵੇਗਾ ਕਿ ਛਾਈਆ ਦੀ ਸਮੱਸਿਆ ਵੀ ਖਤਮ ਹੋਵੇਗੀ।ਸੋ ਦੋਸਤੋ ਇਸ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਦਾਮ ਖਾਣ ਵਾਲਿਓ ਦੋ ਮਿੰਟ ਕੱਢਕੇ ਜਰੂਰ ਦੇਖੋ !

ਦੋਸਤੋ ਬਦਾਮ ਨਾਲ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ …

Leave a Reply

Your email address will not be published.

error: Content is protected !!