Home / ਦੇਸੀ ਨੁਸਖੇ / ਜਿਹਨਾ ਮਰਜੀ ਖੂਨ ਗਾੜਾ ਹੋਵੇ ਇੱਕ ਕੱਪ ਪਾਣੀ ਚ ਉਬਾਲਕੇ ਕਾੜਾ ਬਣਾਕੇ ਖਾਲੀ ਪੇਟ ਪੀਲੋ ਖੂਨ ਪਤਲਾ ਹੋ ਜਾਵੇਗਾ !

ਜਿਹਨਾ ਮਰਜੀ ਖੂਨ ਗਾੜਾ ਹੋਵੇ ਇੱਕ ਕੱਪ ਪਾਣੀ ਚ ਉਬਾਲਕੇ ਕਾੜਾ ਬਣਾਕੇ ਖਾਲੀ ਪੇਟ ਪੀਲੋ ਖੂਨ ਪਤਲਾ ਹੋ ਜਾਵੇਗਾ !

ਦੋਸਤੋ ਬਹੁਤ ਸਾਰੇ ਲੋਕਾਂ ਨੂੰ ਖੂਨ ਗਾੜੇ ਹੋਣ ਦੀ ਸਮੱਸਿਆ ਆ ਜਾਂਦੀ ਹੈ।ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿਲ ਨਾਲ ਸਬੰਧਤ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ।ਇਸ ਨੂੰ ਠੀਕ ਕਰਨਾ ਕਾਫੀ ਜ਼ਰੂਰੀ ਹੋ ਜਾਂਦਾ ਹੈ।ਖੂਨ ਨੂੰ ਕੁਦਰਤੀ ਤਰੀਕੇ ਦੇ ਨਾਲ ਪਤਲਾ ਕਰਨ ਦਾ ਨੁਸਖਾ ਅੱਜ

ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਅਰਜਨ ਦੀ ਛਾਲ ਲਵੋ ਅਤੇ ਦਾਲਚੀਨੀ ਲੈ ਲਵੋ।ਤੁਸੀਂ 70 ਗ੍ਰਾਮ ਅਰਜਨ ਦੀ ਛਾਲ ਅਤੇ 20 ਗ੍ਰਾਮ ਦਾਲਚੀਨੀ ਲਵੋ ਅਤੇ ਇਨ੍ਹਾਂ ਦਾ ਪਾਊਡਰ ਬਣਾ ਲਓ।ਹੁਣ ਤੁਸੀਂ ਇੱਕ ਕੱਪ ਪਾਣੀ ਲਵੋ।ਇਸ ਵਿੱਚ ਇਸ

ਪਾਊਡਰ ਦਾ ਅੱਧਾ ਚੱਮਚ ਪਾ ਲਵੋ।ਇਸਨੂੰ ਉਬਾਲਣਾ ਸ਼ੁਰੂ ਕਰ ਦੇਵੋ ਜਦੋਂ ਤੱਕ ਇਹ ਅੱਧਾ ਨਾ ਰਹਿ ਜਾਵੇ।ਇਸਤੋਂ ਬਾਅਦ ਤੁਸੀਂ ਇਸ ਨੁਸਖ਼ੇ ਨੂੰ ਥੋੜ੍ਹਾ ਠੰਡਾ ਕਰਕੇ ਸਵੇਰੇ ਖਾਲੀ ਪੇਟ ਸੇਵਨ ਕਰ ਲਵੋ।ਇਸ ਨਾਲ ਤੁਹਾਨੂੰ ਕਾਫ਼ੀ ਅਸਰ ਦੇਖਣ ਨੂੰ ਮਿਲੇਗਾ।

ਇਸਦਾ ਇਸਤੇਮਾਲ ਕੁਝ ਦਿਨ ਲਗਾਤਾਰ ਕਰੋ ਅਤੇ ਤੁਹਾਨੂੰ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲਣਗੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ

ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਦਾਮ ਖਾਣ ਵਾਲਿਓ ਦੋ ਮਿੰਟ ਕੱਢਕੇ ਜਰੂਰ ਦੇਖੋ !

ਦੋਸਤੋ ਬਦਾਮ ਨਾਲ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ …

Leave a Reply

Your email address will not be published.

error: Content is protected !!