Home / ਵਾਇਰਲ / ਮਾ ਨੇ ਜੋ ਕੀਤਾ ਸੁਣ ਰੌਗਟੇ ਖੜੇ ਹੋ ਜਾਣੇ !

ਮਾ ਨੇ ਜੋ ਕੀਤਾ ਸੁਣ ਰੌਗਟੇ ਖੜੇ ਹੋ ਜਾਣੇ !

ਦੋਸਤੋ ਹੁਸ਼ਿਆਰਪੁਰ ਤੋਂ ਇਕ ਦਿਨ ਦਹਿਲਾਉਣ ਵਾਲਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀਂ ਇੱਕ ਔਰਤ ਨੇ ਆਪਣੀ ਕੁੜੀ,ਮੁੰਡੇ ਅਤੇ ਆਪ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਘਟਨਾ ਬਾਰੇ ਉਸ ਮੁੰਡੇ ਨੇ ਆਪਣੇ ਮੂੰਹੋਂ ਦੱਸਿਆ, ਜੋ ਕੁਝ ਹੋਇਆ ਸੀ।

ਉਸ ਛੋਟੇ ਜਿਹੇ ਮੁੰਡੇ ਨੇ ਉਸ ਘਟਨਾ ਬਾਰੇ ਚੰਗੀ ਤਰ੍ਹਾਂ ਦੱਸਿਆ ਹੈ। ਤੁਹਾਨੂੰ ਦੱਸ ਦਈਏ ਕਿ ਉਹ ਮੁੰਡਾ ਨੌਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਮੁੰਡੇ ਨੇ ਦੱਸਿਆ ਹੈ ਕਿ ਮੇਰੀ ਮਾਂ ਨੇ ਪਹਿਲਾਂ ਤਾਂ ਮੇਰੀ ਭੈਣ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਭਰੀ ਹੋਈ ਟੈਂਕੀ ਵਿਚ ਸੁੱਟ ਦਿੱਤਾ ਅਤੇ ਮੇਰੇ ਹੱਥ ਪੈਰ

ਬੰਨ੍ਹ ਕੇ ਮੈਨੂੰ ਫਾਹਾ ਦੇ ਕੇ ਲਟਕਾ ਦਿੱਤਾ। ਫਿਰ ਮੇਰੀ ਮਾਂ ਨੇ ਖੁਦ ਫਾਹਾ ਲੈ ਲਿਆ। ਉਸ ਮੁੰਡੇ ਨੂੰ ਦੱਸਿਆ ਕਿ ਮੈਂ ਆਪਣੇ ਜੋਰ ਨਾਲ ਆਪਣੀਆਂ ਰੱਸੀਆਂ ਤੋੜ ਕੇ ਆਪਣੀ ਗਲੇ ਵਾਲੀ ਰੱਸੀ ਖੋਲ ਲਈ ਅਤੇ ਫੇਰ ਮੈਂ ਜਦੋਂ ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰੀ

ਮਾਂ ਦੀ ਮੌਤ ਹੋ ਗਈ ਸੀ। ਫਿਰ ਮੈਂ ਤੁਰੰਤ ਆਪਣੀ ਭੈਣ ਨੂੰ ਬਚਾਉਣ ਲਈ ਜਦੋਂ ਉਥੇ ਪਹੁੰਚਿਆ ਤਾਂ ਮੈ ਦੇਖਿਆ ਕਿ ਮੇਰੀ ਭੈਣ ਦੀ ਵੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਸ ਦਾ ਪਿਤਾ ਘਰ ਆਇਆ ਤਾਂ ਉਸ ਨੇ ਆਪਣੇ ਪਿਤਾ

ਨੂੰ ਸਾਰੀ ਗੱਲ ਦੱਸੀ। ਮੁੰਡੇ ਦੇ ਪਿਤਾ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਡਿਪ੍ਰੈਸ਼ਨ ਦੀਆਂ ਸ਼ਿਕਾਰ ਸੀ। ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੋਵੇਗਾ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!