Home / ਵਾਇਰਲ / ਪੰਜਾਬ ਦੇ ਖੇਤਾ ਚ ਚਮਤਕਾਰ ਉੱਗਦੇ ਨੇ ਅਸਲੀ ਆਂਡੇ .. !

ਪੰਜਾਬ ਦੇ ਖੇਤਾ ਚ ਚਮਤਕਾਰ ਉੱਗਦੇ ਨੇ ਅਸਲੀ ਆਂਡੇ .. !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ। ਜਿਸ ਵਿਚ ਦੇਖਿਆ ਜਾ ਸਕਦਾ ਸੀ ਕਿ ਇੱਕ ਵਿਅਕਤੀ ਦੱਸ ਰਿਹਾ ਸੀ ਕਿ ਮੇਰੇ ਬਾਗ਼ ਵਿਚ ਬੈਂਗਣ ਦੇ ਬੂਟਿਆਂ ਨੂੰ ਆਂਡੇ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਜਦੋਂ ਮੈਂ ਇਨ੍ਹਾਂ ਨੂੰ ਪੁੱਟ ਕੇ ਦੇਖਦਾ ਹਾਂ ਤਾਂ ਇਹਨਾਂ ਦੀਆਂ ਜੜ੍ਹਾਂ ਵਿੱਚ

ਸਿੱਕੇ ਲੱਗੇ ਹੋਏ ਦਿਸਦੇ ਹਨ। ਜਿਸ ਨੂੰ ਦੇਖ ਕੇ ਜਨਤਾ ਬਹੁਤ ਜ਼ਿਆਦਾ ਹੈਰਾਨ ਹੋ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਇਸ ਵੀਡੀਓ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਸ ਵਿਅਕਤੀ ਨੇ ਦੱਸ ਦਿੱਤਾ ਹੈ ਕਿ ਇਹ ਸਭ ਨਕਲੀ ਸੀ ਅਤੇ ਬੈਂਗਨ ਦੇ

ਬੂਟਿਆਂ ਤੋਂ ਬੈਂਗਣ ਤੋੜਨ ਤੋਂ ਬਾਅਦ ਉਸ ਉੱਤੇ ਗੂੰਦ ਦੀ ਮਦਦ ਨਾਲ ਆਂਡਿਆਂ ਨੂੰ ਛਕਾਇਆ ਗਿਆ ਸੀ। ਉਸ ਵਿਅਕਤੀ ਨੇ ਦੱਸਿਆ ਹੈ ਕਿ ਜਦੋਂ ਉਹਨਾਂ ਨੇ ਬੈਂਗਣ ਦਾ ਬੂਟਾ ਪੱਟਿਆ ਸੀ ਅਤੇ ਜੜ੍ਹਾ ਵਿਚੋ ਏਨੇ ਸਾਰੇ ਸਿੱਕੇ ਕੱਡੇ ਸੀ ਤਾਂ ਸਾਰੇ ਲੋਕ ਹੈਰਾਨ ਰਹਿ ਗਏ ਸੀ।

ਪਰ ਤੁਹਾਨੂੰ ਦੱਸ ਦਈਏ ਕਿ ਇਹ ਵੀ ਬਿਲਕੁਲ ਝੂਠ ਹੈ ਕਿਉਕਿ ਜੇਕਰ ਧਰਤੀ ਵਿੱਚ ਕਿਸੇ ਚਮਤਕਾਰ ਨਾਲ ਖੇਡਣ ਵੀ ਜਾਂਦੇ ਤਾਂ ਉਹਨਾ ਸਿੱਕਿਆ ਨੇ ਭਾਰਤ ਦੇ ਸਿੱਕਿਆਂ ਦੀ ਸੇ਼ਪ ਕਿਵੇਂ ਲੈ ਲਏ ਅਤੇ ਉਹ ਹੁਬਹੁ ਭਾਰਤ ਦੇ ਸਿੱਕਿਆ ਵਾਂਗ ਕਿਵੇ ਹੋ ਗਏ। ਉਸ ਬਜ਼ੁਰਗ ਨੇ

ਦੱਸਿਆ ਕਿ ਇਹ ਸਭ ਉਹਨਾਂ ਲੋਕਾਂ ਨੇ ਜਨਤਾ ਨੂੰ ਮੂਰਖ ਬਣਾਉਣ ਲਈ ਕੀਤਾ ਸੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!