Wednesday , July 28 2021

ਇਸ ਦਿਨ ਸੂਰਜ ਡੁੱਬਣ ਦੇ ਸਮੇ ਜਲਾ ਦਿਓ ਇਹ ਚੀਜ ਮਿੰਟਾ ਚ ਹੋਣਗੇ ਕੰਮ !

ਦੋਸਤੋ ਐਤਵਾਰ ਦਾ ਦਿਨ ਵਾਸਤੂ ਸ਼ਾਸਤਰ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਦਿਨ ਮੰਨਿਆ ਜਾਂਦਾ ਹੈ।ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਚੱਲ ਰਹੀਆਂ ਹਨ ਤਾਂ ਇਨ੍ਹਾਂ ਉਪਾਵਾਂ ਨੂੰ ਕਰਕੇ ਅਸੀਂ ਆਪਣੀਆਂ ਮੁਸ਼ਕਿਲਾਂ ਖ਼ਤਮ ਕਰ ਸਕਦੇ ਹਾਂ।

ਦੋਸਤੋ ਇਸ ਉਪਾਏ ਵਿੱਚ ਅਸੀਂ ਖਸਖਸ ਦਾ ਇਸਤੇਮਾਲ ਕਰਾਂਗੇ।ਕਿਉਂਕਿ ਇਹ ਸੂਰਜ ਦੇਵਤਾ ਨਾਲ ਸੰਬੰਧਿਤ ਮੰਨੀ ਜਾਂਦੀ ਹੈ। ਜੇਕਰ ਤੁਸੀਂ ਆਪਣੀਆਂ ਸਮੱਸਿਆਵਾਂ ਨੂੰ ਖਤਮ ਕਰਨਾ ਚਾਹੁੰਦੇ ਹੋਂ ਤਾਂ ਐਤਵਾਰ ਦੇ ਦਿਨ ਸੂਰ੍ਯ ਅਸਤ ਦੇ

ਸਮੇਂ ਇਸ ਉਪਾਅ ਨੂੰ ਕਰਨਾ ਹੈ।ਸਭ ਤੋਂ ਪਹਿਲਾਂ ਤੁਸੀਂ ਲਾਲ ਕਾਗਜ਼ ਲੈ ਲਵੋ ਅਤੇ ਖਸਖਸ ਦਾ ਪੇਸਟ ਬਣਾ ਕੇ ਉਸ ਦੀ ਸਹਾਇਤਾ ਦੇ ਨਾਲ ਆਪਣੀ ਸਮੱਸਿਆ ਉਸ ਵਿੱਚ ਲਿਖ ਦੇਵੋ। ਇਸ ਤੋਂ ਬਾਅਦ ਤੁਸੀਂ ਛੱਤ ਉੱਥੇ ਜਾ ਕੇ ਸੂਰਜ

ਦੇ ਸਾਹਮਣੇ ਖੜ੍ਹੇ ਹੋ ਜਾਓ।ਇਸ ਕਾਗਜ਼ ਨੂੰ ਤੁਸੀਂ ਫੋਲਡ ਕਰ ਲਵੋ ਅਤੇ ਸੂਰਜ ਦੇਵਤਾ ਦੇ ਸਾਮ੍ਹਣੇ ਪ੍ਰਾਰਥਨਾ ਕਰੋ। ਇਸ ਤੋਂ ਬਾਅਦ ਤੁਸੀਂ ਗਾਇਤਰੀ ਮੰਤਰ ਦਾ ਜਾਪ ਕਰਨਾ ਹੈ।ਗਾਇਤਰੀ ਮੰਤਰ ਦਾ ਜਾਪ ਕਰਨ ਤੋਂ ਬਾਅਦ ਦੋਸਤੋ

ਤੁਸੀਂ ਇਸ ਕਾਗਜ਼ ਨੂੰ ਜਲਾ ਦੇਣਾ ਹੈ।ਇਸ ਦਾ ਧੂੰਆਂ ਤੁਸੀਂ ਸੂਰਜ ਵੱਲ ਕਰੋ ਅਤੇ ਨਾਲ ਹੀ ਆਪਣੇ ਆਲੇ-ਦੁਆਲੇ ਵੀ ਘੁਮਾਉ।ਜਦੋਂ ਕਾਗਜ਼ ਪੂਰੀ ਤਰ੍ਹਾਂ ਜਲ ਜਾਵੇ ਤਾਂ ਇਸ ਦੀ ਰਾਖ ਨੂੰ ਤੁਸੀਂ ਸੂਰਜ ਦੇ ਸਾਹਮਣੇ ਕਰ ਕੇ ਫੂਕ ਮਾਰ

ਦੇਵੋ।ਹੱਥ ਮੂੰਹ ਧੋ ਕੇ ਤੁਸੀਂ ਘਰ ਦੇ ਵਿੱਚ ਪਰਵੇਸ਼ ਕਰੋ।ਇਸ ਤਰੀਕੇ ਦੇ ਨਾਲ ਇਹ ਉਪਾਏ ਤੁਹਾਨੂੰ ਲਾਭ ਕਰੇਗਾ।ਸੋ ਐਤਵਾਰ ਦੇ ਦਿਨ ਇਸ ਨੂੰ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *