Sunday , June 13 2021

ਬਿਨਾ ਤਲਾਕ ਲਏ ਵਿਅਕਤੀ ਕਰ ਰਿਹਾ ਸੀ ਦੂਜਾ ਵਿਆਹ ਮੌਕੇ ਤੇ ਪਹੁੰਚੀ ਪਹਿਲੀ ਪਤਨੀ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਿਨਾਂ ਤਲਾਕ ਲਿਆ ਇਹ ਸ਼ਖ਼ਸ ਦੂਸਰੀ ਸ਼ਾਦੀ ਕਰ ਰਿਹਾ ਸੀ ਉਸੇ ਵਕਤ ਪਹੁੰਚੀ ਪਹਿਲੀ ਪਤਨੀ ਫਿਰ ਜੋ ਹੋਇਆ ਉਹ ਦੇਖ ਕੇ ਚੌਕ ਜਾਓਗੇ ਬਿਨਾਂ ਤਲਾਕ ਲਿਆ ਕਰ ਰਿਹਾ ਸੀ

ਸ਼ਖਸ ਦੂਸਰੀ ਸ਼ਾਦੀ ਫਿਰ ਪਹਿਲੀ ਪਤਨੀ ਪਹੁੰਚ ਗਈ ਪੁਲੀਸ ਲੈ ਕੇ ਉਸੇ ਵਕਤ ਮੰਡਲ ਤੇ ਯੂ ਪੀ ਵਿਚ ਇਕ ਸ਼ਖ਼ਸ ਜੋ ਕਿ ਬਿਨਾਂ ਕਿਸੇ ਨੂੰ ਦੱਸਿਆਂ ਦੂਸਰੀ ਸ਼ਾਦੀ ਕਰ ਰਿਹਾ ਸੀ ਪਹਿਲੀ ਪਤਨੀ ਨੇ ਦੱਸਿਆ ਕਿ ਸਾਡਾ ਵਿਆਹ ਦੋ ਹਜਾਰ ਸਤਾਰਾਂ ਵਿਚ ਹੋਇਆ ਸੀ

ਨਵੰਬਰ ਮਹੀਨੇ ਪਹਿਲੀ ਪਤਨੀ ਨੇ ਆਰੋਪ ਲਗਾਇਆ ਕਿ ਸ਼ਾਦੀ ਹੋਣ ਤੋਂ ਬਾਅਦ ਕੁਝ ਮਹੀਨੇ ਹੋਏ ਤੇ ਇਨ੍ਹਾਂ ਨੇ ਮੇਰੇ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਇਨ੍ਹਾਂ ਨੇ ਮੇਰੇ ਕੋਲੋਂ ਦਾਜ ਮੰਗਣਾ ਸ਼ੁਰੂ ਕਰ ਦਿੱਤਾ ਇਸ ਬਾਰੇ ਮੈਂ

ਮੁਕੱਦਮਾ ਦਰਜ ਕਰਵਾਇਆ ਸੀ ਦੋਸਤੋ ਤੁਹਾਡਾ ਕੀ ਵਿਚਾਰ ਹੈ ਕਿ ਜਿਸ ਵਿਅਕਤੀ ਦੀ ਪਹਿਲਾਂ ਹੀ ਸ਼ਾਦੀ ਹੋ ਚੁੱਕੀ ਉਹ ਤਲਾਕ ਲਏ ਬਿਨਾਂ ਹੀ ਸ਼ਾਦੀ ਕਰਵਾ ਸਖਤ ਇਸ ਬਾਰੇ ਸਾਨੂੰ ਦੱਸਣਾ ਇਸ ਵਿੱਚ ਪੀੜਿਤ ਔਰਤ ਦੱਸ ਰਹੀ ਹੈ

ਕਿ ਜਿਸ ਵਿਅਕਤੀ ਦੀ ਪਹਿਲਾਂ ਹੀ ਸ਼ਾਦੀ ਹੋ ਚੁੱਕੀ ਉਹ ਦੂਸਰੀ ਸ਼ਾਦੀ ਕਿਸ ਤਰ੍ਹਾਂ ਕਰਵਾ ਸਕਦਾ ਹੈ ਅਜੇ ਤਕ ਇਸ ਨੇ ਮੇਰੇ ਕੋਲ ਕੋਈ ਤਲਾਕ ਨਹੀਂ ਲਿਆ ਇਸ ਵਿੱਚ ਉਸ ਨੇ ਇਨਸਾਫ ਦੀ ਮੰਗ ਕੀਤੀ ਹੈ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *