Saturday , June 12 2021

10 ਜੂਨ ਨੂੰ ਸੂਰਜ ਗ੍ਹਹਿਣ 4 ਰਾਸੀਆ ਹੋਣਗੀਆ ਮਾਲਾਮਾਲ !

ਦੋਸਤ 10 ਜੂਨ,2021 ਨੂੰ ਸੂਰਜ ਗ੍ਰਹਿਣ ਲੱਗੇਗਾ ਜੋ ਕਿ ਕਾਫ਼ੀ ਭਿਆਨਕ ਹੋਵੇਗਾ। ਇਸ ਦਿਨ ਲੱਗਣ ਵਾਲਾ ਸੂਰਜ ਗ੍ਰਹਿਣ ਕਾਫੀ ਜ਼ਿਆਦਾ ਭਿਆਨਕ ਮੰਨਿਆ ਜਾ ਰਿਹਾ ਹੈ।ਸੂਤਕ ਕਾਲ 12 ਘੰਟੇ ਪਹਿਲਾਂ ਸ਼ੁਰੂ ਹੋ ਜਾਵੇਗਾ ਅਤੇ ਸਾਨੂੰ ਨਿਯਮਾਂ ਦੀ

ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ।ਦੋਸਤੋ ਇਹ ਸੂਰਜ ਗ੍ਰਹਿਣ 10 ਜੂਨ ਨੂੰ ਦੁਪਹਿਰੇ 1.41 ਮਿੰਟ ਤੇ ਸ਼ੁਰੂ ਹੋਵੇਗਾ ਅਤੇ ਸ਼ਾਮ 6.42 ਤੇ ਖਤਮ ਹੋਵੇਗਾ।ਇਸ ਗ੍ਰਹਿਣ ਕਾਲ ਵਿੱਚ ਦੋਸਤੋ ਸਾਨੂੰ ਬਹੁਤ ਹੀ ਜ਼ਿਆਦਾ ਸਾਵਧਾਨੀ ਵਰਤਣੀ ਪਵੇਗੀ।

ਅਸੀਂ ਚੁਲ੍ਹੇ ਦੀ ਸੁਆਹ ਨੂੰ ਅਨਾਜ ਦੇ ਕੋਲ ਰੱਖ ਦੇਣਾ ਹੈ।ਅਜਿਹਾ ਕਰਨ ਨਾਲ ਨਕਾਰਾਤਮਕ ਪ੍ਰਭਾਵ ਖਤਮ ਹੁੰਦੇ ਹਨ।ਪ੍ਰੇਗਨੈਂਟ ਔਰਤਾਂ ਆਪਣਾ ਖ਼ਾਸ ਖ਼ਿਆਲ ਰੱਖਣ ਅਤੇ ਘਰ ਤੋਂ ਬਾਹਰ ਨਾ ਜਾਣ।ਉਹ ਹਰ ਸਮੇਂ ਆਪਣੇ ਮੂੰਹ ਦੇ ਵਿੱਚ ਤੁਲਸੀ ਦਾ

ਪੱਤਾ ਪਾ ਕੇ ਰੱਖਣ।ਦੋਸਤੋ ਇਸ ਗ੍ਰਹਿਣ ਕਾਲ ਦੇ ਵਿੱਚ ਤਿਲਾਂ ਦਾ ਦਾਨ ਬਹੁਤ ਜ਼ਿਆਦਾ ਲਾਭ ਕਰੇਗਾ।ਅਜਿਹਾ ਕਰਨ ਨਾਲ ਗ੍ਰਹਿ ਦਾ ਸੂਤਕ ਕਾਲ ਤੁਹਾਡੇ ਤੇ ਅਸਰ ਨਹੀਂ ਕਰੇਗਾ।ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਕੋਲ ਤੁਲਸੀ ਦਾ ਪਤਾ ਜ਼ਰੂਰ ਰੱਖੋ।

ਅਜਿਹਾ ਕਰਨ ਨਾਲ ਉਨ੍ਹਾਂ ਤੇ ਨਕਾਰਾਤਮਕ ਅਸਰ ਨਹੀਂ ਹੋਵੇਗਾ।ਇਸ ਗ੍ਰਹਿਣ ਕਾਲ ਦੇ ਵਿੱਚ ਦੋਸਤੋਂ ਆਪਣੇ ਪਰਮਾਤਮਾ ਦਾ ਨਾਮ ਜਪਦੇ ਰਹੋ ਅਤੇ ਘਰ ਤੋਂ ਬਾਹਰ ਨਾ ਨਿਕਲੋ।ਦੋਸਤੋ ਇਹ ਗ੍ਰਹਿਣ ਕੁਝ ਰਾਸ਼ੀਆਂ ਦੇ ਲਈ ਸ਼ੁਭ ਵੀ ਮੰਨਿਆ ਜਾ ਰਿਹਾ ਹੈ।

ਸਭ ਤੋਂ ਪਹਿਲਾਂ ਆਉਂਦੀ ਹੈ ਮਿਥੁਨ ਰਾਸ਼ੀ।ਦੋਸਤੋ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਇਹ ਗ੍ਰਹਿਣ ਸ਼ੁਭ ਮੰਨਿਆ ਜਾ ਰਿਹਾ ਹੈ।ਉਹਨਾਂ ਦੁਆਰਾ ਲਏ ਗਏ ਫੈਸਲੇ ਸਹੀ ਸਾਬਿਤ ਹੋਣਗੇ।ਇਸ ਤੋਂ ਇਲਾਵਾ ਦੋਸਤੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਵੀ

ਇਹ ਗ੍ਰਹਿਣ ਸ਼ੁਭ ਮੰਨਿਆ ਜਾ ਰਿਹਾ ਹੈ।ਧਨ ਪ੍ਰਾਪਤੀ ਦੇ ਅਵਸਰ ਖੁੱਲ੍ਹ ਸਕਦੇ ਹਨ।ਮਕਰ ਰਾਸ਼ੀ ਵਾਲਿਆਂ ਦੇ ਲਈ ਵੀ ਇਹ ਗ੍ਰਹਿਣ ਸ਼ੁਭ ਮੰਨਿਆ ਜਾ ਰਿਹਾ ਹੈ।ਸਮਾਜ ਵਿੱਚ ਮਾਨ ਸਨਮਾਨ ਵਧਣ ਦੇ ਮੌਕੇ ਮਿਲ ਸਕਦੇ ਹਨ।

ਇਸ ਤਰ੍ਹਾਂ ਦੋਸਤੋ ਇਹ ਸੂਰਜ ਗ੍ਰਹਿਣ ਕਈ ਰਾਸ਼ੀਆਂ ਦੇ ਲਈ ਸ਼ੁਭ ਵੀ ਮੰਨਿਆ ਜਾ ਰਿਹਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *