Sunday , June 13 2021

ਛਾਤੀ ਚ ਜੰਮੀ ਹੋਈ ਬਲਗਮ 2 ਮਿੰਟਾ ਚ ਆਵੇਗੀ ਬਾਹਰ !

ਦੋਸਤੋ ਅੱਜ ਕੱਲ ਛਾਤੀ ਜਾਮ ਹੋਣਾ,ਸਰਦੀ-ਜ਼ੁਕਾਮ ਅਤੇ ਛਾਤੀ ਦੇ ਵਿੱਚ ਬਲਗਮ ਜਮ੍ਹਾਂ ਹੋਣੀ ਕਾਫ਼ੀ ਗੰਭੀਰ ਸਮੱਸਿਆਵਾਂ ਬਣ ਗਈਆਂ ਹਨ।ਦਵਾਈਆਂ ਖਾਣ ਦੇ ਬਾਵਜੂਦ ਵੀ ਛਾਤੀ ਦੇ ਵਿੱਚ ਬਲਗਮ ਖਤਮ ਨਹੀਂ ਹੁੰਦੀ।

ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਖੂ ਦੱਸਾਂਗੇ ਜੋ ਛਾਤੀ ਦੇ ਵਿੱਚ ਜਮ੍ਹਾਂ ਹੋਈ ਬਲਗ਼ਮ ਨੂੰ ਬਾਹਰ ਕੱਢਣ ਦਾ ਕੰਮ ਕਰੇਗਾ। ਦੋਸਤੋ ਸਭ ਤੋਂ ਪਹਿਲਾਂ ਤੁਸੀਂ ਅੱਧਾ ਚੱਮਚ ਸੁੱਕੇ ਹੋਏ ਅਦਰਕ ਦਾ ਪਾਊਡਰ ਲਵੋ।

ਇਸ ਵਿੱਚ ਤੁਸੀਂ ਇੱਕ ਚਮਚ ਸ਼ਹਿਦ ਮਿਲਾ ਕੇ ਇਨ੍ਹਾਂ ਦੋਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ। ਇਸ ਨੂੰ ਚੱਟ ਕੇ ਤੁਸੀਂ ਸੇਵਨ ਕਰ ਲੈਣਾ ਹੈ।ਹੁਣ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਅਸੀਂ ਦਿਨ ਵਿੱਚ ਦੋ ਵਾਰ ਵੀ ਕਰ ਸਕਦੇ ਹਾਂ।

ਇਸ ਨੁਸਖੇ ਦੇ ਸੇਵਨ ਨਾਲ ਛਾਤੀ ਵਿੱਚ ਜਮ੍ਹਾਂ ਹੋਈ ਬਲਗ਼ਮ ਤੁਰੰਤ ਹੀ ਖਤਮ ਹੋਣੀ ਸ਼ੁਰੂ ਹੋ ਜਾਵੇਗੀ।ਇਸ ਤਰੀਕੇ ਦੇ ਨਾਲ ਦੋਸਤੋ ਅਸੀ ਸਰਦੀ ਖਾਂਸੀ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹਾਂ।ਸੋ ਦੋਸਤੋ ਇਸ ਨੁਸਖ਼ੇ ਦਾ

ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *