Sunday , June 13 2021

ਦੇਖੋ ਇੱਕ ਡਾਸਰ ਕੁੜੀ ਦੀ ਸੱਚਾਈ ਕੀ ਨਹੀ ਕਰਨਾ ਪਿਆ ਜਿੰਦਗੀ ਚ ਕੀਤੇ ਵੱਡੇ ਖੁਲਾਸੇ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੀ ਹਾਂ, ਕਿ ਅਜਿਹੀ ਡਾਂਸਰ ਕੁੜੀ ਦੀ ਕਹਾਣੀ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਦੋਸਤੋ ਤੁਸੀਂ ਬਹੁਤ ਥਾਵਾਂ ਤੇ ਕੁਝ ਨਾ ਕੁਝ ਜ਼ਰੂਰ ਦੇਖਿਆ ਹੋਵੇਗਾ। ਨਸ਼ੇ ਦੇ ਬਾਰੇ ਵਿਚ ਕੀ ਨਸ਼ਾ ਸਾਡੀ ਸਿਹਤ ਨੂੰ ਕਿੰਨਾ

ਖ਼ਰਾਬ ਕਰਦਾ ਹੈ। ਅਤੇ ਸਾਨੂੰ ਹਮੇਸ਼ਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇਕ ਕੁੜੀ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਦੋਂ ਉਹ ਡਾਂਸਰ ਸੀ ਅਤੇ ਉਹ ਨਸ਼ਿਆਂ ਦੇ ਵਿੱਚ ਪੈ ਗਈ ਤਾਂ ਉਸ ਦੀ

ਨਾਲ ਕੀ ਕੀ ਵਾਪਰਿਆ। ਦੋਸਤੋ ਜਦੋਂ ਵੀ ਸਾਡੀ ਕੋਈ ਖ਼ੁਸ਼ੀ ਦਾ ਮੌਕਾ ਹੁੰਦਾ ਹੈ ਤਾ ਅਸੀਂ ਡੀ ਜੇ ਲਗਵਾਉਂਦੇ ਹਾਂ ਅਤੇ ਡਾਂਸਰਾਂ ਲਾਉਂਦੀਆਂ ਹਨ। ਇਸੇ ਸਮੇਂ ਉਹ ਡਾਂਸਰਾਂ ਨਸ਼ਾ ਖਾ ਕੇ ਸਟੇਜ ਉੱਤੇ ਚੜ੍ਹਦੀਆਂ ਹਨ ਤੇ ਨੱਚਦੀਆ ਹਨ

ਅਜਿਹਾ ਉਸ ਲੜਕੀ ਦਾ ਕਹਿਣਾ ਹੈ। ਕਿਉਂਕਿ ਉਹ ਜਦੋਂ ਡਾਂਸਰ ਸੀ ਤਾਂ ਉਸ ਨੂੰ ਵੀ ਨਸ਼ਾ ਖਾ ਕੇ ਸਟੇਜ ਉੱਤੇ ਚੜ੍ਹਾਇਆ ਜਾਂਦਾ ਸੀ। ਉਸ ਨੇ ਕਹਿਣਾ ਸੀ ਕਿ ਇੱਕ ਵਾਰ ਨਸ਼ਾ ਉਨ੍ਹਾਂ ਨੇ ਦੇਣਾ ਦੂਸਰੀ ਵਾਰ ਉਹ ਦੁਬਾਰਾ ਦੇਣਗੇ

ਅਤੇ ਤੀਸਰੀ ਵਾਰ ਤੁਹਾਨੂੰ ਆਪ ਨਸ਼ਾ ਲੈਣਾ ਪਵੇਗਾ। ਨਸ਼ੇ ਕਾਰਨ ਉਸ ਨੂੰ ਕੀ ਕੀ ਵੇਚਣਾ ਪੈ ਗਿਆ ਇਹ ਜਾਨਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *