Sunday , June 13 2021

ਦਹੀ ਖਾਣ ਦੇ ਇਹ ਫਾਇਦੇ ਸਾਇਦ ਹੀ ਕਿਸੇ ਡਾਕਟਰ ਨੇ ਤੁਹਾਨੂੰ ਦੱਸੇ ਹੋਣੇ !

ਦੋਸਤੋ ਦਹੀਂ ਨੂੰ ਗੁਣਾਂ ਦਾ ਭੰਡਾਰ ਮੰਨਿਆ ਜਾਂਦਾ ਹੈ ਇਸ ਵਿੱਚ ਲੈਕਟਿਕ ਐਸਿਡ ਅਤੇ ਗੁੱਡ ਬੈਕਟੀਰੀਆ ਹੁੰਦੇ ਹਨ।ਇਹ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਕਰਦਾ ਹੈ।ਅੱਜ ਅਸੀਂ ਤੁਹਾਨੂੰ ਦਹੀ ਦੇ ਕੁਝ ਫ਼ਾਇਦੇ ਬਾਰੇ ਦੱਸਾਂਗੇ।

ਦੋਸਤੋ ਜਿਹਨਾਂ ਲੋਕਾਂ ਦੀ ਚਮੜੀ ਹਮੇਸ਼ਾਂ ਰੁੱਖੀ-ਸੁੱਖੀ ਰਹਿੰਦੀ ਹੈ ਉਹ ਦਹੀ ਦਾ ਇਸਤੇਮਾਲ ਕਰਕੇ ਆਪਣੇ ਚਮੜੀ ਨੂੰ ਮੁਲਾਇਮ ਬਣਾ ਸਕਦੇ ਹਨ।ਦਹੀ ਵਿੱਚ ਖੀਰੇ,ਤਰਾਂ ਨੂੰ ਕੱਦੂਕਸ ਕਰਕੇ ਪਾ ਲਵੋ।ਇਸ ਨੂੰ ਆਪਣੇ ਚਿਹਰੇ ਤੇ ਲਗਾ ਕੇ

ਅੱਧਾ ਘੰਟਾ ਇਸੇ ਤਰ੍ਹਾਂ ਹੀ ਰਹਿਣ ਦਿਉ।ਜਦੋਂ ਤੁਸੀਂ ਆਪਣਾ ਚਿਹਰਾ ਧੋਵੋਗੇ ਤਾਂ ਤੁਹਾਨੂੰ ਫ਼ਰਕ ਦੇਖਣ ਨੂੰ ਮਿਲੇਗਾ।ਇਸ ਤੋਂ ਇਲਾਵਾ ਜਿਹਨਾਂ ਦੀ ਚਮੜੀ ਤੇ ਹਮੇਸ਼ਾ ਤੇਲ ਅਤੇ ਪਿੰਪਲ ਦੀ ਸਮੱਸਿਆ ਰਹਿੰਦੀ ਹੈ ਉਹ ਵੀ ਦਹੀਂ ਦਾ

ਸੇਵਨ ਕਰ ਸਕਦੇ ਹਨ।ਦਹੀ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਚਾਵਲ ਦਾ ਆਟਾ ਮਿਲਾ ਕੇ ਆਪਣੇ ਚਿਹਰੇ ਤੇ ਲਗਾ ਲਵੋ।ਕੁਝ ਸਮੇਂ ਬਾਅਦ ਤੁਸੀਂ ਆਪਣਾ ਮੂੰਹ ਧੋ ਲਵੋ ਤੁਹਾਨੂੰ ਫ਼ਰਕ ਦੇਖਣ ਨੂੰ ਮਿਲੇਗਾ। ਜੇਕਰ ਤੁਸੀਂ ਦਹੀ ਦੇ ਵਿੱਚ

ਸ਼ਹਿਦ ਮਿਲਾ ਕੇ ਆਪਣੇ ਚਿਹਰੇ ਤੇ ਲਗਾਉਂਦੇ ਹੋ ਤਾਂ ਤੁਹਾਡਾ ਚਿਹਰਾ ਮੁਲਾਇਮ ਬਣਦਾ ਹੈ।ਦਹੀ ਖਾਣ ਦੇ ਨਾਲ ਸਰੀਰ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤਾਂ ਦੀ ਕਮੀ ਪੂਰੀ ਹੁੰਦੀ ਹੈ।ਇਸ ਦੇ ਵਿੱਚ ਲੈਕਟਿਕ ਐਸਿਡ ਸਾਡੇ ਵਾਲਾਂ ਦੇ

ਲਈ ਵੀ ਕਾਫ਼ੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ।ਸੋ ਦੋਸਤੋ ਦਹੀ ਜਦੋਂ ਵੀ ਅਸੀਂ ਖਾਂਦੇ ਹੋ ਤਾਂ ਇਸ ਨੂੰ ਪਹਿਲਾਂ ਚੰਗੀ ਤਰ੍ਹਾਂ ਮਿਲਾ ਲੈਣਾ ਚਾਹੀਦਾ ਹੈ।ਇਸ ਦੇ ਨਾਲ ਇਸ ਦੇ ਗੁਣ ਦੁੱਗਣੇ ਹੋ ਜਾਂਦੇ ਹਨ।ਸੋ ਦੋਸਤੋ ਦਹੀਂ ਦਾ

ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *