Monday , August 2 2021
Breaking News

10 ਲੱਖ ਰੁਪਏ ਲੀਟਰ ਵਿਕਦਾ ਹੈ ਇਸ ਜਾਨਵਰ ਦਾ ਨੀਲਾ ਖੂਨ !

ਅੱਜ ਕੱਲ੍ਹ ਦੀ ਇਸ ਸਮਿਤੀ ਵਿੱਚ ਪੈਸੇ ਕਮਾਉਣ ਦੇ ਵਿੱਚ ਤਾਂ ਹਰ ਕੋਈ ਹੀ ਰੁਚੀ ਦਿੰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਜਾਨਵਰਾਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ। ਜਿਨ੍ਹਾਂ ਦਾ ਖ਼ੂਨ ਬਹੁਤ ਹੀ ਜ਼ਿਆਦਾ ਮਹਿੰਗਾ ਵਿਕਦਾ ਹੈ।

ਲਗਪਗ ਲੱਖਾਂ ਕਰੋੜਾਂ ਰੁਪਿਆਂ ਦੇ ਵਿਚ ਉਨ੍ਹਾਂ ਦਾ ਇੱਕ ਲਿਟਰ ਖੂਨ ਹੀ ਵਿਕ ਜਾਂਦਾ ਹੈ ਇਸ ਦਾ ਮਤਲਬ ਹੈ। ਕਿ ਤੁਸੀ ਰਾਤੋ ਰਾਤ ਲੱਖਪਤੀ ਆ ਫਿਰ ਕਰੋੜਪਤੀ ਬਣ ਸਕਦੇ ਹੋ ਪਰ ਦੋਸਤੋ ਜੀਹਨੇ ਜਾਨਵਰਾਂ ਦਾ ਈ ਖ਼ੂਨ ਹੈ।

ਉਹ ਜਾਨਵਰ ਵੀ ਅਸ਼ਵਨੀ ਦੇ ਨਾਲ ਨਹੀਂ ਮਿਲਦੇ। ਇਹ ਜਾਨਵਰ ਬਹੁਤ ਹੀ ਪੁਰਾਣੇ ਸਮੇਂ ਤੋਂ ਧਰਤੀ ਉੱਤੇ ਹਨ ਅਤੇ ਇਨ੍ਹਾਂ ਦੀ ਪ੍ਰਜਾਤੀ ਵੀ ਹੁਣ ਬਹੁਤ ਘੱਟ ਹੀ ਰਹਿ ਚੁੱਕੀ ਹੈ। ਇਸ ਲਈ ਸਰਕਾਰ ਨੇ ਇਨ੍ਹਾਂ ਨੂੰ ਮਾਰਨ

ਉੱਤੇ ਵੀ ਬੈਨ ਲਗਾਇਆ ਹੋਇਆ ਹੈ। ਪਰ ਜਿੱਥੇ ਵੀ ਕੋਈ ਆਪਣੀ ਮੌਤ ਮਰ ਜਾਵੇ ਤਾਂ ਉਸ ਦਾ ਖੂਨ ਤੁਸੀਂ ਵੇਚ ਸਕਦੇ ਹੋ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *