Saturday , June 12 2021

ਜੇ ਬਿਸਤਰੇ ਚ ਬੈਠਕੇ ਖਾਦੇ ਹੋ ਭੋਜਨ ਤਾ ਇਹ ਵੀਡੀਓ ਜਰੂਰ ਦੇਖਿਓ !

ਬਿਸਤਰੇ ਤੇ ਖਾਣਾ ਖਾਣ ਵਾਲੇ ਜ਼ਰੂਰ ਦੇਖੋ ਪਹਿਲਾਂ ਲੋਕੀਂ ਜ਼ਮੀਰ ਤੇ ਖਾਣਾ ਖਾਂਦੇ ਸਨ ਤੇ ਉਹ ਧਰਤੀ ਅਤੇ ਆਕਾਸ਼ ਦਾ ਮੇਲ ਹੁੰਦਾ ਸੀ ਤੇ ਉਹ ਬਹੁਤ ਹੀ ਠੀਕ ਠਾਕ ਅਤੇ ਤੰਦਰੁਸਤ ਰਹਿੰਦੇ ਸਨ ਪਰ ਅੱਜਕੱਲ੍ਹ ਲੋਕ ਇਸ ਤਰ੍ਹਾਂ ਨਹੀਂ ਕਰਦੇ ਜਿਸ ਕਾਰਨ ਉਹ ਬਿਮਾਰ ਅਤੇ ਜਲਦ ਹੀ ਮੌਤ ਦਾ ਕਾਰਨ ਬਣ ਜਾਂਦੇ ਹਨ

ਜ਼ਮੀਨ ਤੇ ਖਾਣ ਨਾਲ ਸਹੀ ਊਰਜਾ ਦਾ ਵਿਕਾਸ ਹੁੰਦਾ ਹੈ ਸਭ ਤੋਂ ਪਹਿਲਾਂ ਜਿੱਥੇ ਭੋਜਨ ਖਾਣਾ ਹੋਵੇ ਉਸ ਦੇ ਨਾਲ ਉਹ ਸੋਚਾਲਿਆ ਘਰ ਨਹੀਂ ਹੋਣਾ ਚਾਹੀਦਾ ਨਾ ਹੀ ਦੀਵਾਰ ਹੋਣੀ ਚਾਹੀਦੀ ਹੈ ਇਸ ਨਾਲ ਬੁਰੀਆ ਸ਼ਕਤੀਆਂ ਦਾ ਵਾਸ ਹੁੰਦਾ ਹੈ ਪਹਿਲਾਂ ਰਾਜੇ ਮਹਾਰਾਜੇ ਇਨ੍ਹਾਂ ਗੱਲਾਂ ਨੂੰ ਬਹੁਤ

ਢੰਗ ਨਾਲ ਸੋਚਦੇ ਸਨ ਅਤੇ ਉਹ ਕਦੇ ਵੀ ਇਸ਼ਨਾਨ ਘਰ ਨੂੰ ਰਸੋਈ ਘਰ ਦੇ ਸਾਹਮਣੇ ਨਹੀਂ ਬਣਾਉਂਦੇ ਸਨ ਇਸ ਗੱਲ ਦਾ ਖਾਸ ਧਿਆਨ ਰੱਖਦੇ ਸਨ ਜਦੋਂ ਵੀ ਤੁਸੀਂ ਖਾਣਾ ਖਾਣਾ ਹੈ ਤਾਂ ਪੂਰਬ ਜਾਂ ਉੱਤਰ ਦਿਸ਼ਾ ਵੱਲ ਹੀ ਰੱਖ ਕੇ ਖਾਓ ਇਸ ਨੂੰ ਹੀ ਸਹੀ ਮੰਨਿਆ ਗਿਆ ਹੈ ਕਦੇ ਵੀ ਰਸੋਈ

ਘਰ ਦੇ ਸਾਹਮਣੇ ਸ਼ੌਚਾਲਿਆ ਨਹੀਂ ਬਣਨਾ ਚਾਹੀਦਾ ਪਹਿਲੇ ਸਮਿਆਂ ਵਿੱਚ ਰਿਸ਼ੀ ਮੁਨੀ ਇਸ ਗੱਲ ਦਾ ਬਹੁਤ ਹੀ ਧਿਆਨ ਰੱਖਦੇ ਸਨ ਜ਼ਮੀਨ ਤੇ ਬੈਠਣ ਕੇ ਖਾਣ ਨਾਲ ਧਰਤੀ ਅਤੇ ਆਕਾਸ਼ ਦਾ ਮੇਲ ਹੁੰਦਾ ਹੈ ਅਤੇ ਸਰੀਰ ਵਿਚ ਇਸ ਤਰ੍ਹਾਂ ਸ਼ਕਤੀਆਂ ਦਾ ਵਾਸ ਹੁੰਦਾ ਹੈ ਕਿ ਤੁਹਾਨੂੰ ਵਧੀਆ

ਪ੍ਰਤੀਕ ਹੋਵੇਗਾ ਇਸੇ ਤਰ੍ਹਾਂ ਤੁਸੀਂ ਖਾਣ ਤੋਂ ਪਹਿਲਾਂ ਹੱਥ ਪੈਰ ਮੂੰਹ ਚੰਗੀ ਤਰ੍ਹਾਂ ਧੋ ਲੈਣਾ ਕਿਉਂਕਿ ਜਲ ਜੋ ਹੈ ਉਹ ਤੁਹਾਨੂੰ ਕਾਫ਼ੀ ਸ਼ਾਂਤੀ ਪ੍ਰਤੀਕ ਕਰਵਾਉਂਦਾ ਹੈਕਦੇ ਵੀ ਪੈਰ ਹਲਾਂ ਦੇ ਖਾਣਾ ਨਹੀਂ ਕਾਲੇ ਚਾਹੀਦਾ ਕੁਰਸੀ ਤੇ ਬਹਿ ਕੇ ਜਿਸ ਵਿਅਕਤੀ ਨੂੰ ਪੈਸੇ ਦੀ ਤੰਗੀ ਰਹਿੰਦੀ ਹੈ ਉਹ ਪੱਛਮ ਦਿਸ਼ਾ

ਵੱਲ ਮੂੰਹ ਕਰ ਕੇ ਖਾਣਾ ਖਾਵੇ ਤਾਂ ਉਸ ਦੀ ਏ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ ਟੁੱਟੇ ਫੁੱਟੇ ਬਰਤਨਾਂ ਵਿੱਚ ਖਾਣਾ ਨਹੀਂ ਖਾਣਾ ਚਾਹੀਦਾ ਇਸ ਨਾਲ ਵਿਅਕਤੀ ਨੂੰ ਆਰਥਿਕ ਤੰਗੀਆਂ ਆ ਸਕਦੀਆਂ ਹਨ ਬਿਸਤਰ ਤੇ ਬਹਿ ਕੇ ਕਦੇ ਵੀ ਖਾਣਾ ਨਹੀਂ ਖਾਣਾ ਚਾਹੀਦਾ ਇਸ ਨਾਲ ਸਾਡੀ ਊਰਜਾ

ਬਾਹਰ ਨਹੀਂ ਨਿਕਲਦੀ ਅਤੇ ਰਾਹੂ ਇਸਦੇ ਜ਼ਿਆਦਾ ਪ੍ਰਭਾਵਿਤ ਪਾਉਂਦਾ ਹੈ ਹਮੇਸ਼ਾਂ ਹੀ ਕੱਚ ਦੇ ਭਾਂਡਿਆਂ ਵਿੱਚ ਭਗਵਾਨ ਨੂੰ ਭੋਗ ਨਹੀਂ ਲੁਕਾਉਣਾ ਚਾਹੀਦਾ ਤਾਂਬਾ ਜਾਂ ਪਿੱਤਲ ਦੇ ਹੀ ਬਰਤਨ ਵਿੱਚ ਲਗਾਉਣਾ ਚਾਹੀਦਾ ਹੈ

ਭੋਗ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *