Sunday , June 13 2021

ਗੋਬਰ ਚ ਦੱਬ ਇਸ ਨੌਜਵਾਨ ਨਾਲ ਕੀਤਾ ਅਜਿਹਾ ਦੇਖ ਹੋਸ ਉੱਡ ਜਾਣੇ !

ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਅਜਿਹੀ ਦਿਲ ਨੂੰ ਦਲਿਆਉਣ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਗੋਏ ਵਿਚ ਦਬਾ ਕੇ ਜਵਾਨ ਇਨਸਾਨ ਕੀਤੀ ਇਸ ਤਰ੍ਹਾਂ ਦੀ

ਹਰਕਤ ਦੇਖ ਕੇ ਹੋਸ਼ ਉੱਡ ਜਾਣਗੇ ਬਿਜਲੀ ਲੱਗਣ ਦੇ ਕਾਰਨ ਉਸ ਨੂੰ ਗੋਹੇ ਵਿੱਚ ਦਬਾ ਕੇ ਜ਼ਿੰਦਾ ਕਰਨਾ ਚਾਹਿਆ ਘਰਵਾਲਿਆਂ ਨੇ ਜ਼ਿੰਦਾ ਨਾ ਹੋਣ ਕਰਕੇ ਐਮ ਪੁਲੀਸ ਨੂੰ ਫੋਨ ਕੀਤਾ ਤੇ ਹਸਪਤਾਲ ਲੈ ਕੇ ਗਏ ਤੇ

ਹਸਪਤਾਲ ਵਾਲਿਆਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤ੍ਰਿਪੁਰਾ ਦੇ ਜ਼ਿਲ੍ਹੇ ਮਟਕੀ ਇਲਾਕੇ ਵਿੱਚ ਅੰਧ ਵਿਸ਼ਵਾਸ ਨਾਲ ਅਜਬ ਨਜ਼ਾਰਾ ਦੇਖਣ ਨੂੰ ਮਿਲਿਆ ਤੂਫ਼ਾਨੀ ਇਲਾਕੇ ਵਿੱਚ ਮੀਂਹ ਕਾਰਨ ਆਕਾਸ਼ੀ ਬਿਜਲੀ ਜਵਾਨ

ਤੇ ਪਈ ਉਸ ਦੇ ਘਰਵਾਲਿਆਂ ਨੇ ਉਸ ਨੂੰ ਗੋਹੇ ਵਿੱਚ ਦੱਬ ਕੇ ਰੱਖਿਆ ਤਾਂ ਕਿ ਉਸ ਦੀ ਜਾਨ ਵਾਪਸ ਆ ਸਕੇ ਅੰਧ ਵਿਸ਼ਵਾਸ ਕਰਕੇ ਉਨ੍ਹਾਂ ਨੇ ਆਪਣੇ ਲੜਕੇ ਦੀ ਜਾਨ ਗਵਾਈ ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *