Tuesday , July 27 2021

ਇਹਨਾ ਜਾਨਵਰਾ ਦੀ ਨੇਕਦਿਲੀ ਦੇਖ ਤੁਸੀ ਵੀ ਯਕੀਨ ਨਹੀ ਕਰੋਗੇ !

ਜਦੋਂ ਵੀ ਕੋਈ ਇਨਸਾਨ ਨੇ ਪੁੱਠਾ ਕੰਮ ਕਰਦਾ ਹੈ ਤਾਂ ਉਸ ਨੂੰ ਹਮੇਸ਼ਾਂ ਹਰ ਕੋਈ ਇੰਜ ਹੀ ਕਹਿੰਦਾ ਹੈ ਕਿ “ਤੂੰ ਜਾਨਵਰ ਹੈ”। ਪਰ ਦੋਸਤੋ ਜਾਨਵਰਾਂ ਦੀ ਦਰਿਆਦਿਲੀ ਤਾਂ ਬਹੁਤ ਹੁੰਦੀ ਹੈ। ਉਨੀ ਇਨਸਾਨਾਂ ਦੀ ਵੀ ਨਹੀਂ ਹੁੰਦੀ

ਜਿੰਨੀ ਜਾਨਵਰਾਂ ਦੀ ਵਿਚ ਦਰਿਆਦਿਲੀ ਹੁੰਦੀ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਘਟਨਾਵਾਂ ਦੱਸਣ ਜਾ ਰਹੀ ਹੈ। ਜਿਨ੍ਹਾਂ ਦੇ ਵਿੱਚ ਜਾਨਵਰਾਂ ਦੀ ਦਰਿਆਦਿਲੀ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦੋਸਤੋ ਇੱਕ ਬਿੱਲੀ

ਜੋ ਕਿ ਆਪਣੇ ਮਾਲਿਕ ਦੇ ਮਰਨ ਤੇ ਉਸ ਨੂੰ ਦਫਨਾਏ ਜਾਣ ਤੇ ਯਕੀਨ ਨਹੀਂ ਕਰ ਰਹੀ ਸੀ। ਇਸ ਲਈ ਉਹ ਉਸ ਦੀ ਕਬਰ ਨੂੰ ਬਾਰ ਬਾਰ ਬੋਲ ਰਹੀ ਸੀ। ਅਤੇ ਉਥੋਂ ਨਾ ਜਾਣ ਦੀ ਜ਼ਿੱਦ ਕਰ ਰਹੀ ਸੀ। ਇਸ ਤੋਂ ਪਤਾ ਲੱਗਦਾ ਹੈ।

ਕੀ ਉਸ ਨੂੰ ਆਪਣਾ ਮਲਿਕ ਕਿੰਨਾ ਪਿਆਰਾ ਹੈ। ਦੋਸਤੋ ਦੂਸਰੀ ਘਟਨਾ ਦੇ ਵਿੱਚ ਇੱਕ ਘੋੜਾ ਜੰਗਲ ਦੇ ਵਿੱਚ ਘੁੰਮ ਰਿਹਾ ਸੀ। ਪਰ ਉਸ ਨੂੰ ਇੱਕ ਆਦਮੀ ਉਸ ਨੂੰ ਫੜ ਕੇ ਲੈ ਆਉਂਦਾ ਹੈ ਅਤੇ ਇੱਕ ਪਿੰਜਰੇ ਵਿੱਚ ਬੰਦ ਕਰ ਦਿੰਦਾ ਹੈ।

ਤਾਂ ਜੋ ਉਹ ਘੋੜਾ ਸੁਧਰ ਜਾਵੇ ਅਤੇ ਉਸ ਨੂੰ ਖਾਣ ਨੂੰ ਵੀ ਕੁਝ ਨਹੀਂ ਦਿੰਦਾ। ਇੰਨੇ ਵਿਚ ਕੁਝ ਦਿਨਾਂ ਬਾਅਦ ਉਸ ਦੇ ਨਾਲ ਵਾਲੇ ਪਿੰਜਰੇ ਵਾਲੇ ਘੋੜੇ ਦਾ ਦਿਲ ਪਿਘਲ ਜਾਂਦਾ ਹੈ। ਅਤੇ ਉਹ ਮੀਂਹ ਦੇ ਨਾਲ ਹੀ ਆਪਣੇ ਪਿੰਜਰੇ

ਤੋਂ ਦੂਸਰੇ ਪਿੰਜਰੇ ਦੇ ਘੋੜੇ ਨੂੰ ਆਪਣਾ ਥੋੜ੍ਹਾ ਜਿਹਾ ਖਾਣਾ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਉਹ ਭੁੱਖ ਨਾਲ ਨਾ ਮਰ ਜਾਵੇ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *