Saturday , June 12 2021

ਸੜਕ ਤੇ ਬੈਠੇ ਇਸ ਬਜੁਰਗ ਵਿਅਕਤੀ ਦੀ ਵੀਡੀਓ ਦੇ ਹਰ ਪਾਸੇ ਹੋ ਰਹੇ ਨੇ ਚਰਚੇ !

ਅੱਜਕੱਲ੍ਹ ਜਦੋਂ ਵੀ ਇਨਸਾਨਾਂ ਦੀ ਗੱਲ ਕੀਤੀ ਜਾਦੀ ਹੈ ਤਾਂ ਹਮੇਸ਼ਾ ਬੁਰੇ ਕੰਮ ਹੀ ਸਾਹਮਣੇ ਆਉਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਇਨਸਾਨ ਬਾਰੇ ਦੱਸਣ ਜਾ ਰਹੇ ਹਾਂ। ਜਿਸ ਦੀ ਦਰਿਆਦਿਲੀ ਦੇਖ ਕੇ

ਕੋਈ ਵੀ ਖੁਸ਼ ਹੋ ਜਾਵੇਗਾ। ਦੋਸਤੋ ਹਮੇਸ਼ਾ ਇਨਸਾਨ ਜਾਨਵਰਾਂ ਨੂੰ ਪਰੇਸ਼ਾਨ ਕਰਦੇ ਹੀ ਦਿਖਾਈ ਦਿੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਇੱਕ ਗ਼ਰੀਬ ਬਜ਼ੁਰਗ ਆਦਮੀ ਦੇ ਬਾਰੇ ਵਿਚ ਜੋ ਕਿ ਇਕ ਛੋਟੀ

ਜਿਹੀ ਬੋਤਲ ਦੇ ਨਾਲ ਸੜਕ ਤੇ ਆਵਾਰਾ ਕੁੱਤੇ ਦੇ ਬੱਚਿਆਂ ਨੂੰ ਦੁੱਧ ਪਿਲਾ ਰਿਹਾ ਸੀ। ਦੋਸਤੋ ਵੈਸੇ ਤਾਂ ਉਹ ਬਜ਼ੁਰਗ ਮੰਗ ਕੇ ਹੀ ਖਾਂਦਾ ਸੀ। ਪਰ ਫਿਰ ਵੀ ਉਸ ਦਾ ਦਿਲ ਇੰਨਾ ਵੱਡਾ ਹੈ। ਕਿ ਉਹ ਛੋਟੇ ਛੋਟੇ ਕਤੂਰਿਆਂ

ਨੂੰ ਦੁੱਧ ਪਿਲਾ ਕੇ ਪਾਲ ਰਿਹਾ ਸੀ ਤਾਂ ਜੋ ਉਹ ਭੁੱਖ ਨਾਲ ਨਾ ਮਰ ਜਾਣ। ਦੋਸਤੋ ਹਰ ਕਿਸੇ ਵਿਚ ਇੰਨਾਂ ਵੱਡਾ ਦਿਲ ਨਹੀਂ ਹੁੰਦਾ ਉਹ ਚਾਹੁੰਦਾ ਤਾਂ ਉਹ ਪੈਸੇ ਬਚਾ ਵੀ ਸਕਦਾ ਸੀ ਪਰ ਉਸ ਨੂੰ ਲੱਗਾ। ਕਿ ਕੁੱਤੇ ਦੇ ਬੱਚਿਆ

ਨੂੰ ਦੁੱਧ ਪਿਲਾਉਣਾ ਜ਼ਰੂਰੀ ਹੈ। ਦੋਸਤੋ ਕਿਵੇਂ ਲੱਗੀ ਤੁਹਾਨੂੰ ਸਾਡੀ ਇਹ ਜਾਣਕਾਰੀ ਸਾਨੂੰ ਜ਼ਰੂਰ ਦੱਸੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ

ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *