Saturday , June 12 2021

ਇਸ ਲੜਕੀ ਦੀ ਖੂਬਸੂਰਤੀ ਨੇ ਪਿੰਡ ਨੂੰ ਬਦਲ ਦਿੱਤਾ ਸਮਸਾਨਘਾਟ ਚ ਵਜਾ ਚੌਕਾ ਦੇਵੇਗੀ ਤੁਹਾਨੂੰ !

ਇਸ ਲੜਕੀ ਦੀ ਖ਼ੂਬਸੂਰਤੀ ਕਾਰਨ ਚੁਰਾਸੀ ਪਿੰਡ ਬਣ ਗਏ ਸ਼ਮਸ਼ਾਨਘਾਟ ਵਜੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਹਾਂ ਇਹ ਗੱਲ ਥੋੜ੍ਹੀ ਅਜੀਬ ਜ਼ਰੂਰ ਹੈ ਪਰ ਸੱਚ ਹੈ ਇਤਿਹਾਸ ਵਿਚ ਏਦਾਂ ਦਾ ਪੇਂਡੂ ਖੂਬਸੂਰਤੀ ਲੜਕੀ ਕਰਕੇ

ਰਾਤੋ ਰਾਤ ਪਿੰਡ ਉੱਜੜ ਗਿਆ ਅੱਜ ਵੀ ਉਹ ਸ਼ਮਸ਼ਾਨਘਾਟ ਵਰਗਾ ਪਿਆ ਹੈ ਕਹਿੰਦੇ ਨੇ ਇਸ਼ਕ ਅੰਨ੍ਹਾ ਹੁੰਦਾ ਹੈ ਕਈ ਲੋਕਾਂ ਨੇ ਅੰਨ੍ਹਾ ਪਿਆਰ ਪਾਉਣ ਲਈ ਆਪਣਾ ਸਭ ਕੁਝ ਖੋ ਬੈਠਦੇ ਹਨ ਇਹ ਕਹਾਣੀ ਇੱਕ ਪਿੰਡ ਦੀ ਹੈ ਜਿੱਥੇ ਇੱਕ ਖ਼ੂਬਸੂਰਤ ਲੜਕੀ ਰਹਿੰਦੀ ਸੀ

ਉਸਦੀ ਖ਼ੂਬਸੂਰਤੀ ਕਾਰਨ ਪਿੰਡ ਵਿਚ ਕਹਿਰ ਟੁੱਟ ਗਿਆ ਉਸ ਦੀ ਖ਼ੂਬਸੂਰਤੀ ਕਾਰਨ ਪੂਰਾ ਪਿੰਡ ਸ਼ਮਸ਼ਾਨਘਾਟ ਬਣ ਗਿਆ ਇਹ ਕਹਾਣੀ ਰਾਜਸਥਾਨ ਦੇ ਪਿੰਡ ਕੁਲਧਰਾ ਦੀ ਹੈ ਸੱਤਰ ਸਾਲ ਤੋਂ ਪਹਿਲਾਂ ਇਹ ਪਿੰਡ ਸੁੰਨਸਾਨ ਪਿਆ ਹੈ ਉੱਥੇ ਕੋਈ ਵੀ

ਜਾਣ ਤੋਂ ਡਰਦਾ ਹੈ ਕੁਲਧਰਾ ਦੇ ਪਿੰਡ ਦੇ ਦਰਵਾਜ਼ੇ ਬੰਦ ਦੋ ਸੌ ਸਾਲ ਪਹਿਲਾਂ ਲੋਕ ਕਿੱਥੇ ਹਸੀ ਖ਼ੁਸ਼ੀ ਰਹਿੰਦੇ ਸਨ ਉੱਥੇ ਪੁਜਾਰੀ ਦੀ ਕੁੜੀ ਬਹੁਤ ਖ਼ੂਬਸੂਰਤ ਸੀ ਲੋਕਾਂ ਨੇ ਇਸ ਤਰ੍ਹਾਂ ਦੀ ਕੁੜੀ ਪਹਿਲਾਂ ਦੇਖੀ ਵੀ ਨਹੀਂ ਹੋਵੇਗੀ ਸ਼ਾਹ ਆਲਮ ਸਿੰਘ

ਹੀ ਨਜ਼ਰ ਉਸ ਕੁੜੀ ਤੇ ਪੈ ਗਈ ਤੇ ਉਹ ਉਸ ਕੁੜੀ ਨੂੰ ਪਾਉਣ ਦੀ ਕੋਸ਼ਿਸ਼ ਵਿੱਚ ਕਿਸ ਤਰ੍ਹਾਂ ਦੀ ਹੱਦ ਵਿਚ ਵੀ ਜਾ ਸਕਦਾ ਸੀ ਪਿੰਡ ਵਿੱਚ ਪੁਜਾਰੀ ਦੀ ਖੂਬਸੂਰਤ ਬੇਟੀ ਸੀ ਉਸ ਦੀ ਖੂਬਸੂਰਤੀ ਦੇ ਚਰਚੇ ਬਹੁਤ ਸਾਰੇ ਪਿੰਡਾਂ ਵਿੱਚ ਸਨ ਸ਼ਾਹ

ਆਲਮ ਦੀ ਨਜ਼ਰ ਉਸ ਕੁੜੀ ਤੇ ਪੈ ਗਈ ਤੇ ਉਹ ਉਸ ਲੜਕੀ ਨੂੰ ਕਿਸੀ ਵੀ ਤਰ੍ਹਾਂ ਪਾਉਣਾ ਚਾਹੁੰਦਾ ਸੀ ਤੇ ਉਸ ਨੇ ਉਹ ਆਖਿਰਕਾਰ ਉਸ ਲੜਕੀ ਦੇ ਪਿਆਰ ਵਿੱਚ ਅੰਨ੍ਹਾ ਹੋ ਗਿਆ ਉਸ ਨੇ ਉਸ ਨਾਲ ਵਿਆਹ ਕਰਨ ਦੀ ਠਾਣ ਲਈ ਉਸ ਨੇ

ਕਿਹਾ ਮੇਰੀ ਪੁਜਾਰੀ ਦੇ ਪੁਜਾਰੀ ਦੀ ਕੁੜੀ ਨਾਲ ਵਿਆਹ ਨਾ ਹੋਇਆ ਤੇ ਮੈਂ ਪੂਰੇ ਪਿੰਡ ਨੂੰ ਸ਼ਮਸ਼ਾਨਘਾਟ ਬਣਾ ਦੇਵਾਂਗਾ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *