Sunday , August 1 2021
Breaking News

ਸੁੱਕਰਵਾਰ ਨੂੰ ਰੱਖੋ ਆਪਣੇ ਪਰਸ ਚ ਕੋਈ ਵੀ ਇਹਨਾ ਚੋ 1 ਚੀਜ ਹੋਵੇਗਾ ਚਮਤਕਾਰ !

ਸ਼ੁੱਕਰਵਾਰ ਦੇ ਦਿਨ ਰੱਖ ਦੋ ਨੂੰ ਵਿੱਚੋਂ ਇਹ ਇੱਕ ਚੀਜ਼ ਘਰ ਵਿੱਚ ਮਾਂ ਲਕਸ਼ਮੀ ਦੀ ਕਿਰਪਾ ਹੋਵੇਗੀ ਇਸ ਦੇਸ਼ ਵਿੱਚ ਕੋਈ ਵੀ ਇਨਸਾਨ ਹੋਵੇਗਾ ਜਿਹੜੀ ਧਨ ਦੀ ਪ੍ਰੀਕਸ਼ਾ ਨਾ ਰੱਖਦਾ ਹੋਵੇ ਹਰ ਕੋਈ ਆਦਮੀ ਚਾਹੁੰਦਾ ਹੈ ਕਿ ਉਸ

ਕੋਲ ਇੰਨਾ ਜ਼ਿਆਦਾ ਧਨ ਹੋਵੇ ਤਾਂ ਕਿ ਉਹ ਆਪਣੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਸਕੇ ਬਹੁਤ ਜ਼ਿਆਦਾ ਨੇ ਥੋੜ੍ਹਾ ਜਿਹਾ ਹੋਵੇ ਤਾਂ ਕਿ ਆਪਣਾ ਗੁਜ਼ਾਰਾ ਕਰ ਸਕੇ ਕੁਝ ਲੋਕ ਧਨ ਕਮਾਉਣ ਲਈ ਬਹੁਤ ਮਿਹਨਤ ਕਰਦੇ ਹਨ

ਕਈ ਕਈ ਲੋਕ ਗ਼ਲਤ ਕੰਮ ਕਰਕੇ ਵੀ ਪੈਸਾ ਕਮਾਉਂਦੇ ਹਨ ਤੇ ਕਈ ਲੋਕਾਂ ਕੋਲੋਂ ਪੈਸਾ ਸਵੇਰੇ ਧਨ ਤੇ ਸ਼ਾਮ ਨੂੰ ਕੁਝ ਸਿੱਕੇ ਹੀ ਰਹਿ ਜਾਂਦਾ ਤੁਹਾਡੇ ਕੋਲ ਜ਼ਿਆਦਾਤਰ ਪੈੈਸਾ ਨ੍ਹੀਂ ਟਿਕਦ ਤਾਂ ਸ਼ਾਸਤ ਗੁਰੂਆਂ ਦੇ ਅਨੁਸਾਰ ਦਸ

ਗਈਆਂ ਇਹ ਚੀਜ਼ਾਂ ਰੱਖੋ ਤੁਹਾਡੇ ਕੋਲ ਧਨ ਰਹੇਗਾ ਤੇ ਪੈਸੇ ਦੀ ਕਮੀ ਵੀ ਨਹੀਂ ਹੋਵੇਗੀ ਧਨ ਮਿਲਦਾ ਰਹੇਗਾ ਪਹਿਲੀ ਚੀਜ਼ ਹੈ ਧਨ ਦੀ ਦੇਵੀ ਮਾਤਾ ਲਕਸ਼ਮੀ ਦੀ ਤਸਵੀਰ ਮਾਂ ਲਕਸ਼ਮੀ ਪੈਸੇ ਪ੍ਰਤੀ ਹਰ ਮੁਸ਼ਕਲ ਦਾ ਸੰਵਿਧਾਨ ਕਰ

ਦਿੰਦੀ ਹੈ ਤੁਸੀਂ ਮਾਂ ਲਕਸ਼ਮੀ ਦੀ ਤਸਵੀਰ ਆਪਣੇ ਪਰਸ ਵਿੱਚ ਰਖਦੇ ਹੋ ਤਾਂ ਤੁਹਾਡੇ ਕੋਲ ਧਨ ਦੀ ਕਮੀ ਨਹੀਂ ਹੋਵੇਗੀ ਮਾ ਲਕਸ਼ਮੀ ਤਸਵੀਰ ਉਹੀ ਜਿਸ ਚ ਮਹਾਲਕਸ਼ਮੀ ਬੈਠੀ ਹੋਵੇ ਪਿੱਪਲ ਦਾ ਪੱਤਾ ਰੱਖਣਾ ਚਾਹੀਦਾ ਹੈ ਇਸ

ਤਰ੍ਹਾਂ ਕਰਨ ਨਾਲ ਆਰਥਿਕ ਲਾਭ ਹੁੰਦਾ ਹੈ ਲਾਲ ਕਲਰ ਦਾ ਕਾਗਜ਼ ਇਹ ਇਕ ਇਸ ਤਰ੍ਹਾਂ ਦਾ ਹੈ ਜਿਸ ਨਾਲ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਮੈਂ ਕਾਗਜ਼ ਤੇ ਆਪਣੀ ਛਾਉਣੀ ਖਲੋ ਤੇ ਕਿਸੇ ਰੇਸ਼ਮੀ ਧਾਗੇ ਨਾ ਬਣਨ

ਅਤੇ ਆਪਣੇ ਪਰਸ ਵਿਚ ਰੱਖ ਲਓ ਇਸ ਤਰ੍ਹਾਂ ਕਰਨਾ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇਗੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *