Sunday , June 13 2021

ਘਰ ਚ ਕਰੋ ਬੁਖਾਰ ਖਾਸੀ ਦਾ ਇਲਾਜ ਰਾਮਬਾਣ ਇਲਾਜ !

ਦੋਸਤੋ ਇਸ ਸਮੇਂ ਬੁਖਾਰ ਸਰਦੀ-ਜ਼ੁਕਾਮ ਆਦਿ ਸਮੱਸਿਆਵਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਹਨ।ਦੋਸਤੋ ਇਸ ਬੁਖਾਰ ਨੂੰ ਠੀਕ ਕਰਨ ਦੇ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦਾ ਸੇਵਨ ਕਰ ਰਹੇ।

ਜਿਸ ਨਾਲ ਉਨ੍ਹਾਂ ਦੀ ਇਮਿਊਨਿਟੀ ਪਾਵਰ ਤੇ ਅਸਰ ਹੋ ਰਿਹਾ ਹੈ।ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜੋ ਹਰ ਤਰ੍ਹਾਂ ਦੇ ਬੁਖ਼ਾਰ ਸਰਦੀ ਜੁਕਾਮ ਨੂੰ ਠੀਕ ਕਰਨ ਵਿੱਚ ਮਦਦ ਕਰੇਗਾ। ਸਭ ਤੋਂ ਪਹਿਲਾਂ ਤੁਸੀਂ

ਤੁਲਸੀ ਦੇ ਕੁਝ ਪੱਤੇ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਨਾਲ ਹੀ ਅਸੀਂ 6 ਕਾਲੀਆਂ ਮਿਰਚਾਂ ਲੈ ਲੈਣੀਆਂ ਹਨ।ਇਹਨਾਂ ਦੋਹਾਂ ਨੂੰ ਅਸੀਂ ਚੰਗੀ ਤਰ੍ਹਾਂ ਕੁੱਟ ਲੈਣਾ ਹੈ।ਇਸ ਤੋਂ ਬਾਅਦ ਅਸੀਂ ਤਸਲੇ ਦੇ ਵਿੱਚ ਇੱਕ ਗਿਲਾਸ ਪਾਣੀ ਨੂੰ

ਗਰਮ ਕਰਨਾ ਹੈ।ਜਦੋਂ ਪਾਣੀ ਗਰਮ ਹੋ ਜਾਵੇ ਤਾਂ ਤੁਲਸੀ ਵਾਲੇ ਮਿਸ਼ਰਣ ਨੂੰ ਇਸ ਵਿੱਚ ਪਾ ਕੇ ਚੰਗੀ ਤਰਾਂ ਉਬਾਲਣਾ ਹੈ।ਦੋਸਤੋ ਜਦੋਂ ਇਹ ਚੰਗੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਨੂੰ ਛਾਣ ਲੈਣਾਂ ਹੈ।ਇਸ ਨੁਸਖੇ ਦਾ ਸੇਵਨ

ਅਸੀਂ ਦਿਨ ਵਿੱਚ ਤਿੰਨ ਵਾਰ ਕਰਨਾ ਹੈ।ਜੇਕਰ ਤੁਸੀਂ ਛੋਟੇ ਬੱਚਿਆਂ ਨੂੰ ਦੇ ਰਹੇ ਹੋ ਤਾਂ ਦਿਨ ਵਿੱਚ ਇੱਕ ਵਾਰ ਇਸ ਦਾ ਸੇਵਨ ਕਰਨਾ ਹੈ।ਇਸ ਨੁਸਖੇ ਦੇ ਲਗਾਤਾਰ ਇਸਤੇਮਾਲ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਬੁਖਾਰ ਸਰਦੀ-ਜ਼ੁਕਾਮ

ਖਤਮ ਹੋ ਜਾਵੇਗਾ।ਸੋ ਦੋਸਤੋ ਇਸ ਨੁਸਖੇ ਨੂੰ ਇੱਕ ਵਾਰ ਜਰੂਰ ਅਜਮਾਉ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *