Sunday , June 13 2021

ਪੁਰਾਣੀ ਤੋ ਪੁਰਾਣੀ ਦਾਦ ਖਾਜ ਖੁਜਲੀ ਲਈ ਅਸਰਦਾਰ 12 ਘਰੇਲੂ ਨੁਸਖੇ !

ਦੋਸਤੋ ਚਮੜੀ ਦੇ ਵਿਚ ਇਨਫੈਕਸ਼ਨ ਦਾਦ ਖਾਜ ਖੁਜਲੀ ਦੀ ਸਮੱਸਿਆ ਪੈਦਾ ਕਰਦੇ ਹਨ।ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਏ ਦੱਸਾਂਗੇ ਜੋ ਦਾਜ ਦੀ ਸਮੱਸਿਆ ਨੂੰ ਖਤਮ ਕਰਨਗੇ। ਦੋਸਤੋ ਜੇਕਰ ਚਮੜੀ ਤੇ ਖੁਜ਼ਲੀ

ਅਤੇ ਦਾਜ ਦੀ ਸਮੱਸਿਆ ਦਾ ਸੇਬ ਦਾ ਸਿਰਕਾ ਬਹੁਤ ਹੀ ਫਾਇਦੇਮੰਦ ਰਹੇਗਾ।ਸੇਬ ਦੇ ਸਿਰਕੇ ਵਿੱਚ ਐਂਟੀਬਾਇਓਟਿਕ ਅਤੇ ਐਂਟੀਫੰਗਲ ਗੁਣ ਹੁੰਦੇ ਹਨ।ਸੇਬ ਦੇ ਸਿਰਕੇ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪ੍ਰਭਾਵਿਤ ਜਗ੍ਹਾ ਤੇ ਲਗਾਓ

ਇਸ ਨਾਲ ਕਾਫੀ ਰਾਹਤ ਮਿਲੇਗੀ।ਦੋਸਤੋ ਦਾਦ ਖਾਜ ਦੀ ਸਮੱਸਿਆ ਖ਼ਤਮ ਕਰਨ ਲਈ ਖੀਰੇ ਦਾ ਰਸ ਵੀ ਬਹੁਤ ਕਾਰਗਰ ਸਾਬਤ ਹੁੰਦਾ ਹੈ।ਜੇਕਰ ਤੁਸੀਂ ਪ੍ਰਭਾਵਿਤ ਜਗ੍ਹਾ ਤੇ ਖੀਰੇ ਦਾ ਰਸ ਲਗਾਉਂਦੇ ਹੋ ਤਾਂ ਤੁਹਾਨੂੰ ਕਾਫੀ ਰਾਹਤ

ਮਿਲੇਗੀ ਅਤੇ ਇਸ ਸਮੱਸਿਆ ਤੋ ਛੁਟਕਾਰਾ ਮਿਲੇਗਾ।ਇਸ ਤੋਂ ਇਲਾਵਾ ਦੋਸਤੋ ਲਸਣ ਵੀ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।ਜੇਕਰ ਤੁਹਾਡੇ ਸਰੀਰ ਤੇ ਫੰਗਲ ਇਨਫੈਕਸ਼ਨ ਹੋ ਗਿਆ ਹੈ ਤਾਂ ਲਸਣ ਦਾ ਪੇਸਟ

ਤੁਸੀਂ ਪ੍ਰਭਾਵਿਤ ਜਗ੍ਹਾ ਤੇ ਲਗਾਓ।ਲਸਣ ਵਿੱਚ ਵੀ ਐਂਟੀਫੰਗਲ ਅਤੇ ਐਂਟੀਵਾਇਰਲ ਗੁਣ ਹੁੰਦੇ ਹਨ।ਇਸ ਤੋਂ ਇਲਾਵਾ ਜੇਕਰ ਤੁਹਾਡੇ ਸਰੀਰ ਤੇ ਖੁਜਲੀ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਦੇਸੀ ਘਿਓ ਨੂੰ ਗਰਮ

ਕਰਕੇ ਪ੍ਰਭਾਵਿਤ ਜਗ੍ਹਾ ਤੇ ਲਗਾ ਦੇਵੋ।ਸੋ ਦੋਸਤੋ ਇਹਨਾਂ ਚੀਜਾਂ ਦਾ ਇਸਤੇਮਾਲ ਕਰਕੇ ਅਸੀਂ ਖਾਜ ਖੁਜਲੀ ਦੀ ਸਮਸਿਆ ਤੋਂ ਰਾਹਤ ਪਾ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ

ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *