Sunday , June 13 2021

ਆਕਸੀਜਨ ਸਿਲੰਡਰ ਦੇਣ ਦੇ ਬਦਲੇ ਗੁਆਢੀ ਨੇ ਮਹਿਲਾ ਤੋ ਕੀਤੀ ਅਜਿਹੀ ਡਿਮਾਡ ਸੁਣ ਹਿੱਲਜੋਗੇ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਕੋਰੋਨਾ ਕਾਲ ਚੱਲ ਰਿਹਾ ਹੈ ਜਿਸਦੇ ਚੱਲਦੇ ਹਰ ਕੋਈ ਬੀਮਾਰ ਹੋ ਰਿਹਾ ਹੈ। ਤੇ ਹਰ ਕਿਸੇ ਨੂੰ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ। ਅਜਿਹਾ ਹੀ ਇਕ ਮਾਮਲਾ ਸੱਠੀ ਸਾਹਮਣੇ ਆਇਆ ਹੈ

ਜਿਸ ਵਿਚ ਦੱਸਿਆ ਜਾ ਰਿਹਾ ਹੈ। ਕਿ ਜਦੋਂ ਧੀ ਆਪਣੀ ਪਿਉ ਧੀ ਲਈ ਆਪਣੇ ਗੁਆਂਢੀਆਂ ਦੇ ਮੁੰਡੇ ਤੋਂ ਆਕਸੀਜਨ ਸਿਲੰਡਰ ਮੰਗਿਆ ਤਾਂ ਉਸ ਮੁੰਡੇ ਨੇ ਕਿਹਾ। ਕਿ ਉਹ ਕੁੜੀ ਉਸ ਦੇ ਨਾਲ ਇੱਕ ਰਾਤ ਬਿਤਾਵੇ ਫਿਰ ਉਹ ਉਸ

ਨੂੰ ਸਿਲੰਡਰ ਦੇਵੇਗਾ। ਇਸ ਦੀ ਬਾਰੀ ਵਿੱਚ ਉਸ ਲੜਕੀ ਨੇ ਆਪਣੀ ਦੋਸਤ ਨੂੰ ਦੱਸਿਆ। ਇਸ ਤੋਂ ਬਾਅਦ ਉਸ ਲੜਕੀ ਦੀ ਦੋਸਤ ਨੇ ਸੋਸ਼ਲ ਮੀਡੀਆ ਤੇ ਉੱਪਰ ਇਹ ਪੋਸਟ ਕੀਤਾ ਕਿ ਮਿਨੀ ਫ੍ਰੈਂਡ ਨੂੰ ਆਕਸੀਜਨ ਸਿਲੰਡਰ

ਦੀ ਲੋਡ਼ ਹੈ। ਅਤੇ ਜਦੋਂ ਉਸ ਨੇ ਆਪਣੇ ਗੁਆਂਢੀਆਂ ਦੇ ਮੁੰਡੇ ਤੋਂ ਸਿਲੰਡਰ ਸਮਝਿਆ ਤਾਂ ਉਸ ਨੇ ਇਕ ਰਾਤ ਬਿਤਾਉਣ ਦੀ ਡਿਮਾਂਡ ਕੀਤੀ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵਿਡੀਉ ਨੂੰ

ਜਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *