Tuesday , July 27 2021

ਇਹ ਨਾਗ ਹਰ ਵਖਤ ਰਹਿੰਦਾ ਹੈ ਉਸ ਮਹਿਲਾ ਦੇ ਨਾਲ ਵਜਾ ਹੋਸ ਉਡਾ ਦੇਵੇਗੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੀ ਔਰਤ ਦੇ ਬਾਰੇ ਵਿਚ ਇਸ ਨੂੰ ਇਕ ਸੱਪ ਨੇ ਸੌ ਤੋਂ ਵੀ ਵੱਧ ਵਾਰ ਡੰਗ ਮਾਰ ਚੁੱਕਾ ਹੈ ਪਰ ਫਿਰ ਵੀ ਉਹ ਔਰਤ ਅੱਜ ਵੀ ਜ਼ਿੰਦਾ ਹੈ। ਦੋਸਤੋ ਅਸਲ ਵਿਚ ਇਸ ਔਰਤ

ਦੀ ਉਮਰ ਬਾਹਠ ਸਾਲ ਹੈ ਅਤੇ ਜਦੋਂ ਵੀ ਇਸ ਦੀ ਉਮਰ ਅਠਾਰਾਂ ਸਾਲ ਦੀ ਹੋਈ ਹੈ। ਇਸ ਤੋਂ ਬਾਅਦ ਇਸ ਨੂੰ ਇਕ ਕੋਬਰਾ ਸੱਪ ਭਾਵ ਇੰਡੀਅਨ ਕੋਬਰਾ ਜਿਸ ਨੂੰ ਦੁਨੀਆਂ ਦਾ ਸਭ ਤੋਂ ਜ਼ਹਿਰੀਲਾ ਸੱਪ ਮੰਨਿਆ ਜਾਂਦਾ ਹੈ

ਉਹ ਡੰਗ ਮਾਰ ਲੈਂਦਾ ਹੈ। ਉਹ ਇਸ ਨੂੰ ਕੱਪੜੇ ਧੋਂਦੀ ਰੋਟੀ ਬਣਾਉਂਦੀ ਆਪਣੀ ਸੁੱਤੀ ਪਈ ਦੇ ਡੰਗ ਮਾਰ ਕੇ ਚਲਾ ਜਾਂਦਾ ਹੈ। ਪਰ ਹੈਰਾਨੀ ਵਾਲੀ ਗੱਲ ਹੈ। ਕਿ ਉਹ ਹਾਲੇ ਵੀ ਜ਼ਿੰਦਾ ਹੈ ਪਹਿਲਾਂ ਤਾਂ ਜਦੋਂ ਉਸ ਦੇ ਇਸ ਸੱਪ

ਲੜਦਾ ਸੀ। ਤਾਂ ਜੜੀ ਬੂਟੀਆਂ ਦੇ ਨਾਲ ਉਸ ਦਾ ਇਲਾਜ ਹੋ ਜਾਦਾ ਸੀ। ਪਰ ਹੁਣ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ। ਜਿੱਥੇ ਉਹ ਦੋ ਤਿੰਨ ਹਫ਼ਤਿਆਂ ਤਕ ਬੇਹੋਸ਼ ਪਈ ਰਹਿੰਦੀ ਹੈ ਅਤੇ ਫਿਰ ਉਹ ਠੀਕ ਵੀ ਹੋ

ਜਾਦੀ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *