ਚਿਹਰੇ ਤੇ ਮੌਜੂਦ ਦਾਗ ਧੱਬੇ ਅਤੇ ਛਾਈਆਂ ਚਿਹਰੇ ਨੂੰ ਬ ਦ ਸੂ ਰ ਤ ਬਣਾ ਦਿੰਦੀਆਂ ਹਨ।ਜਿਸ ਕਾਰਨ ਚਿਹਰਾ ਦੇਖਣ ਵਿੱਚ ਆਕਰਸ਼ਕ ਨਹੀਂ ਲਗਦਾ।ਇਸ ਸਮੱਸਿਆ ਨੂੰ ਖਤਮ ਕਰਨ ਲਈ ਲੋਕ ਬਹੁਤ ਸਾਰੀਆਂ ਕੌਸਮੈਟਿਕਸ ਦੀ ਵ ਰ ਤੋਂ ਕਰਦੇ ਹਨ।
ਪਰ ਉਹਨਾਂ ਵਿੱਚ ਕੈਮੀਕਲ ਹੋਣ ਕਾਰਨ ਚਿਹਰਾ ਹੋਰ ਜ਼ਿ ਆ ਦਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ।ਅੱਜ ਅਸੀਂ ਛਾਈਆਂ ਅਤੇ ਦਾਗ-ਧੱਬਿਆਂ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਇੱਕ ਬਹੁਤ ਹੀ ਬੇਹਤਰੀਨ ਘਰੇਲੂ ਨੁਸਖੇ ਤੁਹਾਨੂੰ ਦੱਸਣ ਜਾ ਰ ਹੇ ਹਾਂ।
ਸਭ ਤੋਂ ਪਹਿਲਾਂ ਜਿੱਥੇ ਵੀ ਤੁਹਾਨੂੰ ਸਾਈਆਂ ਦੀ ਸਮੱਸਿਆ ਹੈ,ਉ ਸ ਨੂੰ ਤੁਸੀਂ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ।ਇਸ ਤੋਂ ਬਾਅਦ ਤੁਸੀਂ ਇੱਕ ਆਲੂ ਲੈ ਲਵੋ ਅਤੇ ਉਸ ਨੂੰ ਛਿੱਲ ਕੇ ਉਸ ਦੇ ਛੋਟੇ-ਛੋਟੇ ਟੁਕੜੇ ਕਰ ਲਵੋ।ਆਲੂ ਚਿਹਰੇ ਦੇ ਦਾਗ-ਧੱਬਿਆਂ ਨੂੰ ਖ਼ਤਮ ਕਰਨ ਦੇ ਲਈ ਬਹੁਤ ਹੀ ਫਾ ਇ ਦੇ ਮੰ ਦ ਹੁੰਦਾ ਹੈ।
ਜਿੱਥੇ ਵੀ ਤੁਹਾਨੂੰ ਛਾਈਆਂ ਦੀ ਸਮੱਸਿਆ ਉਸ ਜਗ੍ਹਾ ਤੇ ਆ ਲੂ ਨੂੰ ਰਗੜੋ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ।ਇਸ ਤੋਂ ਬਾਅਦ ਤੁਸੀਂ ਖਾਲੀ ਕਟੋਰੇ ਦੇ ਵਿੱਚ ਡੇਢ ਚਮਚ ਚਾਵਲ ਦਾ ਆਟਾ 2 ਚੱਮਚ ਐਲੋਵੇਰਾ ਜੈੱਲ ਮਿਲਾ ਕੇ ਪੇਸਟ ਤਿਆਰ ਕਰ ਲੈਣਾ ਹੈ।ਚਾਵਲ ਦਾ ਆਟਾ ਚਮੜੀ ਵਿੱਚੋਂ ਡੈੱਡ ਸਕਿਨ ਸੈਲਸ ਨੂੰ ਖ ਤ ਮ ਕਰਦਾ ਹੈ।
ਐਲੋਵੇਰਾ ਦੇ ਇਸਤੇਮਾਲ ਦੇ ਨਾਲ ਚਿਹਰਾ ਮੁਲਾਇਮ ਅ ਤੇ ਖੂਬਸੂਰਤ ਬਣ ਜਾਂਦਾ ਹੈ।ਇਸ ਤੋਂ ਬਾਅਦ ਤੁਸੀਂ ਆਲੂ ਦਾ ਇੱਕ ਸਾਫ਼ ਟੁਕੜਾ ਲਵੋ ਅਤੇ ਉਸਦੇ ਉੱਪਰ ਇਸ ਪੇਸਟ ਨੂੰ ਰੱਖ ਕੇ ਆਪਣੀ ਛਾਈਆਂ ਵਾਲੇ ਸਥਾਨ ਤੇ ਲਗਾ ਲਵੋ।ਤੁਸੀਂ ਕਰੀਬ 20 ਮਿੰਟ ਦੇ ਲਈ ਇਸੇ ਤਰ੍ਹਾਂ ਮਾ ਲ ਸ਼ ਕਰਨੀ ਹੈ
ਅਤੇ ਬਾਅਦ ਵਿੱਚ ਸਾਫ ਪਾਣੀ ਨਾਲ ਚਿਹਰਾ ਧੋ ਲੈ ਣਾਂ ਹੈ।ਇਸ ਦੇ ਲਗਾਤਾਰ ਇਸਤੇਮਾਲ ਦੇ ਨਾਲ ਤੁਹਾਡੇ ਚਿਹਰੇ ਤੇ ਮੌਜੂਦ ਛਾਈਆਂ ਅਤੇ ਦਾਗ-ਧੱਬੇ ਹਲਕੇ ਹੋਣੇ ਸ਼ੁਰੂ ਹੋ ਜਾਣਗੇ ਅਤੇ ਕੁਝ ਦਿਨਾਂ ਵਿੱਚ ਹੀ ਇਹ ਪੂਰੀ ਤਰ੍ਹਾਂ ਖਤਮ ਹੋ ਜਾ ਣ ਗੇ।
ਇਸ ਤਰ੍ਹਾਂ ਦੋਸਤੋ ਤੁਸੀਂ ਇਸ ਨੁਸਖੇ ਨੂੰ ਅਜ਼ਮਾ ਕੇ ਆਪਣੇ ਚਿ ਹ ਰੇ ਨੂੰ ਆਕਰਸ਼ਕ ਅਤੇ ਖੂਬਸੂਰਤ ਬਣਾ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।