Sunday , June 13 2021

ਆਲੂ ਚ ਇਹ 1 ਚੀਜ ਮਿਲਾਕੇ ਰੋਜ ਧੋਵੋ ਚਿਹਰਾ ਸਕਿੱਨ ਦੁੱਧ ਤੋ ਗੋਰੀ ਤੇ ਚਮਕਦਾਰ ਹੋਜੇਗੀ !

ਦੋਸਤੋ ਅੱਜ ਕੱਲ ਦੇ ਸਮੇਂ ਵਿੱਚ ਚਿਹਰੇ ਨਾਲ ਸੰਬੰਧਿਤ ਕਈ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।ਚਿਹਰੇ ਤੇ ਮੌਜੂਦ ਦਾਗ-ਧੱਬੇ ਛਾਈਆਂ ਅਤੇ ਸਾਂਵਲਾ ਪਨ ਕਿਸੇ ਨੂੰ ਵੀ ਪਸੰਦ ਨਹੀਂ ਹੁੰਦਾ।ਦੋਸਤੋ ਚਿਹਰੇ ਨੂੰ ਸਾਫ ਸੁਥਰਾ

ਅਤੇ ਚਮਕਦਾਰ ਬਣਾਉਣ ਦੇ ਲਈ ਹਮੇਸ਼ਾ ਹੀ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਬਿਹਤਰੀਨ ਨੁਸਖਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਤੁਸੀਂ ਇੱਕ ਆਲੂ ਲੈ ਲਵੋ ਅਤੇ

ਉਸ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਕੇ ਉਸ ਦੇ ਦੋ ਟੁਕੜੇ ਕਰ ਲਵੋ।ਅਸੀਂ ਇੱਕ ਆਲੂ ਦੇ ਹਿੱਸੇ ਦਾ ਪ੍ਰਯੋਗ ਕਰਨਾ ਹੈ।ਹੁਣ ਇਸ ਟੁਕੜੇ ਦੇ ਅੰਦਰ ਛੋਟੇ-ਛੋਟੇ ਛੇਕ ਕਰ ਲਵੋ।ਹੁਣ ਅਸੀਂ ਕਟੋਰੀ ਵਿੱਚ ਥੋੜ੍ਹਾ ਜਿਹਾ ਕੱਚਾ ਦੁੱਧ

ਲੈਣਾਂ ਹੈ।ਆਲੂ ਨੂੰ ਦੁੱਧ ਦੇ ਵਿੱਚ ਡੁਬੋ ਕੇ ਆਪਣੇ ਪੂਰੇ ਚਿਹਰੇ ਅਤੇ ਮਸਾਜ ਕਰਦੇ ਹੋਏ ਲਗਾਉ।ਦਸ ਮਿੰਟ ਤੱਕ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਮਸਾਜ ਕਰਦੇ ਰਹੋ।ਬਾਅਦ ਵਿੱਚ ਤੁਸੀਂ ਗਿੱਲੇ ਕੱਪੜੇ ਦੇ ਨਾਲ ਆਪਣਾ

ਮੂੰਹ ਸਾਫ ਕਰ ਲਵੋ। ਅਜਿਹਾ ਤੁਸੀਂ ਰੋਜ਼ਾਨਾ ਕਰ ਸਕਦੇ ਹੋ ਇਸ ਦੇ ਨਾਲ ਚਿਹਰੇ ਤੇ ਮੌਜੂਦ ਗੰਦਗੀ ਖਤਮ ਹੁੰਦੀ ਹੈ।ਸੋ ਦੋਸਤੋ ਇਸ ਛੋਟੇ ਜਿਹੇ ਨੁਸਖ਼ੇ ਨੂੰ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *