Saturday , June 12 2021

ਇਸ ਦਿਨ ਲੱਗਣ ਵਾਲੀ ਹੈ 7 ਰਾਸੀਆ ਦੀ ਲਾਟਰੀ ਚਮਕੇਗੀ ਕਿਸਮਤ !

ਦੋਸਤੋ 26 ਮਈ 2021 ਨੂੰ ਵਿਸਾਖ ਪੂਰਨੀਮਾ ਦੇ ਦੌਰਾਨ ਮਹਾਂਸੰਗਮ ਦੀ ਸਥਿਤੀ ਬਣ ਰਹੀ ਹੈ।ਵਿਸਾਖ ਪੂਰਣਿਮਾਂ ਦਾ ਇਹ ਦਿਨ ਬਹੁਤ ਸ਼ੁੱਭ ਮੰਨਿਆ ਜਾ ਰਿਹਾ ਹੈ ਇਸ ਦਿਨ ਲੋਕਾਂ ਨੂੰ ਕਾਫੀ ਜ਼ਿਆਦਾ ਧਨ ਲਾਭ ਹੋਣਗੇ।

ਵਿਸਾਖ ਪੂਰਨਿਮਾ ਦੇ ਦਿਨ ਵਿਸ਼ਨੂੰ ਭਗਵਾਨ ਅਤੇ ਮਾਤਾ ਜੀ ਦੀ ਪੂਜਾ ਕੀਤੀ ਜਾਂਦੀ ਹੈ।ਇਸ ਦਿਨ ਉਨ੍ਹਾਂ ਨੂੰ ਪੀਲੇ ਕੱਪੜੇ ਅਤੇ ਪੀਲ਼ਾ ਪ੍ਰਸ਼ਾਦ ਚੜਾਇਆ ਜਾਂਦਾ ਹੈ।ਇਸ ਦਿਨ ਚੰਦਰਮਾ ਗ੍ਰਹਣ ਦੇ ਨਾਲ਼ ਨਾਲ਼ ਕੁਝ ਰਾਸ਼ੀਆਂ

ਹਨ ਜਿਨ੍ਹਾਂ ਨੂੰ ਲਾਭ ਪਹੁੰਚੇਗਾ।ਸਭ ਤੋਂ ਪਹਿਲੀ ਰਾਸ਼ੀ ਹੈ ਮੇਸ਼।ਇਸ ਰਾਸ਼ੀ ਵਾਲਿਆਂ ਨੂੰ ਇਸ ਦਿਨ ਧਨ ਲਾਭ ਹੋ ਸਕਦਾ ਹੈ ਅਤੇ ਉਹਨਾਂ ਦੇ ਲਈ ਇਹ ਦਿਨ ਸ਼ੁੱਭ ਮੰਨਿਆ ਗਿਆ ਹੈ।ਤੁਲਾ ਰਾਸ਼ੀ ਵਾਲਿਆਂ ਦੇ ਲਈ ਵੀ ਇਹ

ਦਿਨ ਬਹੁਤ ਹੀ ਸ਼ੁੱਭ ਹੈ। ਕੰਨਿਆ ਰਾਸ਼ੀ ਵਾਲਿਆਂ ਨੂੰ ਵੀ ਇਸ ਦਿਨ ਕਾਫੀ ਲਾਭ ਪ੍ਰਾਪਤ ਹੋਣਗੇ।ਸਮਾਜਿਕ ਕਾਰੋਬਾਰ ਵਧਣਗੇ ਅਤੇ ਲੋਕ ਸਨਮਾਨ ਮਿਲੇਗਾ।ਇਸ ਤੋਂ ਇਲਾਵਾ ਮਿਥਨ ਰਾਸ਼ੀ,ਮੀਨ ਰਾਸ਼ੀ ਵਾਲਿਆਂ ਦੇ ਲਈ ਵੀ

ਇਹ ਦਿਨ ਬਹੁਤ ਹੀ ਸ਼ੁੱਧ ਮੰਨਿਆ ਗਿਆ ਹੈ।ਸੋ ਦੋਸਤੋ 26 ਮਈ 2021 ਦੀ ਵਿਸਾਖ ਪੂਰਨੀਮਾ ਬਹੁਤ ਹੀ ਲਾਭ ਪਹੁੰਚਾਏਗੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *