Saturday , June 12 2021

ਸਰਾਬ ਦੇ ਨਸੇ ਚ ਹੋਗਿਆ ਤਕੜਾ ਕਾਡ !

ਸ਼ਰਾਬ ਦੇ ਨਸ਼ੇ ਵਿੱਚ ਤਕੜਾ ਘਾਣ ਹੋ ਗਿਆ ਕਹਿੰਦੇ ਹਨ ਇਨਸਾਨ ਨੂੰ ਉਨ੍ਹਾਂ ਹੀ ਨਸ਼ਾ ਕਰਨਾ ਚਾਹੀਦਾ ਹੈ ਜਿੰਨਾ ਉਹ ਸਹਿ ਸਕੇ ਇਸ ਵੀਡੀਓ ਚ ਦੇਖੋ ਇਸ ਮਹਿਲਾ ਨੇ ਇੰਨਾ ਜ਼ਿਆਦਾ ਨਸ਼ਾ ਕਰ ਲਿਆ ਕਿ ਉਹ ਯੂਐਸਏ ਦੇ ਵਿਚ

ਹਾਈਵੇ ਤੇ ਰੁਕ ਕੇ ਬਾਥਰੂਮ ਕਰਨ ਲੱਗ ਪਈ ਉਸ ਨੂੰ ਇਸ ਤਰ੍ਹਾਂ ਕਰਨ ਲਈ ਰੋਕਣ ਲਈ ਕੋਈ ਕਹਿੰਦਾ ਤਾਂ ਉਸ ਦੀ ਇੱਕ ਵੀ ਨਹੀਂ ਸੁਣਦੀ ਵਿਚ ਰਸਤੇ ਵਿੱਚ ਗੱਡੀ ਰੋਕ ਕੇ ਆਪਣਾ ਫੋਨ ਚਲਾਉਣ ਵਿਚ ਬਿਜ਼ੀ ਹੋ ਜਾਂਦੀ ਹੈ ਰਾਮ ਹੀ

ਬਚਾਵੇ ਇਸ ਤਰ੍ਹਾਂ ਦੇ ਲੋਕਾਂ ਤੋਂ ਜੇ ਤੁਸੀਂ ਸ਼ਰਾਬ ਨੂੰ ਆਪਣੇ ਅੰਦਰ ਆਪਣੇ ਆਪ ਤੋਂ ਜ਼ਿਆਦਾ ਪਾਓਗੇ ਤਾਂ ਤੁਹਾਡੇ ਨਾਲ ਕੁਝ ਵੀ ਹੋ ਸਕਦਾ ਹੈ ਇਹ ਘਟਨਾ ਇੰਟਰ ਸੇਠ ਇੱਕ ਸੌ ਪੰਜ ਦੀ ਹੈ ਇਹ ਘਟਨਾ ਯੂਐਸਏ ਤੋਂ ਹੈ

ਇਕ ਮੋਹਤਰਮਾ ਨਸ਼ੇ ਵਿਚ ਇੰਨੀ ਜ਼ਿਆਦਾ ਸੀ ਗੱਡੀ ਵਿਚ ਹਾਈਵੇ ਤੇ ਰੋਕ ਕੇ ਸੌਂ ਗਈ ਇਸ ਮਹਿਲਾ ਨੂੰ ਕੋਈ ਫ਼ਿਕਰ ਨਹੀਂ ਸੀ ਕਿ ਇਸ ਵਿੱਚ ਗੱਡੀ ਆ ਕੇ ਵਜ ਸਕਦੀ ਹੈ ਪਰ ਇਸ ਪੁਲੀਸ ਵਾਲੇ ਨੇ ਜੋ ਕੀਤਾ ਬਿਲਕੁਲ

ਸਹੀ ਕੀਤਾ ਇਸ ਪੁਲਿਸ ਵਾਲੇ ਨੇ ਗੱਡੀ ਦਾ ਸ਼ੀਸ਼ਾ ਤੋੜ ਕੇ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਇਸ ਤਰ੍ਹਾਂ ਦੀ ਮਹਿਲਾ ਨੂੰ ਕਹੀਏ ਤੇ ਕੀ ਕਹੀਏ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *