Home / ਵਾਇਰਲ / ਦੇਖੋ ਪੁਲਸ ਦਾ ਕਾਰਾ ਅੱਧੀ ਰਾਤ ਛਾਪਾ ਮਾਰਕੇ ਚੱਕੀ ਪੰਜਾਬੀ ਫਿਲਮਾ ਦੀ ਵੱਡੀ ਹੀਰੋਇਨ !

ਦੇਖੋ ਪੁਲਸ ਦਾ ਕਾਰਾ ਅੱਧੀ ਰਾਤ ਛਾਪਾ ਮਾਰਕੇ ਚੱਕੀ ਪੰਜਾਬੀ ਫਿਲਮਾ ਦੀ ਵੱਡੀ ਹੀਰੋਇਨ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਯੂਪੀ ਤੋਂ ਆ ਰਹੀ ਇਕ ਅਜਿਹੀ ਹੈਰਾਨ। ਕਰ ਦੇਣ ਵਾਲੀ ਖ਼ਬਰ ਜੋ ਕਿ ਪੰਜਾਬ ਦੇ ਨਾਲ ਜੁੜੀ ਹੋਈ ਹੈ ਦੋਸਤੋ ਪੰਜਾਬ ਦੀ ਇੱਕ ਪੰਜਾਬੀ ਵੱਡੀ ਅਦਾਕਾਰ ਜੋ ਕਿ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ

ਯੂ ਪੀ ਗਈ ਹੋਈ ਸੀ। ਪਰ ਦੋਸਤੋ ਉੱਥੇ ਜਾ ਕੇ ਉਸ ਦੇ ਨਾਲ ਕੁਝ ਅਜਿਹਾ ਵਾਪਰਦਾ ਹੈ ਕਿ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਯੂਪੀ ਦੀ ਪੁਲੀਸ ਰਾਤ ਦੀ ਤਿੰਨ ਵਜੇ ਉਸ ਨੂੰ ਬਹੁਤ ਸਾਰੀ ਸਿਕਿਉਰਿਟੀ ਦੇ ਨਾਲ ਫੜ ਕੇ ਲੈ ਜਾਂਦੀ ਹੈ। ਅਤੇ ਉਸ ਨੂੰ

ਕਿਹਾ ਜਾਂਦਾ ਹੈ ਕਿ ਉਸਦੀ ਸਿਕਿਉਰਿਟੀ ਦੇ ਲਈ ਇਹ ਸਭ ਪੁਲੀਸ ਵਾਲੇ ਹਨ। ਕਿਉਂਕਿ ਉਸ ਨੂੰ ਸਿਕਿਉਰਿਟੀ ਦੀ ਜ਼ਰੂਰਤ ਹੈ ਅਸਲ ਦੇ ਵਿੱਚ ਉਸ ਦਾ ਕਹਿਣਾ ਹੈ। ਕਿ ਉਹ ਉਸ ਨੂੰ ਇਸ ਕਰਕੇ ਕਿਤੇ ਲਿਜਾ ਰਹੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ।

ਕਿ ਉਹ ਪੰਜਾਬੀ ਅਦਾਕਾਰ ਕਿਸਾਨਾਂ ਦਾ ਸਮਰਥਨ ਕਰ ਸਕੇ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅਕਸਰ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!