Sunday , June 13 2021

ਵਿਆਹ ਚ ਹੋਇਆ ਅਜਿਹਾ ਕਾਡ ਕਿਸੇ ਨੂੰ ਪਤਾ ਵੀ ਨਹੀ ਲੱਗਿਆ !

ਸ਼ਾਦੀ ਦੀ ਖੁੱਲ੍ਹੇਆਮ ਵਿੱਚ ਇਹ ਕਾਂਡ ਹੋ ਗਿਆ ਕਿਸੇ ਨੂੰ ਪਤਾ ਵੀ ਨਹੀਂ ਚੱਲਿਆ ਵਿਆਹ ਦੇ ਮਾਹੌਲ ਵਿੱਚ ਵੀ ਸ਼ਤਰੰਗੀ ਲੋਕ ਆਪਣਾ ਕਾਰਨਾਮਾ ਇਸ ਤਰ੍ਹਾਂ ਦਿਖਾ ਹੀ ਦਿੰਦੇ ਹਨ ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਦਿਖਾਉਂਦੇ ਹਾਂ

ਜਿਸ ਨਾਲ ਤੁਹਾਡਾ ਹਾਸਾ ਨਹੀਂ ਰੋਕ ਸਕਦਾ ਕਈ ਲੋਕ ਵਿਆਹ ਵਿੱਚ ਅਜੀਬੋ ਗ਼ਰੀਬ ਹਰਕਤਾਂ ਕਰ ਦਿੰਦੇ ਹਾਂ ਇਸ ਵੀਡੀਓ ਚ ਦੇਖੋ ਦੁੱਲਾ ਆਪਣੀ ਦੁਲਹਨ ਨੂੰ ਚੁੱਕ ਕੇ ਦੂਸਰੀ ਜਗ੍ਹਾ ਤੇ ਰੱਖਦਾ ਹੈ ਉਹ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਅਨਾਜ

ਦੀ ਬੋਰੀ ਰੱਖਦਾ ਹੋਵੇ ਇਸ ਵੀਡੀਓ ਚ ਦੇਖੋ ਦੂਲ ਨੂੰ ਵੀ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੋਵੇ ਜਿਵੇਂ ਦੀਵਾਲੀ ਤੇ ਉਸ ਨੂੰ ਤਿਆਰ ਕੀਤਾ ਹੋਵੇ ਉਸ ਦੇ ਫੁੱਲਾਂ ਦੀ ਜਗ੍ਹਾ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਹੈ ਮੰਨਿਆ ਵਿਆਹ ਵਿੱਚ ਕਈ ਤਰ੍ਹਾਂ ਦੀਆਂ ਰਸਮਾਂ ਹੁੰਦੀਆਂ ਹਨ

ਇਸ ਤਰ੍ਹਾਂ ਦੀਆਂ ਰਸਮਾਂ ਦੇਖ ਕੇ ਹੱਦ ਹੀ ਪਾਰ ਹੋ ਗਈ ਦੁਲਹਨ ਨੀਚੇ ਬੈਠੀ ਹੈ ਕਈ ਔਰਤਾਂ ਉਸ ਤੇ ਛਲਾਂਗ ਲਗਉਂਦੀਆਂ ਹਨ ਇਸ ਵੀਡੀਓ ਚ ਦੇਖੋ ਫਰੀ ਦੀ ਸ਼ਰਾਬ ਇਸ ਆਦਮੀ ਨੇ ਵਿਆਹ ਵਿੱਚ ਇੰਨੀ ਜ਼ਿਆਦਾ ਪਿ ਲਈ ਵਿਆਹਾਂ ਦੀ ਦੁਲਹਨ ਨਾਲ

ਹੀ ਅਜੀਬੋ ਗ਼ਰੀਬ ਹਰਕਤਾਂ ਕਰਦਾ ਹੈ ਆਦਮੀ ਬ੍ਰਾਈਡਲ ਦੀ ਡਰੈੱਸ ਵਿੱਚ ਘੁਸਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਦੀ ਪਤਨੀ ਉਸ ਨੂੰ ਰੋਕ ਲੈਂਦੀ ਹੈ ਇਨ੍ਹਾਂ ਸਭ ਕੁਝ ਕਰਨ ਤੋਂ ਬਾਅਦ ਵੀ ਫਿਰ ਵੀ ਉਹ ਆਦਮੀ ਉਸ ਬ੍ਰੈਡਲ ਦੀ ਡਰੈੱਸ ਵਿੱਚ ਘੁਸਣ ਦੀ

ਹਰਕਤ ਕਰਦਾ ਹੈ ਲੋਕਾਂ ਨੂੰ ਨੱਚਦਿਆਂ ਤਾਂ ਤੁਸੀਂ ਬਹੁਤ ਤਰ੍ਹਾਂ ਦਾ ਵੇਖਿਆ ਹੋਵੇਗਾ ਪਰ ਕਈ ਲੋਕ ਇਸ ਤਰ੍ਹਾਂ ਨੱਚਦੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਕ ਲੜਕੀ ਬਹੁਤ ਵਧੀਆ ਤਰੀਕੇ ਨਾਲ ਪਹਿਲਾਂ ਨਚ ਸੀ ਪਰ ਉਸ ਵਿੱਚ

ਅਚਾਨਕ ਇੰਨਾ ਜੋਸ਼ ਆ ਜਾਂਦਾ ਹੈ ਕੀ ਉਹ ਢੋਲ ਥੇ ਬੈਠ ਕੇ ਨੱਚਣ ਲੱਗ ਪੈਂਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *