ਕਾਰ ਦੇ ਟਾਇਰ ਨੂੰ ਜਦ ਖੋਲਕੇ ਦੇਖਿਆ ਤਾਂ ਮੱਚ ਗਿਆ ਹੜਕੰਪ !

ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਹਨ,ਜਿਸ ਕਾ ਰ ਨ ਜਗ੍ਹਾ-ਜਗ੍ਹਾ ਤੇ ਬਹੁਤ ਸਾਰੇ ਪੈਸੇ ਬਰਾਮਦ ਕੀਤੇ ਜਾ ਰਹੇ ਹਨ।ਮਹਾਰਾਸ਼ਟਰ ਅਤੇ ਤਾਮਿਲਨਾਡੂ ਦੇ ਵਿੱਚ ਸਭ ਤੋਂ ਵੱਧ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਬਹੁਤ ਸਾਰੇ ਨੋਟ ਬਰਾਮਦ ਕੀਤੇ ਗ ਏ ਹਨ।

ਬੈਂਗਲੂਰ ਤੋਂ ਇੱਕ ਬਹੁਤ ਹੀ ਹੈਰਾਨੀ ਵਾਲਾ ਮਾ ਮ ਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ ਬੈਂਗਲੋਰ ਦੇ ਵਿੱਚ ਲੋਕ ਸਭਾ ਚੋਣਾ ਚੱਲ ਰਹੀਆਂ ਹਨ,ਇਸੇ ਦੌਰਾਨ ਆਇਕਰ ਵਿਭਾਗ ਵਾਲਿਆ ਨੂੰ ਇੱਕ ਸੂਚਨਾ ਮਿਲੀ ਕਿ ਬਹੁਤ ਸਾਰੇ ਪੈਸੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿ ਜਾ ਏ ਜਾ ਰਹੇ ਹਨ।

ਇਸ ਦੌਰਾਨ ਆਈਕਰ ਵਿਭਾਗ ਵਾਲਿਆ ਨੇ ਬੈਂਗਲੋਰ ਦੇ ਵਿੱ ਚ ਨਾਕਾਬੰਦੀ ਲਗਾ ਦਿੱਤੀ।ਨਾਕੇ ਦੌਰਾਨ ਇੱਕ ਗੱਡੀ ਨੂੰ ਰੋਕਿਆ ਗਿਆ ਜਿਸ ਵਿੱਚ ਕੁਝ ਵਿਅਕਤੀ ਬੈਠੇ ਹੋਏ ਸਨ।ਉਸ ਕਾਰ ਨੂੰ ਪੂਰੀ ਤਰ੍ਹਾਂ ਜਾਚਿਆ ਗਿਆ,ਪਰ ਕੁਝ ਵੀ ਅਜਿਹੀ ਸਮੱਗਰੀ ਉਹਨਾਂ ਨੂੰ ਉੱਥੇ ਨ ਹੀਂ ਮਿਲੀ।

ਪਰ ਕਾਰ ਦੇ ਵਿੱਚ ਇੱਕ ਐਕਸਟਰਾ ਟਾਈਰ ਰੱਖਿਆ ਹੋ ਇ ਆ ਸੀ।ਜਿਸ ਤੇ ਆਇਕਰ ਵਿਭਾਗ ਵਾਲਿਆ ਦੀ ਨਜ਼ਰ ਪਈ ਅਤੇ ਉਨ੍ਹਾਂ ਨੂੰ ਸ਼ੱਕ ਹੋਇਆ।ਉਸ ਟਾਇਰ ਨੂੰ ਜ਼ਬਤ ਕਰ ਲਿਆ ਗਿਆ ਅਤੇ ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚ ਦੋ ਹਜ਼ਾਰ ਦੇ ਨੋਟਾਂ ਦੀਆਂ ਗੱਠੀਆਂ ਨਿਕਲਣੀਆਂ ਸ਼ੁ ਰੂ ਹੋ ਗਈਆ।

ਜਦੋਂ ਇਹਨਾਂ ਨੋਟਾਂ ਨੂੰ ਗਿਣਿਆ ਗਿਆ ਤਾਂ ਇਹ ਕਰੀਬ 2.30 ਕ ਰੋ ੜ ਰੁਪਏ ਸਨ।ਇਸ ਤੋਂ ਬਾਅਦ ਇਹਨਾਂ ਨੋਟਾਂ ਨੂੰ ਜ਼ਬਤ ਕਰ ਲਿਆ ਗਿਆ ਅਤੇ ਉਨ੍ਹਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿ ਆ ਹੈ।

ਇਸੇ ਤਰ੍ਹਾਂ ਚੋਣਾਂ ਦੇ ਇਸ ਸਮੇਂ ਦੇ ਵਿੱਚ ਬਹੁਤ ਸਾਰੇ ਅ ਜਿ ਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਵਿਚ ਨੋਟਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾਏ ਜਾ ਰਹੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …

Leave a Reply

Your email address will not be published. Required fields are marked *