Saturday , June 12 2021

ਇਸ ਚੀਜ ਦੇ ਤੇਲ ਬਣਾਕੇ ਮਲੋ ਸਾਰੀ ਜਿੰਦਗੀ ਗੋਡੇ ਦਰਦ ਨਹੀ ਹੋਣਗੇ !

ਅੱਜ ਕੱਲ ਦੇ ਸਮੇਂ ਵਿੱਚ ਜੋੜਾਂ ਦੇ ਦਰਦ ਕਾਫੀ ਦੇਖਣ ਨੂੰ ਮਿਲ ਰਹੇ ਹਨ।ਨੌਜਵਾਨ ਪੀੜ੍ਹੀ ਨੂੰ ਵੀ ਇਹ ਸਮੱਸਿਆ ਪ੍ਰੇਸ਼ਾਨ ਕਰ ਰਹੀ ਹੈ। ਗੋਡਿਆਂ ਦੇ ਵਿੱਚ ਦਰਦ ਹੱਥਾ ਪੈਰਾਂ ਵਿੱਚ ਦਰਦ ਮੋਢਿਆਂ ਦੇ ਵਿੱਚ ਦਰਦ ਇਨਸਾਨ ਨੂੰ ਕੰਮ ਕਰਨ

ਵਿੱਚ ਪਰੇਸ਼ਾਨੀ ਪੈਦਾ ਕਰਦੇ ਹਨ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖੇ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਦੋਸਤੋ ਅਸੀਂ ਜੋੜਾਂ ਦੇ ਦਰਦ ਤੋਂ ਰਾਹਤ ਪਾ ਸਕਦੇ ਹਾਂ।ਸਭ ਤੋਂ ਪਹਿਲਾਂ ਦੋਸਤੋ ਇੱਕ ਲੋਹੇ ਦੀ ਕੜਾਹੀ ਲਵੋ ਅਤੇ ਉਸ

ਵਿੱਚ ਇੱਕ ਕੱਪ ਦਾ ਚੌਥਾ ਹਿੱਸਾ ਤੁਸੀਂ ਸਰੋਂ ਦਾ ਤੇਲ ਪਾ ਲਵੋ। ਹੁਣ ਇਸ ਵਿੱਚ ਅਸੀਂ ਅਦਰਕ ਦਾ ਇੱਕ ਇੰਚ ਦਾ ਟੁਕੜਾ ਕੱਦੂਕਸ ਕਰ ਕੇ ਪਾ ਦੇਣਾ ਹੈ।ਇਸ ਤੋਂ ਬਾਅਦ ਇੱਕ ਲਸਣ ਦੀ ਗੰਢੀ ਦੀਆਂ ਕਲੀਆਂ ਛਿਲ ਕੇ ਇਸ ਵਿੱਚ ਪਾ ਦੇਵੋ।

ਇੱਕ ਚਮਚ ਮੇਥੀ ਦਾਣਾ, 1 ਚੱਮਚ ਅਜਵਾਇਣ ਪਾ ਕੇ ਅਸੀਂ ਹਲਕੀ ਗੈਸ ਤੇ ਇਹਨਾਂ ਨੂੰ ਪਕਾ ਲੈਣਾ ਹੈ।ਜਦੋਂ ਅਦਰਕ ਅਤੇ ਲਸਣ ਦਾ ਰੰਗ ਭੂਰਾ ਹੋ ਜਾਵੇ ਤਾਂ ਦੋਸਤੋ ਇਸ ਵਿੱਚ ਛੇ ਲੌਂਗ ਕੁੱਟ ਕੇ ਪਾ ਦਿਓ।ਹੁਣ ਦੋਸਤੋ ਇਸ ਮਿਸ਼ਰਣ ਨੂੰ

ਅਸੀਂ ਢੱਕ ਕੇ ਪੂਰੀ ਰਾਤ ਇਸੇ ਤਰ੍ਹਾਂ ਹੀ ਪਿਆ ਰਹਿਣ ਦੇਣਾ ਹੈ। ਦੋਸਤੋ ਇਸ ਤੇਲ ਨੂੰ ਅਸੀਂ ਜੋੜਾਂ ਦੇ ਦਰਦ ਵਾਲੀ ਥਾਂ ਤੇ ਲਗਾ ਕੇ ਹਲਕੇ ਹੱਥਾਂ ਨਾਲ ਮਸਾਜ ਕਰਕੇ ਉਪਰੋਂ ਦੀ ਇਸ ਨੂੰ ਕਿਸੇ ਕੱਪੜੇ ਨਾਲ ਬੰਨ੍ਹ ਦੇਣਾ। ਇਸ ਤਰੀਕੇ ਨਾਲ ਜੇਕਰ

ਅਸੀਂ ਰੋਜ਼ਾਨਾ ਕਰਾਂਗੇ ਤਾਂ ਦੋਸਤੋ ਜੋੜਾਂ ਦੇ ਦਰਦ ਤੋਂ ਕਾਫੀ ਰਾਹਤ ਮਿਲੇਗੀ।ਸੋ ਦੋਸਤੋ ਜੇਕਰ ਤੁਸੀਂ ਵੀ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਇਸ ਨੁਸਖੇ ਨੂੰ ਇਕ ਵਾਰ ਜ਼ਰੂਰ ਬਣਾਓ। ਇਹ ਜਾਣਕਾਰੀ ਸੋਸਲ ਮੀਡੀਆ ਲਈ

ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *