Sunday , June 13 2021

ਮਾ ਨੇ ਸੋਚਿਆ ਸੀ ਜੁੜਵਾ ਬੱਚਿਆ ਨੂੰ ਜਨਮ ਦੇਣ ਵਾਲੀ ਹੈ ਪਰ ਰਚ ਦਿੱਤਾ ਇਤਿਹਾਸ !

ਮਾਂ ਨੇ ਸੋਚਿਆ ਮੈਂ ਜੁੜਵਾ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ ਡਾ ਇਸ ਬੱਚੇ ਨੂੰ ਦੇਖ ਕੇ ਬੇਹੋਸ਼ ਹੋ ਗਏ ਇੰਜਣ ਉਸ ਤੇਈ ਸਾਲ ਦੀ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਪ੍ਰੈਗਨੈਂਟ ਹੈ ਤੇ ਉਹ ਬਹੁਤ ਜ਼ਿਆਦਾ ਖੁਸ਼ ਹੋ ਗਏ

ਇੰਜਣ ਦਾ ਪਹਿਲਾਂ ਵੀ ਇੱਕ ਬੱਚਾ ਸੀ ਪਰ ਉਹ ਸੋਚ ਰਹੀ ਸੀ ਕਿ ਹੁਣ ਉਸ ਨੂੰ ਜੁੜਵਾ ਬੱਚੇ ਹੋਣਗੇ ਜਦੋ ਅਲਟਰਾਸਾਊਂਡ ਕਰਵਾਉਣ ਗਈ ਉਸ ਨੂੰ ਪਤਾ ਲੱਗਿਆ ਕਿ ਉਹ ਜੁੜਵੇਂ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ ਇਹ

ਸੁਣ ਕੇ ਉਹ ਬਹੁਤ ਜ਼ਿਆਦਾ ਖ਼ੁਸ਼ ਉਹ ਜੁੜਵਾ ਬੱਚਿਆਂ ਦੀ ਤਿਆਰੀ ਕਰਨ ਲੱਗ ਪਏ ਜਦੋਂ ਕੁਝ ਸਮੇਂ ਬਾਅਦ ਉਸ ਨੇ ਅਲਟਰਾਸਾਊਂਡ ਫਿਰ ਕਰਵਾਇਆ ਤਾਂ ਡਾਕਟਰਾਂ ਦੱਸਿਆ ਕਿ ਉਹ ਜੁੜਵਾ ਬੱਚੇ ਨੂੰ ਜਨਮ ਨਹੀਂ ਦੇਣ ਵਾਲੀ

ਉਸ ਨੇ ਸੋਚਿਆ ਮੇਰਾ ਇੱਕ ਬੱਚਾ ਮਰ ਗਿਆ ਹੈ ਇਸ ਕਰਕੇ ਡਾਕਟਰ ਮੈਨੂੰ ਇਸ ਤਰ੍ਹਾਂ ਕਹਿ ਰਹੇ ਹਨ ਪਰ ਉਹ ਗਲਤ ਸੋਚ ਰਹੀ ਸੀ ਡਾਕਟਰਾਂ ਦਾ ਕਹਿਣਾ ਸੀ ਕਿ ਉਹ ਦੋ ਬੱਚਿਆਂ ਨੂੰ ਨਹੀਂ ਚਾਰ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ

ਇੰਜਣ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋ ਫਿਰ ਉਹ ਅਲਟਰਾਸਾਊਂਡ ਕਰਵਾਉਣ ਗਏ ਉਸ ਨੂੰ ਪਤਾ ਲੱਗਿਆ ਕਿ ਚਾਰ ਪੰਜ ਬੱਚੀਆਂ ਜਨਮ ਦੇਣ ਵਾਲੀ ਹੈ ਫਿਰ ਉਸ ਦੇ ਲੇਬਰ ਪੇਨ ਹੋਇਆ ਬੱਚਿਆਂ ਦਾ

ਆਪ੍ਰੇਸ਼ਨ ਕਰਨ ਲਈ ਉੱਥੇ ਚਾਲੀ ਜਣੇ ਮੌਜੂਦ ਸੀ ਉਸ ਦੇ ਪੰਜ ਬੱਚੇ ਹੋਏ ਇੱਥੇ ਇਕ ਨਰਸ ਵੀ ਮੌਜੂਦ ਸੀ ਉਸ ਨੇ ਦੱਸਿਆ ਕਿ ਉਨ੍ਹਾਂ ਨੇ ਇਤਿਹਾਸ ਰਚਿਆ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ

ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *