Monday , August 2 2021
Breaking News

ਪਤੀ ਨੇ ਪਤਨੀ ਦਾ ਇਸ ਤਰਾ ਦਾ ਵੀਡੀਓ ਭੇਜਿਆ ਸਾਲੇ ਨੂੰ ਦੇਖ ਅੱਖਾ ਅੱਡੀਆ ਰਹਿ ਗਈਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪਤੀ ਪਤਨੀ ਦੀ ਇੱਕ ਅਜਿਹੀ ਘਟਨਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦੋਸਤੋ ਇਸ ਘਟਨਾ ਦੀ ਵਿੱਚ ਜਦੋਂ ਇੱਕ ਪਤੀ ਪਤਨੀ ਦਾ ਵਿਆਹ ਹੁੰਦਾ ਹੈ।

ਤਾਂ ਪਤਨੀ ਘਰੋਂ ਗ਼ਰੀਬ ਹੋਣ ਦੇ ਕਾਰਨ ਨੂੰ ਵਿਆਹ ਤੋਂ ਬਾਅਦ ਦਾਜ ਨਹੀਂ ਲਿਜਾ ਪਾਉਂਦੀ। ਜਿਸ ਕਾਰਨ ਉਸ ਦਾ ਪਤੀ ਉਸ ਨੂੰ ਹਮੇਸ਼ਾ ਤੰਗ ਕਰਦਾ ਰਹਿੰਦਾ ਸੀ। ਇਸੇ ਦੇ ਚੱਲਦੇ ਇੱਕ ਵਾਰ ਉਹ ਆਪਣੇ ਮਾਇਕੇ ਚਲੀ ਗਈ

ਅਤੇ ਮਹਿਕ ਜਾ ਕੇ ਹੀ ਰਹਿਣ ਲੱਗ ਪਏ। ਜਦੋਂ ਉੱਥੇ ਜਾ ਕੇ ਉਸਨੇ ਆਪਣੇ ਪਤੀ ਦੇ ਖਿਲਾਫ ਕੇਸ ਕਰਵਾ ਦਿੱਤਾ। ਤਾਂ ਉਸ ਦੇ ਪਤੀ ਨੀ ਉਸ ਦੀ ਸਾਲੀ ਨੂੰ ਆਪਣੀ ਹੀ ਪਤਨੀ ਦੀ ਇਕ ਅਸ਼ਲੀਲ ਵੀਡੀਓ ਭੇਜੀ। ਅਤੇ ਕਿਹਾ

ਕਿ ਜੇਕਰ ਉਨ੍ਹਾਂ ਨੇ ਕੇਸ ਵਾਪਸ ਨਾ ਲਿਆ ਤਾਂ ਉਹ ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰ ਦੇਵੇਗਾ। ਇਸ ਤੋਂ ਬਾਅਦ ਪੁਲੀਸ ਨੂੰ ਜਦੋਂ ਇਹ ਸਭ ਗੱਲਾਂ ਦੱਸੀਆਂ ਤਾਂ ਪੁਲੀਸ ਨੇ ਵੀ ਉਸ ਉੱਤੇ

ਹੋਰ ਚਾਰਜ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *