Sunday , June 13 2021

ਕਿਸੇ ਵੀ ਤਰਾ ਦੀ ਕਮਜੋਰੀ ਬੁਖਾਰ ਥਕਾਵਟ ਭੁੱਖ ਨਾ ਲੱਗਣਾ ਮੂੰਹ ਕੌੜਾ ਹੋਣਾ ਸਭ ਠੀਕ !

ਦੋਸਤੋ ਬੁਖਾਰ ਆਉਣਾ ਅਤੇ ਕੁਝ ਵੀ ਖਾਣ ਪੀਣ ਨੂੰ ਦਿਲ ਨਾ ਕਰਨਾ ਅਤੇ ਮੂੰਹ ਦਾ ਸੁਆਦ ਬਿਲਕੁਲ ਹੀ ਖ਼ਤਮ ਹੋ ਜਾਣਾ ਇਹ ਸਮੱਸਿਆਵਾਂ ਕਾਫੀ ਦੇਖਣ ਨੂੰ ਮਿਲ ਰਹੀਆਂ ਹਨ।ਇਸ ਸਮੇਂ ਦੇ ਵਿੱਚ ਇਹ ਸਮੱਸਿਆਵਾਂ

ਕਾਫੀ ਜ਼ਿਆਦਾ ਫੈਲ ਰਹੀਆਂ ਹਨ।ਮੂੰਹ ਦੇ ਵਿੱਚ ਕੋਈ ਵੀ ਸੁਆਦ ਨਾ ਆਉਣਾ ਕੁਝ ਖਾਣ-ਪੀਣ ਦਾ ਦਿਲ ਨਾ ਕਰਨਾ,ਸਾਡੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਪੈਦਾ ਕਰਦਾ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਜੋ ਇਹਨਾਂ

ਸਮੱਸਿਆਵਾਂ ਨੂੰ ਖ਼ਤਮ ਕਰੇਗਾ।ਸਭ ਤੋਂ ਪਹਿਲਾਂ ਅਸੀਂ ਚਾਰ ਤੋਂ ਪੰਜ ਮੁਨੱਕੇ ਲਵਾਂਗੇ।ਇਹਨਾਂ ਨੂੰ ਦੋਸਤੋ ਅਸੀਂ ਤਵੇ ਤੇ ਇੱਕ ਮਿੰਟ ਦੇ ਲਈ ਗਰਮ ਕਰਾਂਗੇ।ਇਸ ਤੋਂ ਬਾਅਦ ਇਸ ਵਿਚਲੇ ਬੀਜ ਅਸੀਂ ਕੱਢ ਦੇਵਾਂਗੇ ਅਤੇ ਇਸ

ਵਿੱਚ ਕਾਲਾ ਨਮਕ ਅਤੇ ਕਾਲੀ ਮਿਰਚ ਪਾਊਡਰ ਮਿਲਾ ਕੇ ਅਸੀਂ ਸੇਵਨ ਕਰ ਲਵਾਂਗੇ।ਦੋਸਤੋਂ ਮੁਨੱਕਾ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਇਸ ਵਿੱਚ ਕਿਸ਼ਮਿਸ਼ ਵਾਂਗ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ

ਹੁੰਦੇ ਹਨ।ਇਹ ਸਾਡੇ ਮੂੰਹ ਦੇ ਸੁਆਦ ਨੂੰ ਠੀਕ ਕਰੇਗਾ ਅਤੇ ਸਾਡੇ ਬੁਖਾਰ ਨੂੰ ਵੀ ਖਤਮ ਕਰੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਤੁਸੀਂ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ

ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *