Sunday , June 13 2021

ਵਾਇਰਲ ਹੋਈ ਇਸ ਵੀਡੀਓ ਦੀ ਸੱਚਾਈ ਦੇਖ ਹੋਵੋਗੇ ਹੈਰਾਨ !

ਇਸ ਵੀਡੀਓ ਦੇ ਕੇ ਸਚਾਈ ਸਾਹਮਣੇ ਆ ਜਾਵੇਗੀ ਤਕਨਾਲੋਜੀ ਨੇ ਦੁਨੀਆਂ ਭਰ ਵਿੱਚ ਕੱਟਣ ਦੀਆਂ ਘਟਨਾਵਾਂ ਸਾਨੂੰ ਘਰ ਬੈਠੇ ਦੇਖਣ ਨੂੰ ਦਿੱਤੀਆਂ ਹਨ ਪਰ ਕਈ ਲੋਕ ਇਸ ਦਾ ਗਲਤ ਇਸਤੇਮਾਲ ਕਰ ਰਿਹਾ ਲੋਕ ਪੈਸਾ ਕਮਾਉਣ ਲਈ ਵੀਡੀਓ

ਦਾ ਗ਼ਲਤ ਤਰੀਕੇ ਨਾਲ ਇਸਤੇਮਾਲ ਕਰਦੇ ਹਨ ਇਹ ਵੀਡੀਓ ਬਹੁਤ ਵਾਇਰਲ ਹੋਈ ਰੌਕ ਪੌਪ ਤੇ ਨੋਟੀ ਤਰੀਕੇ ਨਾਲ ਟੱਚ ਕਰਦਾ ਹੈ ਪਰ ਪੋ੍ ਉਸ ਦੇ ਹੱਥ ਨੂੰ ਪਿੱਛੇ ਹਟਾ ਦਿੰਦਾ ਹੈ ਕਈ ਲੋਕ ਇਸ ਵੀਡੀਓ ਨੂੰ ਸੱਚ ਮੰਨਣ ਲੱਗੇ ਭਰੇ ਵੀਡੀਓ ਪਰ ਇਹ ਵੀਡੀਓ

ਫਕ ਹੈ ਇਸ ਤਰ੍ਹਾਂ ਦੀ ਇੱਕ ਹੋਰ ਵੀਡਿਓ ਵਾਇਰਲ ਹੋ ਰਹੀ ਹੈ ਬੀ ਪੀ ਮਸ਼ੀਨ ਵਿੱਚ ਸਕੈੱਚ ਨੂੰ ਰੱਖਿਆ ਗਿਆ ਅਤੇ ਉਸ ਦਾ ਬੀ ਪੀ ਵਧਿਆ ਦੱਸਿਆ ਗਿਆ ਇਸੇ ਤਰ੍ਹਾਂ ਉਸ ਮਸ਼ੀਨ ਵਿਚ ਪਕੌੜੇ ਨੂੰ ਰੱਖਿਆ ਗਿਆ ਉਸ ਦਾ ਬੀਪੀ ਵੀ ਵਧੀਆ ਦੱਸਿਆ ਗਿਆ

ਇਸ ਮਹਾਂਮਾਰੀਵਿੱਚ ਫੈਲੀਆਂ ਅਫਵਾਹਾਂ ਤੋਂ ਦੂਰ ਰਹੋ ਸੁਰੱਖਿਅਤ ਰਹੋ ਆਪਣੇ ਘਰ ਨੂੰ ਅਪਰੈਲ ਦੋ ਹਜਾਰ ਇੱਕੀ ਵਿੱਚ ਇੱਕ ਵੀਡੀਓ ਬਹੁਤ ਵਾਇਰਲ ਹੋਈ ਜਿਸ ਵਿਚ ਦੇਖਿਆ ਗਿਆ ਕਪਿਲ ਤੇ ਪੁਲੀਸ ਵਾਲੇ ਵਿੱਚ ਲੜਾਈ ਹੁੰਦੀ ਹੈ ਪੁਲੀਸ ਵਾਲਾ ਲੜਕੇ

ਨੂੰ ਮਾਰ ਦਿੰਦਾ ਹੈ ਲੜਕੀ ਦੇ ਚਲਾਉਣ ਤੇ ਵੀ ਪੁਲੀਸ ਵਾਲਾ ਲੜਕੀ ਨੂੰ ਗੋਲੀ ਮਾਰ ਦਿੱਤੀ ਇਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਪਰ ਅਸੀਂ ਤੁਹਾਨੂੰ ਦੱਸਦੇ ਹਾਂ ਇਹ ਵੀਡੀਓ ਕਰਨਾਲ ਦੇ ਬਾਰ ਸ਼ੋਅ ਵਿਚ ਸ਼ੂਟਿੰਗ ਹਣ ਦੀ ਹੈ ਇਹ ਵੀਡੀਓ ਬਹੁਤ ਵਾਇਰਲ ਹੋ

ਰਹੀ ਹੈ ਇੱਕ ਆਦਮੀ ਨਾਰੀਅਲ ਦੇ ਪੇਤ ਤੇ ਬਿਨਾਂ ਹੱਥ ਲਗਾਏ ਚੜ੍ਹ ਰਿਹਾ ਹੈ ਪਰ ਇਹ ਵੀਡਿਓ ਫੇਕ ਹੈ ਇਸੇ ਤਰ੍ਹਾਂ ਲੋਕ ਟੈਕਨੋਲੋਜੀ ਦਾ ਗਲਤ ਮਤਲਬ ਕੱਢਦੇ ਹਨ ਤੇ ਆਪਣਾ ਧੰਦਾ ਬਣਾਉਂਦੇ ਹਨ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *