Home / ਵਾਇਰਲ / ਕੈਮਰੇ ਚ ਕੈਦ ਹੈਰਾਨ ਕਰਨ ਵਾਲੀ ਘਟਨਾ !

ਕੈਮਰੇ ਚ ਕੈਦ ਹੈਰਾਨ ਕਰਨ ਵਾਲੀ ਘਟਨਾ !

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਰੈਸਕੀਊ ਟੀਮ ਵਾਲੇ ਆਏ ਦਿਨ ਕਿਸੇ ਨਾ ਕਿਸੇ ਸੱਪ ਦਾ ਰੈਸਕੀਊ ਕਰਦੇ ਹਨ। ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇਕ ਬੰਦ ਪਿਆ ਸਕੂਲ ਜਿੱਥੇ ਹੈ। ਬਹੁਤ ਸਮੇਂ ਤੋਂ ਕੋਈ ਨਹੀਂ ਗਿਆ ਸੀ।

ਉੱਥੇ ਜਦੋਂ ਲੋਕਾਂ ਨੇ ਬਹੁਤ ਵੱਡਾ ਕੋਬਰਾ ਸੱਪ ਦੇਖਿਆ ਤਾਂ ਉਹ ਤੁਰੰਤ ਉਸ ਸੱਪ ਨੂੰ ਰੈਸਕਿਊ ਕਰਨ ਲਈ ਲੈ ਰੈਸਕੀਊ ਟੀਮ ਵਾਲਿਆਂ ਨੂੰ ਬੁਲਾ ਲੈਂਦੇ ਹਨ। ਰੈਸਕਿਉ ਟੀਮ ਬਾਰੇ ਆ ਕੇ ਉਸ ਜਗ੍ਹਾ ਦੀ ਸਫਾਈ ਕਰਵਾਉਦੇ ਹਨ ਅਤੇ ਜਦੋਂ ਕਮਰਾ ਖੋਲ੍ਹਦੇ ਹਨ ਤਾਂ ਦੇਖਦੇ ਹਾਂ ਕਿ ਅੰਦਰ ਵੀ ਬਹੁਤ

ਜ਼ਿਆਦਾ ਕਬਾੜ ਰੱਖਿਆ ਹੋਇਆ ਹੈ। ਫਿਰ ਰੈਸਕੀਊ ਟੀਮ ਵਾਲੇ ਸਾਰਾ ਕਬਾੜ ਬਾਹਰ ਕੱਢਵਾਉਂਦੇ ਹਨ ਅਤੇ ਫਿਰ ਸੱਪ ਨੂੰ ਰੈਸਕਿਊ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਸੱਪ ਬਹੁਤ ਫੁਰਤੀਲਾ ਸੀ ਅਤੇ ਰੈਸਕਿਊ ਟੀਮ ਦੇ ਹੱਥ ਨਹੀਂ ਆ ਰਿਹਾ ਸੀ। ਫਿਰ ਜਦੋਂ ਰੈਸਕਿਉ ਟੀਮ ਸੱਪ ਨੂੰ ਰੈਸਕਿਊ ਕਰ ਲੈਂਦੀ ਹੈ

ਤਾਂ ਉਹ ਬਾਹਰ ਜਾ ਕੇ ਉਸ ਸੱਪ ਨੇ ਇਕ ਥਾਲੀ ਵਿਚ ਪਾ ਲੈਂਦੀ ਹੈ। ਉਹਦੇ ਦੱਸਿਆ ਕਿ ਜੇਕਰ ਇਹ ਸਭ ਕੱਟ ਲਵੇ ਤਾਂ ਇੱਕ ਘੰਟੇ ਦੇ ਅੰਦਰ-ਅੰਦਰ ਮੌਤ ਹੋ ਸਕਦੀ ਹੈ। ਜੇਕਰ ਸੱਪ ਕਟ ਜਾਵੇ ਤਾਂ ਮਰੀਜ਼ ਨੂੰ ਉਲਟੀ ਆਦਿ ਅਵਲਿ ਸ਼ੁਰੂ ਹੋ ਜਾਂਦੀਆਂ ਹਨ। ਮਰੀਜ ਦੀ ਜਾਨ ਬਚਾਉਣ ਲਈ ਉਸ ਨੂੰ

ਤੁਰੰਤ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ ਨਾ ਕਿ ਜੜੀ-ਬੂਟੀਆਂ ਵਾਲਾ ਇਲਾਜ ਕਰਨਾ ਚਾਹੀਦਾ ਹੈ। ਕਿਉਂਕਿ ਕਈ ਵਾਰ ਜੜ੍ਹੀ-ਬੂਟੀਆਂ ਅਸਰ ਨਹੀਂ ਕਰਦੀਆਂ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!