Home / ਵਾਇਰਲ / ਇਸ ਲੜਕੀ ਦਾ ਕਾਰਨਾਮਾ ਸੁਣ ਦੰਗ ਰਹਿਜੋਗੇ !

ਇਸ ਲੜਕੀ ਦਾ ਕਾਰਨਾਮਾ ਸੁਣ ਦੰਗ ਰਹਿਜੋਗੇ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ-ਕਲ ਧੋਖਾਧੜੀ ਦੇ ਮਾਮਲੇ ਕਿਨੇ ਜ਼ਿਆਦਾ ਵੱਧ ਗਏ ਹਨ। ਦੋਸਤੋ ਤੁਹਾਨੂੰ ਦੱਸ ਦਈਏ ਕਿ ਪੁਲਿਸ ਵਾਲਿਆਂ ਨੇ ਇਕ ਵਿਅਕਤੀ ਦੀ ਰਿਪੋਟ ਲਿਖਾਉਣ ਤੋਂ ਬਾਅਦ ਤਿੰਨ ਮਹਿਲਾਵਾਂ ਅਤੇ ਤਿੰਨ ਮਰਦਾਂ ਨੂੰ ਗ੍ਰਿਫਤਾਰ ਕੀਤਾ। ਤੁਹਾਨੂੰ ਦੱਸ ਦਈਏ ਕਿ

ਉਹ ਮਹਿਲਾਵਾਂ ਮਰਦ ਦੀ ਇਕ ਬਹੁਤ ਵੱਡੀ ਟੀਮ ਹੈ। ਜੋ ਲੋਕਾਂ ਨੂੰ ਬਹੁਤ ਵੱਡੀਆਂ ਵੱਡੀਆਂ ਠੱਗੀਆਂ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਤਾਂ ਇਹ ਕਿਸੇ ਅਜਿਹੇ ਮੁੰਡੇ ਨੂੰ ਲੱਭਦੇ ਸੀ। ਜਿਸ ਦਾ ਵਿਆਹ ਨਹੀਂ ਹੁੰਦਾ ਸੀ, ਉਸ ਨੂੰ ਆਪਣੀ ਹੀ ਟੀਮ ਵਿੱਚੋਂ ਕਿਸੇ ਸੁੰਦਰ ਕੁੜੀ ਨਾਲ ਮਿਲਾਇਆ ਜਾਂਦਾ ਸੀ

ਅਤੇ ਉਸ ਦਾ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ ਸੀ। ਜਿਸ ਕਾਰਨ ਮੁੰਡੇ ਫਸ ਜਾਂਦੇ ਸੀ ਅਤੇ ਉਹ ਵਿਆਹ ਕਰਵਾਉਣ ਦੇ ਚੱਕਰ ਵਿਚ ਕੁੜੀ ਨੂੰ ਪੈਸੇ ਵੀ ਦੇ ਦਿੰਦੇ ਸੀ। ਜਦੋਂ ਕੁੜੀ ਨੂੰ ਪੈਸੇ ਮਿਲ ਜਾਂਦੇ ਸੀ ਤਾਂ ਉਹ ਤੁਰੰਤ ਫਰਾਰ ਹੋ ਜਾਂਦੀ ਸੀ ਅਤੇ ਮੁੰਡਿਆਂ ਨੂੰ ਬਹੁਤ ਵੱਡਾ ਝਟਕਾ ਲੱਗਦਾ ਸੀ। ਅਜੇਹਾ ਉਹਨਾਂ ਦੇ

ਬਹੁਤ ਸਾਰੇ ਮੁੰਡਿਆਂ ਨਾਲ ਕੀਤਾ ਸੀ। ਪਰ ਇੱਕ ਵਿਨੋਦ ਨਾਮ ਦਾ ਮੁੰਡਾ ਜਦੋਂ ਉਸ ਨਾਲ ਅਜੇਹਾ ਧੋਖਾ ਹੋਇਆ ਤਾਂ ਉਹ ਤੁਰੰਤ ਠਾਣੇ ਜਾਕੇ ਰਿਪੋਰਟ ਦਰਜ ਕਰਵਾਇਆ। ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਇਨ੍ਹਾਂ ਤਿੰਨ ਮਹਿਲਾਵਾਂ ਅਤੇ ਮਰਦਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਬਾਰੇ ਹੋਰ

ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!