Wednesday , July 28 2021

26 ਮਈ ਨੂੰ ਚੰਦਰਗ੍ਹਿਣ ਇਹਨਾ 3 ਰਾਸੀਆ ਦੇ ਸੁਪਨੇ ਹੋਣਗੇ ਪੂਰੇ !

ਇਸ ਸਾਲ ਦਾ ਸਭ ਤੋਂ ਪਹਿਲਾਂ ਚੰਦਰ ਗ੍ਰਹਿਣ 26 ਮਈ 2021 ਨੂੰ ਲੱਗਣ ਜਾ ਰਿਹਾ ਹੈ।ਇਸ ਚੰਦਰ ਗ੍ਰਹਿਣ ਦੇ ਵਿੱਚ ਤਿੰਨ ਰਾਸ਼ੀਆਂ ਨੂੰ ਲਾਭ ਮਿਲੇਗਾ ਅਤੇ ਇਸ ਚੰਦਰ ਗ੍ਰਹਿਣ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਸਾਵਧਾਨੀਆਂ ਰੱਖਣ ਦੀ ਲੋੜ ਪਵੇਗੀ।

ਸਭ ਤੋਂ ਪਹਿਲਾਂ ਇਹ ਜਾਣ ਲੈਂਦੇ ਹਾਂ ਕਿ ਇਸ ਦਾ ਜ਼ਿਆਦਾ ਪ੍ਰਭਾਵ ਬਾਹਰੀ ਦੇਸ਼ਾਂ ਨੂੰ ਦੇਖਣ ਨੂੰ ਮਿਲੇਗਾ। ਭਾਰਤ ਦੇ ਵਿੱਚ ਇਹ ਚੰਦਰ ਗ੍ਰਹਿਣ 26 ਮਈ 2021 ਦੀ ਦੁਪਹਿਰ 2 ਵਜੇ ਤੋਂ ਸ਼ੁਰੂ ਹੋ ਕੇ ਸ਼ਾਮੀ 7 ਵਜੇ ਤੱਕ ਇਹ ਗ੍ਰਹਿਣ ਰਹੇਗਾ।

ਭਾਰਤ ਦੇ ਵਿੱਚ ਇਸ ਦਾ ਪ੍ਰਭਾਵ ਘੱਟ ਦੇਖਣ ਨੂੰ ਮਿਲ ਸਕਦਾ ਹੈ।ਇਸ ਗ੍ਰਹਿਣ ਕਾਲ ਦੇ ਵਿੱਚ ਗਰਭਵਤੀ ਮਹਿਲਾਵਾਂ ਨੂੰ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਘਰ ਦੇ ਵਿੱਚ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਦਿਨ ਸਾਨੂੰ ਕੁਝ ਵੀ ਖਾਣਾ ਪੀਣਾ ਨਹੀਂ ਚਾਹੀਦਾ ਹੈ।

ਜੇਕਰ ਜ਼ਿਆਦਾ ਹੀ ਜ਼ਰੂਰਤ ਹੋਵੇ ਤਾਂ ਅਸੀਂ ਪਾਣੀ ਵਿੱਚ ਤੁਲਸੀ ਮਿਲਾ ਕੇ ਸੇਵਨ ਕਰ ਸਕਦੇ ਹਾਂ।ਗ੍ਰਹਿਣ ਕਾਲ ਖਤਮ ਹੋਣ ਤੇ ਦਾਨ ਜ਼ਰੂਰ ਕਰੋ। ਇਸ ਚੰਦਰਮਾ ਗ੍ਰਹਿਣ ਤੇ ਤਿੰਨ ਰਾਸ਼ੀਆਂ ਨੂੰ ਲਾਭ ਹੋ ਸਕਦਾ ਹੈ। ਪਹਿਲੀ ਰਾਸ਼ੀ ਹੈ ਮਿਥੁਨ‌।ਇਸ ਰਾਸ਼ੀ ਵਾਲੇ ਜੋ ਵੀ ਫੈਸਲਾ ਲੈਣਗੇ ਉਹ ਸਫਲ ਹੋਣਗੇ

ਅਤੇ ਧਨ ਦੀ ਆਮਦ ਦੇ ਰਸਤੇ ਖੁੱਲ੍ਹਣਗੇ।ਰਿਸ਼ਤੇ ਮਜ਼ਬੂਤ ਹੋ ਸਕਦੇ ਹਨ ਅਤੇ ਇਹ ਮੇਲ ਮਿਲਾਪ ਦੀ ਸਥਿਤੀ ਬਣੀ ਰਹੇਗੀ।ਦੂਸਰੀ ਰਾਸ਼ੀ ਕੰਨਿਆ ਹੈ।ਇਸ ਰਾਸ਼ੀ ਦੇ ਪ੍ਰੇਮ ਸੰਬੰਧਾਂ ਵਿੱਚ ਕਾਫ਼ੀ ਸੁਧਾਰ ਆਵੇਗਾ ਅਤੇ ਵਿੱਤ ਲਾਭ ਹੋ ਸਕਦਾ ਹੈ।ਇਸ ਰਾਸ਼ੀ ਵਾਲਿਆਂ ਦੀ ਸੋਚ ਸਮਰੱਥਾ ਕਾਫੀ ਵਧੀਆ ਹੋਵੇਗੀ

ਅਤੇ ਇਸ ਸਮੇਂ ਇਹਨਾਂ ਦੇ ਵਿਵਾਦ ਖਤਮ ਹੋਣਗੇ। ਇਨ੍ਹਾਂ ਨੂੰ ਪਿਤਾ ਪਿਆਰ ਮਿਲ ਸਕਦਾ ਹੈ।ਕੰਨਿਆ ਰਾਸ਼ੀ ਵਾਲੇ ਕਿਸੇ ਨੂੰ ਤੋਂ ਉਧਾਰ ਪੈਸੇ ਨਾ ਲੈਣ ਅਤੇ ਨਾ ਹੀ ਵਿਵਾਦਾਂ ਦੇ ਵਿੱਚ ਫਸਣ।ਤੀਸਰੀ ਰਾਸ਼ੀ ਹੈ ਮਕਰ ਰਾਸ਼ੀ।ਇਸ ਰਾਸ਼ੀ ਵਾਲਿਆਂ ਨੂੰ ਪਰਿਵਾਰ ਤੋਂ ਪਿਆਰ ਮਿਲ ਸਕਦਾ ਹੈ

ਅਤੇ ਵਿੱਤ ਲਾਭ ਹੋਣਗੇ।ਚੰਦਰਮਾ ਗ੍ਰਹਿਣ ਤੇ ਇਸ ਰਾਸ਼ੀ ਨੂੰ ਵੀ ਬਹੁਤ ਜ਼ਿਆਦਾ ਲਾਭ ਹੋਣ ਜਾ ਰਿਹਾ ਹੈ।ਇਸ ਤਰ੍ਹਾਂ 26 ਮਈ 2021 ਨੂੰ ਲੱਗਣ ਵਾਲਾ ਚੰਦਰ ਗ੍ਰਹਿ ਬਹੁਤ ਸਾਰੀਆਂ ਮੁਸੀਬਤਾਂ ਵੀ ਲਿਆ ਸਕਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *