Monday , August 2 2021
Breaking News

ਖੂਬਸੂਰਤ ਹੋਣ ਦੇ ਬਾਵਜੂਦ ਵੀ ਇਸ ਜਗਾ ਦੀਆ ਕੁੜੀਆ ਨੂੰ ਨਹੀ ਮਿਲ ਰਹੇ ਮੁੰਡੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਦੁਨੀਆਂ ਦੇ ਇੱਕ ਅਜਿਹੀ ਕੋਨੇ ਦੇ ਬਾਰੇ ਵਿਚ ਜਿਥੇ ਬਹੁਤ ਹੀ ਜ਼ਿਆਦਾ ਸੁੰਦਰ ਅਤੇ ਕੁਆਰੀਆਂ ਕੁੜੀਆਂ ਹਨ। ਪਰ ਉਨ੍ਹਾਂ ਨੂੰ ਵਿਆਹ ਕਰਾਉਣ ਦੇ ਲਈ ਲੜਕੇ ਨਹੀਂ ਮਿਲਦੀ।

ਜਿਸ ਕਾਰਨ ਉਨ੍ਹਾਂ ਨੂੰ ਕੁਆਰੀਆਂ ਹੀ ਰਹਿਣਾ ਪੈਂਦਾ ਹੈ। ਦੋਸਤੋ ਇਹ ਜਗ੍ਹਾ ਬ੍ਰਾਜ਼ੀਲ ਦਾ ਇੱਕ ਸ਼ਹਿਰ ਹੈ ਜਿੱਥੇ ਔਰਤ ਬਹੁਤ ਸੁੰਦਰ ਹਨ। ਪਰ ਕਈ ਔਰਤਾਂ ਜੋ ਤਲਾਕਸ਼ੁਦਾ ਹੁੰਦੀਆਂ ਹਨ ਜਾਂ ਫਿਰ ਉਨ੍ਹਾਂ ਦਾ ਕੱਦ ਛੋਟਾ

ਹੁੰਦਾ ਹੈ। ਇਸ ਤੋਂ ਇਲਾਵਾ ਉਹ ਕੰਵਾਰੀਆਂ ਇਸ ਲਈ ਹਨ। ਕਿਉਂਕਿ ਇਹ ਉਨ੍ਹਾਂ ਦੇ ਸ਼ਹਿਰ ਵਿਚ ਇਹ ਪਰੰਪਰਾ ਹੈ। ਕਿ ਉਨ੍ਹਾਂ ਦਾ ਪਤੀ ਜੋ ਉਨ੍ਹਾਂ ਦੇ ਨਾਲ ਵਿਆਹ ਕਰਾਵੇਗਾ। ਉਸ ਨੂੰ ਉਨ੍ਹਾਂ ਦੇ ਸ਼ਹਿਰ ਵਿੱਚ ਹੀ ਰਹਿਣਾ

ਪਵੇਗਾ। ਅਤੇ ਇਸ ਤੋਂ ਇਲਾਵਾ ਇੱਥੇ ਸਿਰਫ਼ ਔਰਤਾਂ ਦੀ ਹੀ ਮਰਜ਼ੀ ਚੱਲਦੀ ਹੈ ਮਰਦਾਂ ਦੀ ਮਰਜ਼ੀ ਨਹੀਂ ਚਲਦੀ। ਇਸ ਲਈ ਤੁਸੀਂ ਭੁੱਲ ਕੇ ਵੀ ਉੱਤੇ ਜਾਣ ਦੀ ਕੋਸ਼ਿਸ਼ ਨਾ ਕਰਨਾ ਇਹ ਔਰਤਾਂ ਕਿਸੇ ਦੂਸਰੀ ਸ਼ਹਿਰ ਜਾ

ਕੇ ਵੀ ਵਿਆਹ ਕਰਾ ਸਕਦੀਆਂ ਹਨ। ਪਰ ਇਨ੍ਹਾਂ ਦਾ ਮੰਨਣਾ ਹੈ ਕਿ ਇਹ ਆਪਣੀ ਪਰੰਪਰਾ ਨਹੀਂ ਟਕਰਾ ਸਕਦੀਆਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *