Sunday , June 13 2021

ਕੰਨਾ ਦਾ ਦਰਦ 2 ਸੈਕਿੰਟ ਚ ਖਤਮ 100 % ਖਤਮ !

ਦੋਸਤੋ ਭਾਰਤ ਦੇ ਵਿੱਚ ਬਹੁਤ ਸਾਰੇ ਪੇੜ ਪੌਦੇ ਪਾਏ ਜਾਂਦੇ ਹਨ।ਹਰ ਇੱਕ ਪੌਦਾ ਆਪਣੇ ਆਪ ਵਿੱਚ ਅਲੱਗ ਗੁਣ ਰੱਖਦਾ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਅੱਕ ਦੇ ਬੂਟੇ ਬਾਰੇ ਦੱਸਣ ਜਾ ਰਹੇ ਹਾਂ।ਭਾਰਤ ਦੇ ਵੱਖ ਵੱਖ ਖੇਤਰਾਂ ਦੇ ਵਿੱਚ

ਇਹ ਪੌਦਾ ਪਾਇਆ ਜਾਂਦਾ ਹੈ। ਇਸ ਪੌਦੇ ਦੇ ਫੁੱਲ ਹੁੰਦੇ ਹਨ ਅਤੇ ਇਸ ਵਿੱਚੋਂ ਸਫ਼ੇਦ ਰੰਗ ਦਾ ਪਦਾਰਥ ਨਿਕਲਦਾ ਹੈ।ਅੱਜ ਅਸੀਂ ਤੁਹਾਨੂੰ ਅੱਕ ਦੇ ਕੁਝ ਫਾਇਦਿਆਂ ਬਾਰੇ ਦੱਸਾਂਗੇ। ਦੋਸਤੋ ਜੇਕਰ ਚਿਹਰੇ ਤੇ ਛਾਈਆਂ

ਅਤੇ ਝੁਰੜੀਆਂ ਮੌਜੂਦ ਹਨ ਤਾਂ ਇਸ ਦਾ ਇਸਤੇਮਾਲ ਕਰ ਸਕਦੇ ਹਾਂ।ਤਿੰਨ ਗਰਾਮ ਹਲਦੀ ਪਾਊਡਰ ਲਵੋ ਅਤੇ ਉਸ ਵਿੱਚ ਅੱਕ ਦਾ ਦੁੱਧ ਮਿਲਾ ਲਵੋ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਇਸ ਨੂੰ ਛਾਈਆ ਵਾਲੇ

ਸਥਾਨ ਤੇ ਲਗਾਓ।ਤਿੰਨ ਦਿਨਾਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਜਾਵੇਗਾ। ਜੇਕਰ ਸਿਰ ਦੇ ਵਿੱਚ ਬਹੁਤ ਜ਼ਿਆਦਾ ਕੁਝ ਖੁਜਲੀ ਹੋ ਰਹੀ ਹੈ ਅਤੇ ਸਿਰ ਦਰਦ ਦੀ ਸਮੱਸਿਆ ਹੈ ਤਾਂ ਅਸੀਂ ਇਸ ਪੌਦੇ ਦਾ ਇਸਤੇਮਾਲ

ਕਰ ਸਕਦੇ ਹਾਂ।ਇਸ ਦੇ ਨਾਲ ਸਿਰ ਵਿੱਚੋਂ ਖੁਜਲੀ ਖਤਮ ਹੋ ਜਾਵੇਗੀ।ਦੋਸਤੋ ਇਸ ਦਾ ਇਸਤੇਮਾਲ ਕੰਨ ਦੇ ਦਰਦ ਨੂੰ ਠੀਕ ਕਰਨ ਦੇ ਲਈ ਵੀ ਕੀਤਾ ਜਾਂਦਾ ਹੈ। ਅੱਕ ਦੇ ਪੱਤੇ ਉਪਰ ਥੋੜਾ ਜਿਹਾ ਘਿਉ ਲਗਾ ਕੇ ਅਸੀਂ ਅੱਗ

ਦੇ ਵਿੱਚ ਗਰਮ ਕਰਨਾ ਹੈ।ਇਸ ਤੋ ਬਾਅਦ ਇਸ ਨੂੰ ਨਿਚੋੜ ਕੇ ਇਸ ਦਾ ਰਸ ਅਸੀਂ ਕੰਨ ਦੇ ਵਿੱਚ ਪਾ ਦੇਣਾ।ਇਹ ਨੁਸਖਾ ਬਹੁਤ ਹੀ ਅਸਰ ਕਰੇਗਾ ਅਤੇ ਕੰਨ ਦਰਦ ਠੀਕ ਹੋ ਜਾਵੇਗਾ।ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾ ਕਿ

ਅੱਕ ਦਾ ਪੌਦਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਇਸ ਦਾ ਲਾਭ ਜ਼ਰੂਰ ਉਠਾਓ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *