Monday , August 2 2021
Breaking News

ਸੀਨੇ ਚ ਜੰਮੀ ਬਲਗਮ 3 ਦਿਨ ਚ ਕੱਢੋ ਬਾਹਰ !

ਦੋਸਤੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਨੇ ਘੇਰ ਲਿਆ ਹੈ।ਸੀਨੇ ਦੇ ਵਿੱਚ ਬਲਗਮ ਖਾਂਸੀ ਜੁਕਾਮ ਆਦਿ ਅਜਿਹੀਆਂ ਸਮੱਸਿਆਵਾਂ ਹਨ ਜੋ ਬਹੁਤ ਹੀ ਜ਼ਿਆਦਾ ਦੇਖਣ ਨੂੰ ਮਿਲ

ਰਹੀਆਂ ਹਨ।ਸੀਨੇ ਦੇ ਵਿੱਚ ਬਲਗਮ ਸਾਹ ਲੈਣ ਵਿੱਚ ਮੁਸ਼ਕਿਲ ਪੈਦਾ ਕਰਦੀ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਾਂਗੇ ਜੋ ਛਾਤੀ ਦੇ ਵਿੱਚ ਜਮਾਂ ਹੋਈ ਬਲਗ਼ਮ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਕਰੇਗਾ।

ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਅਸੀਂ ਇੱਕ ਤਸਵੀਰ ਵਿੱਚ ਇੱਕ ਗਿਲਾਸ ਦੁੱਧ ਲੈ ਲਵਾਂਗੇ।ਦੁੱਧ ਨੂੰ ਅਸੀਂ ਹਲਕੀ ਗੈਸ ਦੇ ਗਰਮ ਕਰਨਾ ਸ਼ੁਰੂ ਕਰ ਦੇਵਾਂਗੇ।ਇਸ ਤੋਂ ਬਾਅਦ ਅਸੀਂ ਅਦਰਕ ਦਾ ਇੱਕ

ਇੰਚ ਦਾ ਟੁਕੜਾ ਲਵਾਂਗੇ ਅਤੇ ਉਸ ਨੂੰ ਕੱਦੂਕਸ ਕਰ ਲਵਾਂਗੇ।ਇਸ ਨੂੰ ਅਸੀਂ ਦੁੱਧ ਦੇ ਵਿੱਚ ਮਿਲਾ ਦੇਵਾਂਗਾ ਅਤੇ ਚੰਗੀ ਤਰ੍ਹਾਂ ਇਸ ਨੂੰ ਉਬਾਲ ਲਵਾਂਗੇ। ਦੋਸਤੋ ਦੁੱਧ ਨੂੰ ਉਬਾਲਣ ਤੋਂ ਬਾਅਦ ਅਸੀਂ ਇਸ ਨੂੰ ਗਲਾਸ

ਦੇ ਵਿੱਚ ਕੱਢ ਲਵਾਂਗੇ ਅਤੇ ਚਾਹ ਦੀ ਤਰ੍ਹਾਂ ਇਸ ਨੂੰ ਘੁੱਟ-ਘੁੱਟ ਕਰਕੇ ਪੀ ਲਵਾਂਗੇ।ਇਸ ਦਾ ਸੇਵਨ ਅਸੀ ਰਾਤ ਨੂੰ ਸੌਣ ਵੇਲੇ ਕਰਨਾ ਹੈ ਅਤੇ ਸਵੇਰੇ ਤੁਸੀਂ ਆਪਣੀ ਛਾਤੀ ਨੂੰ ਹਲਕਾ ਮਹਿਸੂਸ ਕਰੋਗੇ।

ਇਸ ਦਾ ਸੇਵਨ ਨਿਯਮਿਤ ਰੂਪ ਦੇ ਨਾਲ ਕਰਨਾ ਹੈ ਅਤੇ ਇਸ ਤਰੀਕੇ ਦੇ ਨਾਲ ਅਸੀਂ ਬਲਗਮ ਨੂੰ ਖਤਮ ਕਰ ਦੇਵਾਂਗੇ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *