ਦੇਹਰਾਦੂਨ ਤੋਂ ਇੱਕ ਬੇਹੱਦ ਹੈਰਾਨੀ ਵਾਲਾ ਮਾ ਮ ਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਤੁਹਾਡੀ ਵੀ ਸੋਚ ਬਦਲ ਜਾਵੇਗੀ। ਦਰਅਸਲ ਉਸ ਇਲਾਕੇ ਵਿੱਚ ਸੰਨਦੀਪ ਨਾਂ ਦੇ ਲੜਕੇ ਦੀ ਕਵਿਤਾ ਨਾਂ ਦੀ ਲੜਕੀ ਦੇ ਨਾਲ ਵਿਆਹ ਹੋ ਇ ਆ ਸੀ।
ਕਵਿਤਾ ਵਿੱਚ ਵਿਜੇ ਚੰਦ ਦੇ ਘਰ ਨੂੰਹ ਬਣ ਕੇ ਆਈ ਸੀ। ਸਾ ਰਾ ਪਰਿਵਾਰ ਬਹੁਤ ਹੀ ਜਿਆਦਾ ਖੁਸ਼ ਸੀ ਅਤੇ ਖੁਸ਼ਹਾਲੀ ਦੇ ਨਾਲ ਉਹਨਾਂ ਦਾ ਸਮਾਂ ਲੰਘ ਰਿਹਾ ਸੀ।ਪਰ ਇੱਕ ਕਾਰ ਐਕਸੀਡੈਂਟ ਵਿੱਚ ਸੰਨਦੀਪ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਘਰ ਉੱਤੇ ਦੁੱਖਾਂ ਦਾ ਪਹਾੜ ਟੁੱ ਟ ਗਿਆ।
ਇਸ ਤੋਂ ਬਾਅਦ ਬਹੁਤ ਲੋਕਾਂ ਨੇ ਉਸ ਪਰਿਵਾਰ ਨੂੰ ਕਿ ਹਾ ਕਿ ਤੁਸੀਂ ਆਪਣੀ ਨੂੰਹ ਨੂੰ ਉਸ ਦੇ ਘਰ ਭੇਜ ਦੇਵੋ ਕਿਉਂਕਿ ਇਸ ਦਾ ਇਥੇ ਕੋਈ ਵੀ ਕੰਮ ਨਹੀਂ ਹੈ।ਉਸ ਪਰਿਵਾਰ ਨੇ ਸਭ ਲੋਕਾਂ ਦੀ ਸੁਣੀ ਪਰ ਕੀਤੀ ਆਪਣੇ ਮਨ ਦੀ।ਉਹਨਾਂ ਨੇ ਉਸ ਲੜਕੀ ਨੂੰ ਆਪਣੇ ਘਰ ਆਪਣੀ ਲੜਕੀ ਬ ਣਾ ਕੇ ਰੱਖਿਆ
ਅਤੇ ਉਸ ਦਾ ਵਿਆਹ ਇਕ ਵਧੀਆ ਲੜਕੇ ਦੇ ਨਾਲ ਕ ਰ ਦਿੱਤਾ।ਜਦੋਂ ਕਵਿਤਾ ਕੋਲ ਇਸ ਸਭ ਦੇ ਬਾਰੇ ਵਿੱਚ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਮੈਂ ਜਿੰਨਾ ਸਮਾਂ ਉਸ ਘਰ ਦੇ ਵਿੱਚ ਰਹੀ ਮੈਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ।ਇਸ ਤਰਾਂ ਅੱਜ ਦੇ ਸਮੇਂ ਦੇ ਵਿੱਚ ਵੀ ਅਜਿਹੇ ਲੋ ਕ ਮੌਜੂਦ ਹਨ
ਜੋ ਆਪਣੀ ਨੂੰਹ ਨੂੰ ਲੜਕੀ ਸਮਝਦੇ ਹਨ ਅਤੇ ਉਸਨੂੰ ਬ ਹੁ ਤ ਹੀ ਲਾਡ-ਪਿਆਰ ਦੇ ਨਾਲ ਰੱਖਦੇ ਹਨ।ਇਸ ਤਰ੍ਹਾਂ ਲੋਕਾਂ ਦੁਆਰਾ ਉਸ ਸੋਹਰੇ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਜਾ ਰਹੀ ਹੈ।ਇਸ ਤਰ੍ਹਾਂ ਅੱਜ ਕੱਲ੍ਹ ਹਰ ਵਿਅਕਤੀ ਨੂੰ ਆ ਪ ਣੀ
ਸੋਚ ਬਦਲ ਕੇ ਇੱਕ ਨਵੀਂ ਸੋਚ ਨੂੰ ਅਪਣਾਉਣਾ ਚਾ ਹੀ ਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।