Monday , August 2 2021
Breaking News

ਦੋ ਵਾਰ ਲੈਣ ਤੇ ਹੀ ਸਭ ਠੀਕ ਹੋ ਜਾਵੇਗਾ ਪੇਟ ਦੀਆ ਸੱਸਿਆਵਾ ਦਾ ਹੋਵੇਗਾ ਅੰਤ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਪੇਟ ਨਾਲ ਸੰਬੰਧਿਤ ਸਮਸਿਆਵਾਂ ਜਿਆਦਾ ਦੇਖਣ ਨੂੰ ਮਿਲਦੀਆਂ ਹਨ।ਪੇਟ ਦੇ ਵਿੱਚ ਐਸੀਡਿਟੀ,ਜਲਣ,ਸਰੀਰ ਵਿੱਚ ਪਾਣੀ ਦੀ ਕਮੀ ਅਤੇ ਗਰਮੀ ਹੋਣ ਦੀ ਸਮਸਿਆ ਕਾਫ਼ੀ ਗੰਭੀਰ

ਸਮੱਸਿਆਵਾਂ ਹਨ।ਦੋਸਤੋ ਗਰਮੀਆ ਦੇ ਮੌਸਮ ਦਾ ਅੰਮ੍ਰਿਤ ਗੂੰਦ ਕਤੀਰਾ ਹੁੰਦਾ ਹੈ। ਗਰਮੀਆਂ ਦੇ ਮੌਸਮ ਵਿੱਚ ਜੇਕਰ ਅਸੀਂ ਗੂੰਦ ਕਤੀਰੇ ਦਾ ਸੇਵਨ ਕਰਦੇ ਹਾਂ ਤਾਂ ਅਸੀਂ ਇਨ੍ਹਾਂ ਸਮੱਸਿਆਵਾਂ ਤੋਂ ਬਚੇ ਰਹਾਂਗੇ।

ਇੱਕ ਕੱਪ ਦੇ ਵਿੱਚ ਅਸੀਂ ਅੱਧਾ ਚੱਮਚ ਗੂੰਦ ਕਤੀਰਾ ਪਾ ਕੇ ਪਾਣੀ ਦੇ ਵਿੱਚ ਇਸ ਨੂੰ ਪੂਰੀ ਰਾਤ ਭਿਉਂ ਕੇ ਰੱਖ ਦੇਣਾ ਹੈ।ਸਵੇਰੇ ਤੁਸੀਂ ਦੇਖੋਗੇ ਕਿ ਇਹ ਫੁਲ ਜਾਵੇਗਾ।ਹੁਣ ਦੋਸਤੋ ਇਸ ਵਿਚਲਾ ਪਾਣੀ ਅਸੀਂ ਛਾਣ ਲਵਾਂਗੇ

ਅਤੇ ਗੂੰਦ ਕਤੀਰੇ ਨੂੰ ਇੱਕ ਗਿਲਾਸ ਵਿੱਚ ਪਾ ਲਵਾਂਗੇ। ਇਸ ਵਿੱਚ ਅਸੀਂ ਦੋ ਚਮਚ ਮਿਸ਼ਰੀ ਪਾਉਡਰ ਮਿਲਾ ਦੇਣਾ ਹੈ।ਇਸ ਤੋਂ ਬਾਅਦ ਅਸੀਂ ਇਸ ਵਿੱਚ ਗਰਮ ਕਰ ਕੇ ਠੰਢਾ ਕੀਤਾ ਹੋਇਆ ਦੁੱਧ ਮਿਲਾ ਦੇਣਾ ਹੈ।

ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਸੇਵਨ ਕਰ ਸਕਦੇ ਹਾਂ। ਇਹ ਨੁਸਖਾ ਅਸੀਂ ਗਰਮੀਆਂ ਦੇ ਵਿੱਚ ਵਰਤ ਕੇ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹਾਂ। ਇਸ ਦੇ ਨਾਲ ਪੇਟ ਦੀ ਜਲਨ, ਐਸੀਡਿਟੀ

ਪਾਣੀ ਦੀ ਕਮੀ ਸਰੀਰ ਵਿੱਚ ਗਰਮੀ ਪੈਦਾ ਹੋਣਾ ਆਦਿ ਤੋਂ ਬਚ ਸਕਦੇ ਹਾਂ।ਸੋ ਦੋਸਤੋ ਇਸ ਨੁਸਖੇ ਨੂੰ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *