ਸਵੇਰੇ ਉੱਠਦੇ ਹੀ ਕਦੇ ਨਾ ਦੇਖੋ ਇਹ 4 ਚੀਜਾਂ ਨਹੀ ਤਾਂ ਘਰ ਵਿੱਚ ਆ ਸਕਦੀ ਹੈ ਗਰੀਬੀ !

ਹਰ ਇੱਕ ਇਨਸਾਨ ਇੱਛਾ ਰੱਖਦਾ ਹੈ ਕਿ ਉਸਦਾ ਜੀ ਵ ਨ ਖੁਸ਼ਹਾਲ ਬਤੀਤ ਹੋਵੇ।ਹਰ ਵਿਅਕਤੀ ਇਹ ਕੋਸ਼ਿਸ਼ ਕਰਦਾ ਹੈ ਕਿ ਉਸ ਦਾ ਹਰ ਦਿਨ ਵਧੀਆ ਅਤੇ ਖੁਸ਼ਨੁਮਾ ਗੁਜ਼ਰੇ।ਪਰ ਕਈ ਵਾਰ ਇਨਸਾਨ ਅਜਿਹੀਆਂ ਗ਼ਲਤੀਆਂ ਕਰ ਦਿੰਦਾ ਹੈ ਜਿਸ ਕਾਰਨ ਉਸ ਦਾ ਸਾਰਾ ਦਿਨ ਬੇ ਕਾ ਰ ਗੁਜ਼ਰਦਾ ਹੈ।

ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਸ ਵੇ ਰੇ ਉੱਠਦੇ ਸਾਰ ਕੀ ਨਹੀਂ ਦੇਖਣਾ ਚਾਹੀਦਾ।ਦੋਸਤੋ ਕਦੀ ਵੀ ਸਵੇਰੇ ਉੱਠਣ ਸਮੇਂ ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ ਨਹੀਂ ਦੇਖਣਾ ਚਾਹੀਦਾ। ਕਿਉਂਕਿ ਰਾਤ ਭਰ ਦੀਆਂ ਸਾਰੀਆਂ ਨਕਾਰਾਤਮਕ ਸ਼ਕਤੀਆਂ ਸ਼ੀਸ਼ਾ ਆਪਣੇ ਅੰ ਦ ਰ ਸੋਖ ਲੈਂਦਾ ਹੈ।

ਜਿਸ ਕਾਰਨ ਜਦੋਂ ਤੁਸੀਂ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇ ਖ ਦੇ ਹੋ ਤਾਂ ਸਾਰੀਆਂ ਨਕਾਰਾਤਮਕ ਸ਼ਕਤੀਆਂ ਤੁਹਾਡੇ ਅੰਦਰ ਆ ਜਾਂਦੀਆਂ ਹਨ।ਜਿਸ ਕਾਰਨ ਤੁਹਾਡਾ ਸਾਰਾ ਦਿਨ ਬੇਕਾਰ ਹੋ ਜਾਂਦਾ ਹੈ।ਸਵੇਰੇ ਉਠਦੇ ਸਾਰ ਪੰਛੀਆਂ ਦੀ ਤਸਵੀਰ ਕਦੇ ਵੀ ਨਹੀਂ ਦੇਖਣੀ ਚਾ ਹੀ ਦੀ।

ਇਸ ਦੇ ਨਾਲ ਵੀ ਬਰਬਾਦ ਹੁੰਦਾ ਹੈ।ਸਵੇਰੇ ਉਠਦੇ ਸਾ ਰ ਜੇਕਰ ਤੁਸੀਂ ਕੁੱਤਿਆਂ ਦੀ ਲੜਾਈ ਦੇਖਦੇ ਹੋ ਤਾਂ ਪੂਰਾ ਦਿਨ ਬੇਕਾਰ ਜਾਵੇਗਾ ਅਤੇ ਤੁਹਾਡੇ ਪਰਿਵਾਰ ਵਿੱਚ ਵੀ ਕਲੇਸ਼ ਵਧੇਗਾ।ਇਸ ਲਈ ਸਵੇਰੇ ਉੱਠਦੇ ਸਾਰ ਕਿਸੇ ਵੀ ਜਾਨਵਰ ਨੂੰ ਨਹੀਂ ਦੇਖਣਾ ਚਾ ਹੀ ਦਾ।

ਸਵੇਰੇ ਉਠਦੇ ਸਾਰ ਕਦੀ ਵੀ ਕਿਸੇ ਤੇਲ ਨੂੰ ਨਹੀਂ ਦੇ ਖ ਣਾ ਚਾਹੀਦਾ।ਚਾਹੇ ਉਹ ਨਾਰੀਅਲ ਦਾ ਹੋਵੇ ਜਾਂ ਫਿਰ ਸਰੋਂ ਦਾ ਕਿਸੇ ਵੀ ਤੇਲ ਨੂੰ ਤੁਸੀਂ ਸਵੇਰੇ ਤੜਕੇ ਉੱਠ ਕੇ ਨਾ ਦੇਖੋ।ਸਵੇਰੇ ਉਠਦੇ ਸਾਰ ਕਦੀ ਵੀ ਸਭ ਤੋਂ ਪਹਿਲਾਂ ਨਮਕ ਨਹੀਂ ਦੇਖਣਾ ਚਾਹੀਦਾ ਇਸ ਨਾਲ ਤੁਹਾਡਾ ਸਾਰਾ ਦਿਨ ਨਮਕੀਨ ਭਾਵ ਕਿ ਬੇ ਕਾ ਰ ਗੁਜ਼ਰਦਾ ਹੈ।

ਇਸ ਲਈ ਦੋਸਤੋ ਇਹਨਾਂ ਕੁਝ ਗੱਲਾਂ ਨੂੰ ਹਮੇਸ਼ਾ ਧਿਆਨ ਵਿੱ ਚ ਰੱਖਣਾ ਚਾਹੀਦਾ ਹੈ। ਇਹਨਾਂ ਗੱਲਾਂ ਦਾ ਹਮੇਸ਼ਾ ਧਿਆਨ ਰੱਖੋ।ਜਿਸ ਨਾਲ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਆਵੇਗੀ।ਸੋ ਦੋਸਤੋ ਇਨ੍ਹਾਂ ਗ ਲਾਂ

ਤੇ ਜਰੂਰ ਨਜਰ ਮਾਰਨੀ ਚਾਹੀਦੀ ਹੈ। ਇਹ ਜਾ ਣ ਕਾ ਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …

Leave a Reply

Your email address will not be published. Required fields are marked *